ਪੜਚੋਲ ਕਰੋ
Advertisement
ਮਸੀਹਾ ਬਣਨ ਤੋਂ ਬਾਅਦ ਸੋਨੂੰ ਸੂਦ ਬਣੇ ਦਰਜ਼ੀ
ਸੋਨੂੰ ਸੂਦ ਬਾਲੀਵੁੱਡ ਦਾ ਇਕ ਚਰਚਿਤ ਚੇਹਰਾ ਬਣ ਚੁੱਕਿਆ ਹੈ। ਸੋਨੂੰ ਅੱਜ ਕੱਲ ਕਾਫੀ ਚਰਚਾ 'ਚ ਰਹਿੰਦਾ ਹੈ। ਪੰਜਾਬੀ ਗਾਇਕ ਸੁਨੰਦਾ ਦੇ ਨਾਲ ਗੀਤ 'ਚ ਫ਼ੀਚਰ ਹੋਣ ਤੋਂ ਬਾਅਦ ਸੋਨੂੰ ਸੂਦ ਦਰਜ਼ੀ ਬਣ ਗਏ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡਿਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਸਿਲਾਈ ਮਸ਼ੀਨ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ 'Sonu sood tailoring shop” ... 'ਇਥੇ ਫ੍ਰੀ 'ਚ ਸਿਲਾਈ ਕੀਤੀ ਜਾਂਦੀ ਹੈ, ਪੈਂਟ ਦੀ ਜਗ੍ਹਾ ਨਿੱਕਰ ਬਣ ਜਾਵੇ ਤਾਂ ਇਸ 'ਚ ਸਾਡੀ ਕੋਈ ਗਰੰਟੀ ਨਹੀਂ।'
ਸੋਨੂੰ ਸੂਦ ਦੀ ਇਹ ਵੀਡੀਓ ਫਿਲਮ ਦੇ ਸੈੱਟ ਦੀ ਹੈ, ਜਿਥੇ ਉਹ ਸੈੱਟ 'ਤੇ ਮੌਜੂਦ ਹੋਣ ਵਾਲੇ ਟੇਲਰ ਦੀ ਸਿਲਾਈ ਮਸ਼ੀਨ ਚਲਾਉਂਦੇ ਨਜ਼ਰ ਆਏ। ਸੋਨੂੰ ਦੀ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਨੂੰ ਹੋਰ ਕੰਮ ਮਿਲੇ ਜਾਂ ਨਾ ਮਿਲੇ, ਪਰ ਉਨ੍ਹਾਂ ਨੂੰ ਇਕ ਸਿਲਾਈ ਮਸ਼ੀਨ ਦੀ ਐਡ 'ਚ ਕੰਮ ਜ਼ਰੂਰ ਮਿਲ ਜਾਵੇਗਾ। ਸੋਨੂੰ ਸੂਦ ਦੀ ਇਹ ਵੀਡੀਓ ਇੰਟਰਨੈੱਟ 'ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕੋਰੋਨਾ ਲੌਕਡਾਊਨ ਦੇ ਸਮੇਂ ਸੋਨੂੰ ਸੂਦ ਨੇ ਕਈ ਪਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ। ਭਾਵੇ ਫ਼ਿਲਮਾਂ 'ਚ ਸੋਨੂੰ ਸੂਦ ਨੇ ਵਿਲੇਨ ਦੇ ਕਿਰਦਾਰ ਜ਼ਿਆਦਾ ਕੀਤੇ ਹਨ, ਪਰ ਅਸਲ ਜ਼ਿੰਦਗੀ 'ਚ ਉਹ ਕਿਸੇ ਹੀਰੋ ਤੋਂ ਘਟ ਨਹੀਂ ਹਨ। ਹੁਣ ਵੀ ਸੋਨੂੰ ਸੂਦ ਜ਼ਰੂਰਤਮੰਦਾਂ ਦੀ ਮਦਦ ਦਾ ਕੋਈ ਵੀ ਮੌਕਾ ਨਹੀਂ ਛੱਡਦੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਸਿਹਤ
ਕਾਰੋਬਾਰ
Advertisement