ਪੜਚੋਲ ਕਰੋ
Advertisement
CBI Investigation in SSR Death Case: ਸੁਸ਼ਾਂਤ ਸਿੰਘ ਮਾਮਲੇ 'ਚ ਜਾਂਚ CBI ਕੋਲ, ਭੈਣ ਸ਼ਵੇਤਾ ਨੇ ਕਿਹਾ ਸੱਚ ਵੱਲ ਪਹਿਲਾ ਕਦਮ
Supreme Court Verdict on SSR Death Case: ਸੁਸ਼ਾਂਤ ਸਿੰਘ ਮਾਮਲੇ 'ਚ ਸੁਸ਼ਾਂਤ ਦਾ ਪਰਿਵਾਰ ਲੰਬੇ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਵਿਸ਼ਵ ਪੱਧਰੀ ਪ੍ਰੇਅਰ ਮੀਟ ਵੀ ਸ਼ੁਰੂ ਕੀਤੀ ਸੀ
ਮੁੰਬਈ: ਸੁਸ਼ਾਂਤ ਸਿੰਘ ਮਾਮਲੇ 'ਚ ਸੁਸ਼ਾਂਤ ਦਾ ਪਰਿਵਾਰ ਲੰਬੇ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਵਿਸ਼ਵ ਪੱਧਰੀ ਪ੍ਰੇਅਰ ਮੀਟ ਵੀ ਸ਼ੁਰੂ ਕੀਤੀ ਸੀ ਤਾਂ ਜੋ ਉਨ੍ਹਾਂ ਨੂੰ ਸੁਸ਼ਾਂਤ ਦੇ ਫੈਨਸ ਦਾ ਸਪੋਟ ਮਿਲ ਸਕੇ। ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਤੇ ਸੀਬੀਆਈ ਦੀ ਜਾਂਚ ਦੀ ਹੁਕਮ ਦੇ ਦਿੱਤੇ ਹਨ।
ਜਿਵੇਂ ਹੀ ਫੈਸਲਾ ਸੁਸ਼ਾਂਤ ਸਿੰਘ ਦੇ ਪਰਿਵਾਰ ਦੇ ਹੱਕ 'ਚ ਆਇਆ ਤਾਂ ਉਸ ਦੀ ਭੈਣ ਨੇ ਟਵਿੱਟਰ ਤੇ ਟਵੀਟ ਕਰ ਕਿਹਾ,
Thank you God! You have answered our prayers!! But it is just the beginning... the first step towards the truth! Full faith on CBI!! #Victoryoffaith #GlobalPrayersForSSR #Wearefamily #CBITakesOver
— shweta singh kirti (@shwetasinghkirt) August 19, 2020
There we go!! Finally!! CBI for SSR!! #CBITakesOver
— shweta singh kirti (@shwetasinghkirt) August 19, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਪੰਜਾਬ
ਦੇਸ਼
Advertisement