ਪੜਚੋਲ ਕਰੋ

Sanjay Dutt: ਸੰਜੇ ਦੱਤ ਨੇ ਇਸ ਦੇਸੀ ਜੁਗਾੜ ਨਾਲ ਬਣਾਈ ਸੀ ਸੌਲਿਡ ਬੌਡੀ, ਐਕਟਰ ਨੇ ਖੁਦ ਖੋਲਿਆ ਰਾਜ਼, ਜੇਲ੍ਹ 'ਚ ਕਰਦੇ ਸੀ ਇਹ ਕੰਮ

Sanjay Dutt Workout: ਸੰਜੇ ਦੱਤ ਨੇ ਜੇਲ ਵਿੱਚ ਰਹਿੰਦਿਆਂ ਇੱਕ ਠੋਸ ਬਾਡੀ ਬਣਾਈ ਸੀ। ਜੇਲ 'ਚ ਉਸ ਨੇ ਕਾਫੀ ਵਰਕਆਊਟ ਕੀਤਾ, ਜਿਸ ਤੋਂ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਹਰ ਕੋਈ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ।

Sanjay Dutt Body: ਬਾਲੀਵੁੱਡ ਅਭਿਨੇਤਾ ਸੰਜੇ ਦੱਤ 63 ਸਾਲ ਦੀ ਉਮਰ 'ਚ ਵੀ ਫਿਟਨੈੱਸ ਦੇ ਮਾਮਲੇ 'ਚ ਦੂਜੇ ਕਲਾਕਾਰਾਂ ਨੂੰ ਟੱਕਰ ਦਿੰਦੇ ਹਨ। ਸੰਜੇ ਆਪਣੀ ਫਿਟਨੈੱਸ 'ਤੇ ਬਹੁਤ ਧਿਆਨ ਦਿੰਦੇ ਹਨ ਅਤੇ ਰੋਜ਼ਾਨਾ ਵਰਕਆਊਟ ਕਰਦੇ ਹਨ। ਉਹ ਵੇਟ ਲਿਫਟਿੰਗ ਤੋਂ ਲੈ ਕੇ ਬਹੁਤ ਸਾਰੀਆਂ ਕਸਰਤਾਂ ਕਰਦੇ ਹਨ ਜੋ ਉਨ੍ਹਾਂ ਦੇ ਸਰੀਰ ਨੂੰ ਆਕਾਰ ਵਿਚ ਰੱਖਦਾ ਹੈ। ਸੰਜੇ ਦੱਤ ਨੇ ਜੇਲ 'ਚ ਰਹਿੰਦਿਆਂ ਕਾਫੀ ਭਾਰ ਘਟਾਇਆ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਜੇਲ੍ਹ ਵਿੱਚ ਵਰਕਆਊਟ ਕਰਕੇ ਆਪਣੀ ਬੌਡੀ ਬਣਾਈ ਅਤੇ ਲਿਫਟਿੰਗ ਯਾਨਿ ਭਾਰ ਚੁੱਕਣ ਲਈ ਦੇਸੀ ਜੁਗਾੜ ਕਰਦੇ ਸੀ। ਸੰਜੇ ਦੱਤ 2014 'ਚ ਪੈਰੋਲ 'ਤੇ ਬਾਹਰ ਆਏ ਤਾਂ ਉਨ੍ਹਾਂ ਦੀ ਬੌਡੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। 

ਇਹ ਵੀ ਪੜ੍ਹੋ: ਨਵਾਜ਼ੂਦੀਨ ਸਿੱਦੀਕੀ-ਅਵਨੀਤ ਕੌਰ ਦੀ ਫਿਲਮ 'ਟੀਕੂ ਵੈਡਜ਼ ਸ਼ੇਰੂ' ਹੈ ਥੋੜੀ ਖੱਟੀ ਥੋੜੀ ਮਿੱਠੀ, ਪੜ੍ਹੋ ਫਿਲਮ ਦਾ ਰਿਵਿਊ

ਸਾਲ 2016 'ਚ ਸੰਜੇ ਦੱਤ ਨੇ ਇੰਡੀਆ ਟੂਡੇ ਕਾਨਕਲੇਵ 'ਚ ਆਪਣੀ ਬੌਡੀ ਬਣਾਉਣ ਦੇ ਪਿੱਛੇ ਦਾ ਰਾਜ਼ ਦੱਸਿਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਦੇਸੀ ਜੁਗਾੜ ਨੂੰ ਅਪਣਾਇਆ। ਉਨ੍ਹਾਂ ਨੇ ਦੱਸਿਆ ਸੀ ਕਿ "ਜੇਲ੍ਹ ਵਿੱਚ ਮੇਰਾ ਦਿਨ ਸਵੇਰੇ 6 ਵਜੇ ਤੋਂ ਸ਼ੁਰੂ ਹੁੰਦਾ ਸੀ। ਪਹਿਲਾਂ ਤਾਂ ਮੈਂ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਯਾਦ ਕਰ ਕੇ ਰੋਇਆ ਕਰਦਾ ਸੀ ਪਰ ਬਾਅਦ ਵਿੱਚ ਮੈਂ ਆਪਣੇ ਆਪ ਨੂੰ ਕਿਹਾ ਕਿ ਇਸ ਸਮੇਂ ਨੂੰ ਸਕਾਰਾਤਮਕ ਢੰਗ ਨਾਲ ਵਰਤਣਾ ਅਤੇ ਮੈਂ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ।"

