ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੁਣ ਸਪਨਾ ਚੌਧਰੀ ਨਹੀਂ ਰਹੀ 'ਦੇਸੀ', ਨਵੇਂ ਰੂਪ ਦੇ ਚਰਚੇ
ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਇਨ੍ਹਾਂ ਤਸਵੀਰਾਂ' ਚ ਸਪਨਾ ਕਾਲੇ ਰੰਗ ਦੀ ਮਾਡਰਨ ਡਰੈੱਸ 'ਚ ਨਜ਼ਰ ਆ ਰਹੀ ਹੈ।
![ਹੁਣ ਸਪਨਾ ਚੌਧਰੀ ਨਹੀਂ ਰਹੀ 'ਦੇਸੀ', ਨਵੇਂ ਰੂਪ ਦੇ ਚਰਚੇ Sapna Chaudhary's new Look, Photo-shot in modern Black Dress ਹੁਣ ਸਪਨਾ ਚੌਧਰੀ ਨਹੀਂ ਰਹੀ 'ਦੇਸੀ', ਨਵੇਂ ਰੂਪ ਦੇ ਚਰਚੇ](https://static.abplive.com/wp-content/uploads/sites/5/2020/03/01164042/BeFunky-collage-2.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਹਰਿਆਣਵੀ ਡਾਂਸਰ ਤੇ 'ਬਿੱਗ ਬੌਸ' ਸੀਜ਼ਨ 11 ਦੀ ਕੰਟੈਸਟੈਂਟ ਸਪਨਾ ਚੌਧਰੀ ਲੰਬੇ ਸਮੇਂ ਤੋਂ ਆਪਣੀ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਇਸ ਵਾਰ ਕਾਰਨ ਵੱਖਰਾ ਹੈ। ਦਰਅਸਲ, ਸਪਨਾ ਅਕਸਰ ਸੂਟ, ਸਾੜੀ ਤੇ ਲਹਿੰਗੇ ਵਰਗੇ ਰਵਾਇਤੀ ਲੁੱਕ 'ਚ ਪ੍ਰਸ਼ੰਸਕਾਂ ਦੁਆਰਾ ਵੇਖੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਹੁਣ ਉਸ ਦਾ ਪੱਛਮੀ ਲੁੱਕ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਗਿਆ ਹੈ। ਸਪਨਾ ਨੇ ਹਾਲ ਹੀ ਵਿੱਚ ਇੱਕ ਫੋਟੋਸ਼ੂਟ ਕੀਤਾ ਹੈ ਜਿਸ ਵਿੱਚ ਉਸ ਦਾ ਅੰਦਾਜ਼ ਬਹੁਤ ਖੂਬਸੂਰਤ ਲੱਗ ਰਿਹਾ ਹੈ।
ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਸਪਨਾ ਕਾਲੇ ਰੰਗ ਦੀ ਮਾਡਰਨ ਡ੍ਰੈੱਸ' ਚ ਨਜ਼ਰ ਆ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)