ਪੜਚੋਲ ਕਰੋ
Advertisement
ਸ਼ਾਹਰੁਖ ਨੇ ਦੱਸਿਆ ਆਪਣੇ ਬੰਗਲੇ 'ਚ ਇੱਕ ਕਮਰੇ ਦਾ ਕਿਰਾਇਆ
ਫ਼ਿਲਮ ਇੰਡਸਟਰੀ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਟਵਿੱਟਰ 'ਤੇ ਆਪਣੇ ਫੈਨਸ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਟਵਿੱਟਰ 'ਤੇ ਹੈਸ਼ਟੈਗ ਆਸਕ ਐਸਆਰਕੇ (#AskSRK) ਟ੍ਰੈਂਡ ਕਰ ਰਿਹਾ ਹੈ। ਇਸ ਸੈਸ਼ਨ 'ਚ ਕਿੰਗ ਖ਼ਾਨ ਆਪਣੇ ਰੋਮਾਂਟਿਕ ਅੰਦਾਜ਼ ਤੋਂ ਜੁੜੇ ਸਵਾਲਾਂ ਦੇ ਜਵਾਬ ਦੇ ਰਹੇ ਹਨ।
ਮੁੰਬਈ: ਫ਼ਿਲਮ ਇੰਡਸਟਰੀ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਟਵਿੱਟਰ 'ਤੇ ਆਪਣੇ ਫੈਨਸ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਟਵਿੱਟਰ 'ਤੇ ਹੈਸ਼ਟੈਗ ਆਸਕ ਐਸਆਰਕੇ (#AskSRK) ਟ੍ਰੈਂਡ ਕਰ ਰਿਹਾ ਹੈ। ਇਸ ਸੈਸ਼ਨ 'ਚ ਕਿੰਗ ਖ਼ਾਨ ਆਪਣੇ ਰੋਮਾਂਟਿਕ ਅੰਦਾਜ਼ ਤੋਂ ਜੁੜੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਇਸੇ ਦੌਰਾਨ ਇੱਕ ਫੈਨ ਨੇ ਉਨ੍ਹਾਂ ਨੂੰ 'ਮੰਨਤ' ਜੋ ਕਿੰਗ ਖ਼ਾਨ ਦਾ ਘਰ ਹੈ, ਦੇ ਇੱਕ ਕਮਰੇ ਦਾ ਕਿਰਾਇਆ ਪੁੱਛਿਆ।
ਫੈਨ ਦੇ ਸਵਾਲ ਪੁੱਛਣ 'ਤੇ ਬਾਦਸ਼ਾਹ ਨੇ ਹਾਜ਼ਰ ਜਵਾਬੀ 'ਚ ਫੈਨ ਨੂੰ ਮਜ਼ੇਦਾਰ ਜਵਾਬ ਦਿੱਤਾ। ਖ਼ਾਨ ਨੇ ਜਵਾਬ ਦਿੰਦੇ ਹੋਏ ਕਿਹਾ, "30 ਸਾਲ ਕੀ ਮਿਹਨਤ 'ਚ ਪਏਗਾ"। ਸ਼ਾਹਰੁਖ ਖ਼ਾਨ ਦਾ ਇਹ ਜਵਾਬ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਫੈਨਸ ਇਸ 'ਤੇ ਖੂਬ ਕੁਮੈਂਟ ਕਰ ਰਹੇ ਹਨ।
ਦੱਸ ਦਈਏ ਕਿ #AskSRK ਸੈਸ਼ਨ 'ਚ ਸ਼ਾਹਰੁਖ ਨੂੰ ਉਸ ਦੇ ਫੈਨਸ ਨੇ ਜਿੱਥੇ ਉਸ ਦੀ ਅਪਕਮਿੰਗ ਫ਼ਿਲਮ ਬਾਰੇ ਪੁੱਛਿਆ, ਉੱਥੇ ਹੀ ਫੈਨਸ ਨੇ ਉਸ ਨੂੰ ਪਸੰਦੀਦਾ ਚੀਜ਼ਾਂ ਬਾਰੇ ਵੀ ਸਵਾਲ ਕੀਤੇ। ਸ਼ਾਹਰੁਖ ਆਖਰੀ ਵਾਰ ਫ਼ਿਲਮ 'ਜ਼ੀਰੋ' 'ਚ ਨਜ਼ਰ ਆਏ ਸੀ।30 saal ki mehnat mein padega. https://t.co/Y3qfb7IMdk
— Shah Rukh Khan (@iamsrk) January 22, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement