ਪੜਚੋਲ ਕਰੋ

ਮੀਕਾ ਸਿੰਘ ਨੇ ਫੇਕ ਵਿਊਜ਼ ਦੇ ਮਸਲੇ 'ਤੇ ਬਾਦਸ਼ਾਹ ਨੂੰ ਕੀਤਾ ਟ੍ਰੋਲ

ਮੀਕਾ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਇਸ ਪੋਸਟ ਨਾਲ ਮੀਕਾ ਸਿੰਘ ਨੇ ਉਨ੍ਹਾਂ ਸਿਤਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਸੋਸ਼ਲ ਮੀਡੀਆ ਤੇ ਲਾਇਕਸ ਅਤੇ ਵਿਊਜ਼ ਵਧਾਉਣ ਲਈ ਪੈਸੇ ਖਰਚਦੇ ਹਨ।

ਮੁੰਬਈ: ਪੁਲਿਸ ਨੇ ਸੋਸ਼ਲ ਮੀਡੀਆ 'ਤੇ ਫੇਕ ਲਾਇਕਸ , ਵਿਊਜ਼ , ਫੌਲੋਅਰਜ਼ ਪ੍ਰੋਵਾਈਡ ਕਰਨ ਵਾਲੀ ਇਕ ਕੰਪਨੀ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਕੇਸ ਵਿੱਚ ਰੈਪਰ ਬਾਦਸ਼ਾਹ ਤੋਂ ਪਿਛਲੇ ਦਿਨੀਂ ਪੁੱਛਗਿੱਛ ਕੀਤੀ ਗਈ ਸੀ। ਬਾਦਸ਼ਾਹ 'ਤੇ ਆਪਣੇ ਗਾਣਿਆਂ ਦੇ ਵਿਊਜ਼ ਨੂੰ ਵਧਾਉਣ ਲਈ ਇੱਕ ਕੰਪਨੀ ਨੂੰ 72 ਲੱਖ ਰੁਪਏ ਦੇਣ ਦੇ ਇਲਜ਼ਾਮ ਲੱਗੇ ਸਨ।

ਬਾਦਸ਼ਾਹ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਅਜਿਹੀ ਹਾਲਤ ਵਿੱਚ ਹੁਣ ਮੀਕਾ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਇਸ ਪੋਸਟ ਨਾਲ ਮੀਕਾ ਸਿੰਘ ਨੇ ਉਨ੍ਹਾਂ ਸਿਤਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਸੋਸ਼ਲ ਮੀਡੀਆ ਤੇ ਲਾਇਕਸ ਅਤੇ ਵਿਊਜ਼ ਵਧਾਉਣ ਲਈ ਪੈਸੇ ਖਰਚਦੇ ਹਨ।

ਇੰਸਟਾਗ੍ਰਾਮ ਪੋਸਟ ਵਿੱਚ ਮੀਕਾ ਨੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਤੇ ਨਾਲ ਲਿਖਿਆ ਵੀ ਉਸਨੂੰ ਲਗਦਾ ਹੈ ਉਹ ਕਈ ਲੋਕਾਂ ਤੋਂ ਪਿੱਛੇ ਰਹਿ ਗਿਆ ਹੈ। ਮੀਕਾ ਨੇ ਲਿਖਿਆ- 'ਮੈਂ ਸੁਣਿਆ ਹੈ ਕਿ ਬਹੁਤ ਸਾਰੇ ਅਦਾਕਾਰ ਅਤੇ ਗਾਇਕ ਨੇ ਯੂ-ਟਿਊਬ ਅਤੇ ਇੰਸਟਾਗ੍ਰਾਮ‘ ਤੇ ਫੇਕ ਵਿਊਜ਼ ਲਈ ਪੈਸੇ ਖਰਚ ਕਰ ਰਹੇ ਹਨ। ਮੈਂ ਬਹੁਤ ਮੂਰਖ ਹਾਂ ਮੈਂ ਤਾਂ 50 ਤੋਂ ਵੱਧ ਘਰ ਖਰੀਦ ਲਏ ਹਮੇਸ਼ਾ ਜਾਇਦਾਦ ਵਿੱਚ ਇਨਵੈਸਟ ਕੀਤਾ। ਆਪਣੀ ਕਮਾਈ ਦਾ 10 ਪ੍ਰਤੀਸ਼ਤ ਡੋਨੇਸ਼ਨ ਵਿਚ ਵੀ ਪਾਇਆ। ਸ਼ਾਇਦ ਮੈਨੂੰ ਵੀ ਫੇਕ ਵਿਊਜ਼ ਖਰੀਦਣੇ ਚਾਹੀਦੇ ਸਨ, ਫਿਰ ਮੇਰੇ ਵੀ ਰਿਕਾਰਡ ਬਣਨੇ ਸਨ, ਮੈਂ ਸਭ ਤੋਂ ਪਿੱਛੇ ਰਹਿ ਗਿਆ।'

ਸਾਵਧਾਨ! ਕੋਰੋਨਾ ਦੀ ਰਫ਼ਤਾਰ 'ਚ ਭਾਰਤ ਨੇ ਅਮਰੀਕਾ ਤੇ ਬ੍ਰਾਜ਼ੀਲ ਨੂੰ ਪਛਾੜਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Badshah Wedding Video: ਵਿਵਾਦਾਂ ਵਿਚਾਲੇ ਰੈਪਰ ਬਾਦਸ਼ਾਹ ਦਾ ਹੋਇਆ ਵਿਵਾਹ, ਜਾਣੋ ਕੌਣ ਬਣੀ ਦੁਲਹਨ? ਇੰਟਰਨੈੱਟ 'ਤੇ ਤਸਵੀਰਾਂ ਅਤੇ ਵੀਡੀਓ ਵਾਇਰਲ...
ਵਿਵਾਦਾਂ ਵਿਚਾਲੇ ਰੈਪਰ ਬਾਦਸ਼ਾਹ ਦਾ ਹੋਇਆ ਵਿਵਾਹ, ਜਾਣੋ ਕੌਣ ਬਣੀ ਦੁਲਹਨ? ਇੰਟਰਨੈੱਟ 'ਤੇ ਤਸਵੀਰਾਂ ਅਤੇ ਵੀਡੀਓ ਵਾਇਰਲ...
Singer Accident: ਸੰਗੀਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਇੰਝ ਵਾਪਰਿਆ ਹਾਦਸਾ...
ਸੰਗੀਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਇੰਝ ਵਾਪਰਿਆ ਹਾਦਸਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਗੰਭੀਰ ਬਿਮਾਰੀ ਨੇ ਲਈ ਮਸ਼ਹੂਰ ਅਦਾਕਾਰਾ ਦੀ ਜਾਨ; ਘਰ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਗੰਭੀਰ ਬਿਮਾਰੀ ਨੇ ਲਈ ਮਸ਼ਹੂਰ ਅਦਾਕਾਰਾ ਦੀ ਜਾਨ; ਘਰ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ; ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੁਖਬੀਰ ਬਾਦਲ ਨੇ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ; ਜਾਣੋ ਕੌਣ...?
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੁਖਬੀਰ ਬਾਦਲ ਨੇ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ; ਜਾਣੋ ਕੌਣ...?
Punjab News: ਪੰਜਾਬ 'ਆਪ' 'ਚ ਆਇਆ ਭੂਚਾਲ, ਮੰਤਰੀਆਂ ਦੇ ਵਿਭਾਗਾਂ 'ਚ ਵੱਡਾ ਫੇਰਬਦਲ; CM ਮਾਨ ਵੱਲੋਂ ਅਚਾਨਕ ਲਿਆ ਗਿਆ ਅਹਿਮ ਫੈਸਲਾ...
ਪੰਜਾਬ 'ਆਪ' 'ਚ ਆਇਆ ਭੂਚਾਲ, ਮੰਤਰੀਆਂ ਦੇ ਵਿਭਾਗਾਂ 'ਚ ਵੱਡਾ ਫੇਰਬਦਲ; CM ਮਾਨ ਵੱਲੋਂ ਅਚਾਨਕ ਲਿਆ ਗਿਆ ਅਹਿਮ ਫੈਸਲਾ...
 Iran-US War ਦੌਰਾਨ ਟਰੰਪ ਅਤੇ PM ਮੋਦੀ ਨੇ ਫ਼ੋਨ 'ਤੇ ਕੀਤੀ ਗੱਲਬਾਤ, ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਤੇ ਹੋਈ ਚਰਚਾ 
 Iran-US War ਦੌਰਾਨ ਟਰੰਪ ਅਤੇ PM ਮੋਦੀ ਨੇ ਫ਼ੋਨ 'ਤੇ ਕੀਤੀ ਗੱਲਬਾਤ, ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਤੇ ਹੋਈ ਚਰਚਾ 
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, RCB ਦਾ ਧਾਕੜ ਤੇਜ਼ ਗੇਂਦਬਾਜ਼ ਪੂਰੇ ਸੀਜ਼ਨ ਤੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, RCB ਦਾ ਧਾਕੜ ਤੇਜ਼ ਗੇਂਦਬਾਜ਼ ਪੂਰੇ ਸੀਜ਼ਨ ਤੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...
Singer Death: ਮਸ਼ਹੂਰ ਗਾਇਕ ਦੀ ਮੌਤ, ਮੋਟਰਸਾਈਕਲ ਹਾਦਸੇ 'ਚ ਗਵਾਈ ਜਾਨ; ਸਦਮੇ 'ਚ ਪਰਿਵਾਰ...
Singer Death: ਮਸ਼ਹੂਰ ਗਾਇਕ ਦੀ ਮੌਤ, ਮੋਟਰਸਾਈਕਲ ਹਾਦਸੇ 'ਚ ਗਵਾਈ ਜਾਨ; ਸਦਮੇ 'ਚ ਪਰਿਵਾਰ...
Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ ! Zomato ਤੋਂ ਬਾਅਦ Swiggy ਨੇ ਵਧਾਏ ਰੇਟ 
Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ ! Zomato ਤੋਂ ਬਾਅਦ Swiggy ਨੇ ਵਧਾਏ ਰੇਟ 
Baghapurana Election : ਬਾਘਾ ਪੁਰਾਣਾ ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ 28 ਮਾਰਚ ਨੂੰ ਹੋਵੇਗੀ , ਹਾਈ ਕੋਰਟ ਵੱਲੋਂ ਹੁਕਮ ਜਾਰੀ
Baghapurana Election : ਬਾਘਾ ਪੁਰਾਣਾ ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ 28 ਮਾਰਚ ਨੂੰ ਹੋਵੇਗੀ , ਹਾਈ ਕੋਰਟ ਵੱਲੋਂ ਹੁਕਮ ਜਾਰੀ
Schools Threat: ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ, 12 ਸਕੂਲਾਂ ਨੂੰ ਕਰਵਾਇਆ ਗਿਆ ਖਾਲੀ; ਜਾਣੋ ਕਿਉਂ ਘਰ ਭੇਜੇ ਵਿਦਿਆਰਥੀ...
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ, 12 ਸਕੂਲਾਂ ਨੂੰ ਕਰਵਾਇਆ ਗਿਆ ਖਾਲੀ; ਜਾਣੋ ਕਿਉਂ ਘਰ ਭੇਜੇ ਵਿਦਿਆਰਥੀ...
Embed widget