ਫਰੀ ਹੈਂਡ ਕਸਰਤ ਕਰਦੇ ਸੀ ਸੰਜੇ ਦੱਤ
ਸੁਰੱਖਿਆ ਕਾਰਨਾਂ ਕਰਕੇ ਮੈਂ ਜੇਲ੍ਹ ਵਿੱਚ ਇਕੱਲਾ ਸੀ। ਇਸ ਲਈ ਮੈਂ ਦੌੜਦਾ ਯਾਨਿ ਰਨਿੰਗ ਕਰਦਾ ਹੁੰਦਾ ਸੀ ਅਤੇ ਇਸ ਦੌਰਾਨ ਫਰੀ ਹੈਂਡ ਐਕਸਰਸਾਈਜ਼ ਵੀ ਕੀਤੀ। ਕਸਰਤ ਕਰਨ ਤੋਂ ਬਾਅਦ ਮੈਂ ਪੂਜਾ ਕਰਦਾ ਸੀ। ਸ਼ਿਵ ਪੁਰਾਣ ਅਤੇ ਗਣੇਸ਼ ਪੁਰਾਣ ਪੜ੍ਹਦੇ ਸਨ। ਇਸ ਸਭ ਤੋਂ ਬਾਅਦ ਮੈਂ ਪੰਡਿਤ ਬਣ ਗਿਆ ਸੀ।

ਜੇਲ 'ਚ ਇਸ ਤਰ੍ਹਾਂ ਕਰਦੇ ਸੀ ਵੇਟ ਲਿਫਟਿੰਗ
ਸੰਜੇ ਦੱਤ ਨੇ ਅੱਗੇ ਦੱਸਿਆ ਕਿ ਮੈਂ ਉਨ੍ਹਾਂ ਤੋਂ ਕੁੱਝ ਵੇਟ ਮੰਗੇ ਸੀ, ਪਰ ਉਨ੍ਹਾਂ ਨੇ (ਪੁਲਿਸ ਪ੍ਰਸ਼ਾਸਨ) ਕਿਹਾ ਕਿ ਤੁਹਾਨੂੰ ਖੁਦ ਹੀ ਇੰਤਜ਼ਾਮ ਕਰਨਾ ਪਵੇਗਾ। ਇਸ ਤੋਂ ਬਾਅਦ ਮੈਂ ਕੀਤਾ ਇਹ ਕਿ ਮੇਰੇ ਲਈ ਕੈਨਜ਼ ਵਿੱਚ ਖਾਣਾ ਭੇਜਦੇ ਸੀ। ਮੈਂ ਉਨ੍ਹਾਂ ਕੈਨਜ਼ ਵਿੱਚ ਪਾਣੀ ਭਰ ਕੇ ਉਨ੍ਹਾਂ ਨੂੰ ਡੰਬਲ ਦੀ ਤਰ੍ਹਾਂ ਇਸਤੇਮਾਲ ਕਰਦਾ ਹੁੰਦਾ ਸੀ। ਮੈਂ ਚਾਦਰ ਦਾ ਇਸਤੇਮਾਲ ਕਰਕੇ ਆਈਸੋਮੈਟਰਿਕ ਕਰਦਾ ਸੀ। ਮੈਂ ਫਰੀ ਹੈਂਡ ਕਰਦਾ ਸੀ ਅਤੇ ਬਹੁਤ ਸਾਰੀ ਲੱਕੜ ਦੀ ਬੀਨਜ਼ 'ਤੇ ਬਾਕਸਿੰਗ ਕਰਦਾ ਹੁੰਦਾ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਜੇ ਦੱਤ ਜਲਦੀ ਹੀ ਅਰਸ਼ਦ ਵਾਰਸੀ ਨਾਲ ਨਜ਼ਰ ਆਉਣਗੇ। ਇਸ ਫਿਲਮ ਦਾ ਪੋਸਟਰ ਸਾਹਮਣੇ ਆਇਆ ਹੈ ਜਿਸ 'ਚ ਦੋਵੇਂ ਜੇਲ 'ਚ ਕੈਦੀਆਂ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਸੰਜੇ ਦੱਤ ਨੂੰ ਆਖਰੀ ਵਾਰ ਫਿਲਮ KGF 2 ਵਿੱਚ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ: 'ਲੋਕ ਕਾਤਲ ਦੀ ਭੈਣ ਬੁਲਾਉਂਦੇ ਹਨ', ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਦੇ ਦੋਸ਼ੀ ਸ਼ੀਜ਼ਾਨ ਖਾਨ ਦੀ ਭੈਣ ਨੇ ਬਿਆਨ ਕੀਤਾ ਦਰਦ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Embed widget