ਪੜਚੋਲ ਕਰੋ

Gadar 2: 'ਗਦਰ 2' ਦੀ ਰਿਲੀਜ਼ ਤੋਂ ਪਹਿਲਾਂ ਸੰਨੀ ਦਿਓਲ ਨੇ ਦਿਖਾਈ ਤਾਰਾ ਸਿੰਘ ਦੀ ਝਲਕ, ਬੋਲੇ- 'ਹਿੰਦੂਸਤਾਨ ਜ਼ਿੰਦਾਬਾਦ ਹੈ...'

Sunny Deol Gadar 2: ਸੰਨੀ ਦਿਓਲ ਨੇ ਆਪਣੀ ਆਉਣ ਵਾਲੀ ਫਿਲਮ ਗਦਰ 2 ਦੀ ਇੱਕ ਫੋਟੋ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਤਸ਼ਾਹਿਤ ਹੋ ਗਏ ਹਨ।

Sunny Deol Look Gadar 2: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਆਪਣੀ ਨਵੀਂ ਫਿਲਮ 'ਗਦਰ 2' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਸੰਨੀ ਇੱਕ ਵਾਰ ਫਿਰ  ਤਾਰਾ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। ਇੱਕ ਵਾਰ ਫਿਰ ਦਰਸ਼ਕ ਤਾਰਾ ਸਿੰਘ ਨੂੰ ਪਾਕਿਸਤਨੀ ਹਕੂਮਤ ਨਾਲ ਭਿੜਦੇ ਦੇਖਣ ਵਾਲੇ ਹਨ। 'ਗਦਰ 2' ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ, ਪਰ ਹੁਣ ਸੰਨੀ ਦਿਓਲ ਨੇ ਫਿਲਮ ਤੋਂ ਆਪਣੀ ਇਕ ਅਜਿਹੀ ਫੋਟੋ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਸ਼ਿਲਪਾ ਸ਼ੈੱਟੀ ਨੂੰ ਡਿਨਰ ਡੇਟ 'ਤੇ ਲਿਜਾਣਾ ਚਾਹੁੰਦੇ ਸੀ ਸਲਮਾਨ ਖਾਨ, ਸ਼ਿਲਪਾ ਦੇ ਪਿਤਾ ਨੂੰ ਮਨਾਉਣ ਲਈ ਕੀਤਾ ਸੀ ਇਹ ਕੰਮ

ਤਾਰਾ ਸਿੰਘ ਦੇ ਲੁੱਕ 'ਚ ਨਜ਼ਰ ਆਏ ਸਨੀ ਦਿਓਲ
ਸੰਨੀ ਦਿਓਲ ਨੇ ਇੰਸਟਾਗ੍ਰਾਮ ਹੈਂਡਲ 'ਤੇ ਤਾਰਾ ਸਿੰਘ ਦੀ ਤਾਜ਼ਾ ਝਲਕ ਦਿਖਾਈ ਹੈ, ਜਿਸ 'ਚ ਉਹ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ। ਸੰਨੀ ਦਿਓਲ ਪੀਲੀ ਕਮੀਜ਼ ਵਿੱਚ ਨਜ਼ਰ ਆ ਰਹੇ ਹਨ ਅਤੇ ਕੈਮਰੇ ਵੱਲ ਦੇਖਦੇ ਹੋਏ ਮੁਸਕਰਾ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਕੈਪਸ਼ਨ 'ਚ ਲਿਖਿਆ, 'ਰਿਫਲੈਕਸ਼ਨਸ'। ਪ੍ਰਸ਼ੰਸਕ ਸੰਨੀ ਦਿਓਲ ਦੇ ਤਾਰਾ ਸਿੰਘ ਲੁੱਕ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਕਮੈਂਟ ਬਾਕਸ ਵਿੱਚ ਪ੍ਰਤੀਕਿਰਿਆ ਦੇ ਰਹੇ ਹਨ।

View this post on Instagram
 
A post shared by Sunny Deol (@iamsunnydeol)

ਸੰਨੀ ਦਿਓਲ ਦੀ ਲੁੱਕ ਦੀ ਪ੍ਰਸ਼ੰਸਕ ਕਰ ਰਹੇ ਤਾਰੀਫ
ਇੱਕ ਪ੍ਰਸ਼ੰਸਕ ਨੇ ਲਿਖਿਆ, 'ਹਿੰਦੁਸਤਾਨ ਜ਼ਿੰਦਾਬਾਦ ਥਾ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ'। ਇਕ ਹੋਰ ਨੇ ਟਿੱਪਣੀ ਕੀਤੀ, 'ਸੰਨੀ ਪਾਜੀ, ਮੈਂ ਤੁਹਾਡੀ ਫਿਲਮ ਦਾ ਇੰਤਜ਼ਾਰ ਕਰਦਾ ਰਹਿੰਦਾ ਹਾਂ। ਤੁਸੀਂ ਇੱਕ ਫਿਲਮ ਬਣਾਉ ਅਤੇ ਰਿਕਾਰਡ ਤੋੜੋ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀ ਛਾਂ ਗਏ ਪਾਜੀ'।

ਤਾਰਾ ਸਿੰਘ ਪੁੱਤਰ ਲਈ ਜਾਵੇਗਾ ਪਾਕਿਸਤਾਨ
ਦੱਸਣਯੋਗ ਹੈ ਕਿ 'ਗਦਰ 2' 2001 'ਚ ਰਿਲੀਜ਼ ਹੋਈ ਫਿਲਮ 'ਗਦਰ' ਦਾ ਸੀਕਵਲ ਹੈ। ਫਿਲਮ 'ਚ ਇਸ ਵਾਰ ਤਾਰਾ ਸਿੰਘ ਆਪਣੇ ਬੇਟੇ ਚਰਨਜੀਤ ਲਈ ਪਾਕਿਸਤਾਨ ਜਾਣਗੇ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਸ 'ਚ ਸੰਨੀ ਦਿਓਲ ਤੋਂ ਇਲਾਵਾ ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਮਨੀਸ਼ ਵਧਵਾ ਅਤੇ ਸਿਮਰਤ ਕੌਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। 'ਗਦਰ 2' ਫਿਲਮ 11 ਅਗਸਤ 2023 ਨੂੰ ਰਿਲੀਜ਼ ਹੋਵੇਗੀ।

ਸੰਨੀ ਦਿਓਲ ਦੀਆਂ ਫਿਲਮਾਂ
ਸੰਨੀ ਦਿਓਲ ਨੂੰ ਆਖਰੀ ਵਾਰ 'ਚੁਪ: ਰੀਵੇਂਜ ਆਫ ਦਿ ਆਰਟਿਸਟ' 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨੇ ਦੁਲਕਰ ਸਲਮਾਨ ਅਤੇ ਪੂਜਾ ਭੱਟ ਨਾਲ ਕੰਮ ਕੀਤਾ ਸੀ। ਇਸ ਤੋਂ ਇਲਾਵਾ ਸੰਨੀ ਦਿਓਲ ਕੋਲ ਵਿਵੇਕ ਚੌਹਾਨ ਦੁਆਰਾ ਨਿਰਦੇਸ਼ਿਤ ਫਿਲਮ ਬਾਪ ਹੈ। ਸੰਜੇ ਦੱਤਾ, ਮਿਥੁਨ ਚੱਕਰਵਰਤੀ ਅਤੇ ਜੈਕੀ ਸ਼ਰਾਫ ਵੀ ਇਸ ਫਿਲਮ ਦਾ ਹਿੱਸਾ ਹਨ।

ਇਹ ਵੀ ਪੜ੍ਹੋ: ਆਲੀਆ ਭੱਟ ਦੀ ਮੈਰਿਜ ਐਨੀਵਰਸਰੀ, 4 ਕਰੋੜ ਦਾ ਹਾਰ, 50 ਲੱਖ ਦੀ ਸਾੜੀ, ਆਲੀਆ ਨੇ ਆਪਣੇ 'ਸਾਦੇ ਵਿਆਹ' 'ਚ ਖਰਚ ਕੀਤੇ ਕਰੋੜਾਂ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

One Nation One Election: 191 ਦਿਨ, 7 ਦੇਸ਼ਾਂ ਦੀ ਸਟੱਡੀ, ਜਾਣੋ ਕਿਵੇਂ ਤਿਆਰ ਹੋਇਆ 'One Nation One Election' ਦਾ ਖਰੜਾ, ਕਾਂਗਰਸ ਨੂੰ ਕਿਉਂ ਇਤਰਾਜ਼?
One Nation One Election: 191 ਦਿਨ, 7 ਦੇਸ਼ਾਂ ਦੀ ਸਟੱਡੀ, ਜਾਣੋ ਕਿਵੇਂ ਤਿਆਰ ਹੋਇਆ 'One Nation One Election' ਦਾ ਖਰੜਾ, ਕਾਂਗਰਸ ਨੂੰ ਕਿਉਂ ਇਤਰਾਜ਼?
ਸਿਰਫ ₹449 'ਚ ਮਿਲ ਰਿਹਾ 3300GB ਡਾਟਾ ਅਤੇ ਅਨਲਿਮਿਟਿਡ ਫ੍ਰੀ ਕਾਲਿੰਗ, ਇਸ ਕੰਪਨੀ ਦੇ ਆਫਰ ਨੇ ਮਚਾਈ ਤਬਾਹੀ
ਸਿਰਫ ₹449 'ਚ ਮਿਲ ਰਿਹਾ 3300GB ਡਾਟਾ ਅਤੇ ਅਨਲਿਮਿਟਿਡ ਫ੍ਰੀ ਕਾਲਿੰਗ, ਇਸ ਕੰਪਨੀ ਦੇ ਆਫਰ ਨੇ ਮਚਾਈ ਤਬਾਹੀ
Sonakshi Sinha: ਸੋਨਾਕਸ਼ੀ ਸਿਨਹਾ ਨੂੰ ਮੁਕੇਸ਼ ਖੰਨਾ 'ਤੇ ਕਿਉਂ ਆਇਆ ਗੁੱਸਾ ? ਅਦਾਕਾਰਾ ਨੇ ਚੇਤਾਵਨੀ ਦਿੰਦੇ ਹੋਏ ਸੁਣਾਈਆਂ ਕਰਾਰੀਆਂ ਗੱਲਾਂ...
ਸੋਨਾਕਸ਼ੀ ਸਿਨਹਾ ਨੂੰ ਮੁਕੇਸ਼ ਖੰਨਾ 'ਤੇ ਕਿਉਂ ਆਇਆ ਗੁੱਸਾ ? ਅਦਾਕਾਰਾ ਨੇ ਚੇਤਾਵਨੀ ਦਿੰਦੇ ਹੋਏ ਸੁਣਾਈਆਂ ਕਰਾਰੀਆਂ ਗੱਲਾਂ...
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Advertisement
ABP Premium

ਵੀਡੀਓਜ਼

Farmers Protest | Shambhu Border 'ਤੇ ਹਰਿਆਣਾ ਪੁਲਿਸ ਦੀ ਧੱਕੇਸ਼ਾਹੀ? ਜ਼ਖਮੀ ਕਿਸਾਨ ਨੇ ਕੀਤੇ ਖ਼ੁਲਾਸੇ!SGPC|ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ! Women Commesionਦਾ ਜਵਾਬ ਹੋਵੇਗੀ ਕਾਰਵਾਈ? jagir kaurJagjit Singh Dallewal | ਰੇਲ ਰੋਕੋ ਨੂੰ ਲੈਕੇ ਡੱਲੇਵਾਲ ਦੀ ਕਿਸਾਨਾਂ ਨੂੰ ਅਪੀਲ! |Abp SanjhaFARMERS PROTEST | DALLEWAL | ਸੰਸਦ 'ਚ ਗੱਜੀ Harsimrat Badal; ਪਹਿਲਾ 700 ਸ਼ਹੀਦ ਹੋਇਆ ਹੁਣ ਡੱਲੇਵਾਲ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
One Nation One Election: 191 ਦਿਨ, 7 ਦੇਸ਼ਾਂ ਦੀ ਸਟੱਡੀ, ਜਾਣੋ ਕਿਵੇਂ ਤਿਆਰ ਹੋਇਆ 'One Nation One Election' ਦਾ ਖਰੜਾ, ਕਾਂਗਰਸ ਨੂੰ ਕਿਉਂ ਇਤਰਾਜ਼?
One Nation One Election: 191 ਦਿਨ, 7 ਦੇਸ਼ਾਂ ਦੀ ਸਟੱਡੀ, ਜਾਣੋ ਕਿਵੇਂ ਤਿਆਰ ਹੋਇਆ 'One Nation One Election' ਦਾ ਖਰੜਾ, ਕਾਂਗਰਸ ਨੂੰ ਕਿਉਂ ਇਤਰਾਜ਼?
ਸਿਰਫ ₹449 'ਚ ਮਿਲ ਰਿਹਾ 3300GB ਡਾਟਾ ਅਤੇ ਅਨਲਿਮਿਟਿਡ ਫ੍ਰੀ ਕਾਲਿੰਗ, ਇਸ ਕੰਪਨੀ ਦੇ ਆਫਰ ਨੇ ਮਚਾਈ ਤਬਾਹੀ
ਸਿਰਫ ₹449 'ਚ ਮਿਲ ਰਿਹਾ 3300GB ਡਾਟਾ ਅਤੇ ਅਨਲਿਮਿਟਿਡ ਫ੍ਰੀ ਕਾਲਿੰਗ, ਇਸ ਕੰਪਨੀ ਦੇ ਆਫਰ ਨੇ ਮਚਾਈ ਤਬਾਹੀ
Sonakshi Sinha: ਸੋਨਾਕਸ਼ੀ ਸਿਨਹਾ ਨੂੰ ਮੁਕੇਸ਼ ਖੰਨਾ 'ਤੇ ਕਿਉਂ ਆਇਆ ਗੁੱਸਾ ? ਅਦਾਕਾਰਾ ਨੇ ਚੇਤਾਵਨੀ ਦਿੰਦੇ ਹੋਏ ਸੁਣਾਈਆਂ ਕਰਾਰੀਆਂ ਗੱਲਾਂ...
ਸੋਨਾਕਸ਼ੀ ਸਿਨਹਾ ਨੂੰ ਮੁਕੇਸ਼ ਖੰਨਾ 'ਤੇ ਕਿਉਂ ਆਇਆ ਗੁੱਸਾ ? ਅਦਾਕਾਰਾ ਨੇ ਚੇਤਾਵਨੀ ਦਿੰਦੇ ਹੋਏ ਸੁਣਾਈਆਂ ਕਰਾਰੀਆਂ ਗੱਲਾਂ...
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
ਘਰ 'ਚ ਵੜ ਕੇ AAP ਵਰਕਰ 'ਤੇ ਕੀਤੀ ਫਾਇਰਿੰਗ, ਲੱਤ 'ਚ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਘਰ 'ਚ ਵੜ ਕੇ AAP ਵਰਕਰ 'ਤੇ ਕੀਤੀ ਫਾਇਰਿੰਗ, ਲੱਤ 'ਚ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
Embed widget