ਪੜਚੋਲ ਕਰੋ

ਚਰਚਿਤ ਅਦਾਕਾਰਾ ਵੱਲੋਂ ਧਰਮ ਦੇ ਰਾਹ 'ਤੇ ਚੱਲਣ ਦਾ ਫੈਸਲਾ, ਫਿਲਮ ਇੰਡਸਟਰੀ ਛੱਡਣ ਦਾ ਐਲਾਨ

ਬਿੱਗ ਬੌਸ ਫੇਮ ਸਨਾ ਖਾਨ ਨੇ ਸਦਾ ਲਈ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਧਰਮ ਦੇ ਰਾਹ 'ਤੇ ਚੱਲਣ ਦਾ ਫੈਸਲਾ ਕੀਤਾ ਹੈ। ਸਨਾ ਦੇ ਇਸ ਫੈਸਲੇ ਨੇ ਉਸ ਦੇ ਲੱਖਾਂ ਫੈਨਸ ਨੂੰ ਵੱਡਾ ਝਟਕਾ ਦਿੱਤਾ ਹੈ।

ਬਿੱਗ ਬੌਸ ਫੇਮ ਸਨਾ ਖਾਨ ਨੇ ਸਦਾ ਲਈ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਧਰਮ ਦੇ ਰਾਹ 'ਤੇ ਚੱਲਣ ਦਾ ਫੈਸਲਾ ਕੀਤਾ ਹੈ। ਸਨਾ ਦੇ ਇਸ ਫੈਸਲੇ ਨੇ ਉਸ ਦੇ ਲੱਖਾਂ ਫੈਨਸ ਨੂੰ ਵੱਡਾ ਝਟਕਾ ਦਿੱਤਾ ਹੈ। ਦੰਗਲ ਅਦਾਕਾਰਾ ਜ਼ਾਇਰਾ ਵਸੀਮ ਦੀ ਤਰ੍ਹਾਂ ਸਨਾ ਖਾਨ ਨੇ ਆਪਣੇ ਉੱਭਰ ਰਹੇ ਕਰੀਅਰ ਨੂੰ ਅਲਵਿਦਾ ਕਹਿ ਕੇ ਅੱਲ੍ਹਾ ਦਾ ਰਾਹ ਚੁਣਿਆ ਹੈ। ਸਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਪੋਸਟ ਵੀ ਸ਼ੇਅਰ ਕੀਤੀ ਹੈ। ਆਪਣੀ ਪੋਸਟ 'ਚ ਸਨਾ ਖਾਨ ਲਿਖਦੀ ਹੈ, 'ਇਹ ਜ਼ਿੰਦਗੀ ਅਸਲ 'ਚ ਮੌਤ ਤੋਂ ਬਾਅਦ ਦੀ ਜ਼ਿੰਦਗੀ 'ਚ ਸੁਧਾਰ ਲਿਆਉਣ ਲਈ ਹੈ। ਤੇ ਉਹ ਇਸ ਹੀ ਸਥਿਤੀ 'ਚ ਰਹੇਗੀ। ਜਦੋਂ ਆਦਮੀ ਆਪਣੇ ਸਿਰਜਣਹਾਰ ਦੇ ਕ੍ਰਮ ਅਨੁਸਾਰ ਜੀਵਨ ਜਿਉਂਦਾ ਹੈ ਤੇ ਸਿਰਫ ਦੌਲਤ ਅਤੇ ਪ੍ਰਸਿੱਧੀ ਨੂੰ ਆਪਣਾ ਮਨੋਰਥ ਨਹੀਂ ਬਣਾਉਂਦਾ, ਪਰ ਆਪਣੇ ਆਪ ਨੂੰ ਅਪਰਾਧ ਦੀ ਜ਼ਿੰਦਗੀ ਤੋਂ ਬਚਾਉਂਦਾ ਹੈ ਤੇ ਮਨੁੱਖਤਾ ਨੂੰ ਮਾਰਦਾ ਹੈ।' ਉਹ ਪੋਸਟ ਵਿੱਚ ਅੱਗੇ ਲਿਖਦੀ ਹੈ ਕਿ ਅੱਜ ਤੋਂ ਮੈਂ ਐਲਾਨ ਕਰਦੀ ਹਾਂ ਕਿ ਮੈਂ ਆਪਣਾ ‘ਸ਼ੋਅਬਿਜ਼’ ਜਾਂ ਆਪਣੀ ਗਲੈਮਰਸ ਭਰੀ ਜ਼ਿੰਦਗੀ ਤਿਆਗ ਕੇ ਮਨੁੱਖਤਾ ਦਾ ਕੰਮ ਕਰਾਂਗੀ ਅਤੇ ਅੱਲ੍ਹਾ ਦੇ ਹੁਕਮ ਦੀ ਪਾਲਣਾ ਕਰਾਂਗੀ। ਸਾਨਾ ਖਾਨ ਅੱਗੇ ਲਿਖਦੀ ਹੈ, "ਮੈਂ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਬੇਨਤੀ ਕਰਦੀ ਹਾਂ, ਤੁਸੀਂ ਮੇਰੇ ਲਈ ਦੁਆ ਕਰੋ ਕਿ ਅੱਲ੍ਹਾ ਤਾਲਾ ਮੇਰੀ ਤੌਬਾ ਨੂੰ ਪ੍ਰਵਾਨ ਕਰੇ। ਇਸੇ ਤਰ੍ਹਾਂ, ਮੇਰੇ ਆਪਣੇ ਖੁਦ ਦੇ ਖਾਲਿਕ ਦੇ ਆਦੇਸ਼ ਅਨੁਸਾਰ ਅਤੇ ਇਨਸਾਨੀਅਤ ਦੇ ਖਿਦਮਤ ਕਰਨ ਨਾਲ ਜਿੰਦਗੀ ਬਤੀਤ ਕਰਨ ਦੀ ਤੋਫੀਫ ਅਤਾ ਫਰਮਾਏਂ ਤੇ ਉੱਪਰ ਇਸਤਿਕਾਮਤ ਨਸੀਬ ਕਰਵਾਏ।' ਸਾਨਾ ਖਾਨ ਨੇ ਆਪਣੀ ਪੋਸਟ ਦੇ ਅਖੀਰ ਵਿੱਚ ਲਿਖਿਆ ਹੈ ਕਿ "ਮੈਂ ਆਪਣੇ ਸਾਰੇ ਭੈਣਾਂ-ਭਰਾਵਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਉਹ ਮੈਨੂੰ ਫਿਲਮ ਇੰਡਸਟਰੀ ਵਿੱਚ ਕਿਸੇ ਪਾਰਟੀ ਵਿੱਚ ਨਾ ਸਦਾ ਦੇਣ। ਤੁਹਾਡਾ ਬਹੁਤ ਧੰਨਵਾਦ।" ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ

Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ

for smartphones
and tablets

ਵੀਡੀਓਜ਼

Jalandhar lok sabha seat| ਹਲਕੇ ਵਿੱਚ ਡੇਰਿਆਂ, ਚਰਚਾਂ ਦੀ ਭਰਮਾਰ, ਜਲੰਧਰ ਜਾਏਗਾ ਕਿਸ ਦੇ ਨਾਲ ?Sunil Jakhar on Farmer| 'ਆਪਸ ਵਾਲੀਆਂ ਕਿੜਾਂ ਤਾਂ ਨਹੀਂ ਕੱਢ ਰਹੇ ਕਿਤੇ'-ਜਾਖੜ ਦਾ ਕਿਸਾਨ ਲੀਡਰਾਂ ਤੋਂ ਸਵਾਲSonipat| ਲਵ ਮੈਰਿਜ ਦੀ ਸਨਕ ਸੀ ਸਵਾਰ,ਗਰਲ ਫ੍ਰੈਂਡ ਨਾਲ ਮਿਲ ਪਿਓ ਦਿੱਤਾ ਮਾਰ, ਲਾਇਆ ਜ਼ਹਿਰ ਦਾ ਟੀਕਾ ?Rana Gurmit Singh Sodhi|'ਜੇ ਤੁਹਾਨੂੰ ਬੀਜੇਪੀ ਚੰਗੀ ਨਹੀਂ ਲੱਗਦੀ ਤਾਂ ਚੋਣ ਲੜ ਲਓ'-ਸੋਢੀ ਦਾ ਕਿਸਾਨਾਂ ਨੂੰ ਚੈਲੇਂਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ
Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ
Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Malerkotla News: ਮਲੇਰਕੋਟਲਾ 'ਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਸ਼ੈਬੀ ਖਾਨ ਤੇ ਨਦੀਮ ਅਨਵਰ ਖਾਨ ਹੋਏ ਆਪ 'ਚ ਸ਼ਾਮਿਲ

EPF Transfer Process: ਆਪਣੇ PF ਦੇ ਪੈਸੇ ਨੂੰ ਕਿਵੇਂ  ਕਰਨਾ ਹੈ ਟਰਾਂਸਫਰ,  ਆਸਾਨ ਤਰੀਕੇ ਨਾਲ ਸਮਝੋ

Viral: ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲ ਦੀ ਬੱਚੀ,  ਚੀਕਣ ਲੱਗੀ - ਮਾਂ...ਮਾਂ

ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਇਸ ਤਰ੍ਹਾਂ ਸ਼ਾਮਲ ਕਰੋ।

Embed widget