ਪੜਚੋਲ ਕਰੋ
Advertisement
ਕੁਝ ਇਸ ਅੰਦਾਜ਼ ‘ਚ ਸਟਾਰਸ ਨੇ ਦਿੱਤੀ ਕ੍ਰਿਸਮਸ ਦੀ ਵਧਾਈ
ਮੁੰਬਈ: ਅੱਜ ਜਿੱਥੇ ਸਾਰੇ ਦੇਸ਼ ‘ਚ ਜ਼ੋਰਾਂ-ਸ਼ੋਰਾਂ ਨਾਲ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਾਲੀਵੁੱਡ ਸਟਾਰਸ ਨੇ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਬਾਲੀਵੁੱਡ ਸਟਾਰਸ ‘ਚ ਅੇਕਟਰਸ ਦੀਸ਼ਾ ਪਾਟਨੀ ਨੇ ਦੇਰ ਰਾਤ ਆਪਣੇ ਫੈਨਸ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਇਸ ਮੌਕੇ ਦੀਸਾ ਨੇ ਖੁਦ ਸੰਤਾ ਕਲੌਜ਼ ਬਣ ਫੈਨਸ ਨੂੰ ਵਿਸ਼ ਕੀਤਾ ਹੈ। ਦੀਸ਼ਾ ਦਾ ਸ਼ੇਅਰ ਕੀਤਾ ਵੀਡੀਓ ਤੁਸੀਂ ਹੇਠ ਦੇਖ ਸਕਦੇ ਹੋ।
ਇਸ ਦੇ ਨਾਲ ਹੀ ਐਕਟਰਸ ਜੈਕਲੀਨ ਫ੍ਰਨਾਡੀਸ ਨੇ ਵੀ ਇਸ ਖਾਸ ਦਿਨ ਨੂੰ ਅਨਾਥ ਅਤੇ ਗਰੀਬ ਬੱਚਿਆਂ ਦੇ ਨਾਲ ਮਨਾਇਆ। ਇਸ ਲਈ ਜੈਕਲੀਨ ਮੁੰਬਈ ਦੇ ਸੇਂਟ. ਕੈਤਰਲੀਨ ਹੋਮ ‘ਚ ਪਹੁੰਚੀ। ਇਸ ਮੌਕੇ ਦੀਆਂ ਕੁਝ ਤਸਵੀਰਾਂ ਉਸ ਨੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਨੇ ਬੱਚਿਆਂ ਨੂੰ ਤੋਹਫੇ ਦਿੱਤੇ ਅਤੇ ਉਨ੍ਹਾਂ ਨਾਲ ਗਾਣੇ ਗਾ ਨਾਲ ਡਾਂਸ ਕੀਤਾ।
ਸਾਬਕਾ ਮਿਸ ਵਰਲਡ ਐਸ਼ਵਰੀਆ ਰਾਏ ਬੱਚਨ ਨੇ ਵੀ ਹਾਲ ਹੀ ‘ਚ ਕੈਂਸਰ ਪੀੜਤ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਤੋਹਫੇ ਬੰਢੇ।I just love this lady 💖 Jacqueline Fernandez as secret Santa for underprivileged kids. Always a breeze of fresh air is @Asli_Jacqueline pic.twitter.com/KNirAUsW4H
— Kru (@Achari_Nimboo) December 24, 2018
ਉਧਰ ਪੂਨਮ ਪਾਂਡੇ ਵੀ ਪਬਲਿਸੀਟੀ ਦਾ ਕੋਈ ਮੌਕਾ ਜਾਣ ਨਹੀਂ ਦਿੰਦੀ। ੳੇੁਸ ਨੇ ਵੀ ਇਸ ਮੌਕੇ ਇੱਕ ਵੀਡੀਓ ਸ਼ੇਅਰ ਕਰ ਆਪਣੇ ਫੈਨਸ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਵੀਡੀਓ ਨੂੰ ਪੂਨਮ ਨੇ ਸੰਤਾ ਬੇਬੀ ਦੇ ਨਾਂਅ ਨਾਲ ਸ਼ੇਅਰ ਕੀਤਾ ਹੈ ਜਿਸ ਨੂੰ ਹੁਣ ਤਕ 80 ਹਜ਼ਾਰ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।Aishwarya Rai Bachchan celebrates Christmas 2018 with cancer survivor children in Mumbai (In Pics) https://t.co/tF8Yl9Y26lpic.twitter.com/Ie2e0dPMoC
— PaperDabba (@PaperDabba) December 23, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement