ਪੜਚੋਲ ਕਰੋ

ਪੈਸਿਆਂ ਪਿੱਛੇ ਨਹੀਂ ਭੱਜਦਾ ਸੰਨੀ ਦਿਓਲ

ਐਕਟਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਫ਼ਿਲਮ ਜਗਤ ‘ਚ ਅਜੇ ਵੀ ਇਸ ਲਈ ਥਾਂ ਬਣਾਏ ਹੋਏ ਹੈ ਕਿਉਂਕਿ ਉਹ ਪੈਸਿਆਂ ਪਿੱਛੇ ਨਹੀਂ ਭੱਜਦੇ ਜਾਂ ‘ਚੀਜ਼’ ਨਹੀਂ ਬਣ ਗਏ। ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਨਾਲ ਬਾਲੀਵੁੱਡ ‘ਚ ਕਦਮ ਰੱਖਣ ਜਾ ਰਿਹਾ ਹੈ।

ਮੁੰਬਈ: ਐਕਟਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਫ਼ਿਲਮ ਜਗਤ ‘ਚ ਅਜੇ ਵੀ ਇਸ ਲਈ ਥਾਂ ਬਣਾਏ ਹੋਏ ਹੈ ਕਿਉਂਕਿ ਉਹ ਪੈਸਿਆਂ ਪਿੱਛੇ ਨਹੀਂ ਭੱਜਦੇ ਜਾਂ ‘ਚੀਜ਼’ ਨਹੀਂ ਬਣ ਗਏ। ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਨਾਲ ਬਾਲੀਵੁੱਡ ‘ਚ ਕਦਮ ਰੱਖਣ ਜਾ ਰਿਹਾ ਹੈ ਜਿਸ ਦਾ ਡਾਈਰੈਕਸ਼ਨ ਖੁਦ ਸੰਨੀ ਦਿਓਲ ਨੇ ਕੀਤਾ ਹੈ। ਸਟਾਰ ਦਾ ਬੇਟਾ ਹੋਣ ਤੋਂ ਬਾਅਦ ਵੀ ਸ਼ਾਇਦ ਹੀ ਕਰਨ ਨੂੰ ਕਦੇ ਹੋਟਲ, ਏਅਰਪੋਰਟ, ਜਿੰਮ ਬਾਹਰ ਜਾਂ ਕਿਸੇ ਪਾਰਟੀ ‘ਚ ਫੋਟੋਆਂ ਕਲਿੱਕ ਕਰਵਾਉਂਦੇ ਵੇਖਿਆ ਗਿਆ ਹੋਵੇ। ਇਸ ‘ਤੇ ਦਿਓਲ ਨੇ ਕਿਹਾ ਕਿ ਇਹ ਦਿਓਲ ਵਿਰਾਸਤ ਦਾ ਨਤੀਜਾ ਹੈ ਜੋ ਕੈਮਰੇ ਪਿੱਛੇ ਐਕਟਿੰਗ ਨਾ ਕਰਨ ‘ਚ ਯਕੀਨ ਰੱਖਦਾ ਹੈ।
View this post on Instagram
 
Papa and I

A post shared by Sunny Deol (@iamsunnydeol) on

ਉਨ੍ਹਾਂ ਕਿਹਾ, “ਲੋਕ ਕਰਨ ਨੂੰ ਇਹ ਕਰਨ ਜਾਂ ਉਹ ਕਰਨ, ਜਾਂ ਸਮਾਗਮਾਂ ‘ਚ ਆਉਣ ਨੂੰ ਕਹਿੰਦੇ ਹਨ ਜੋ ਅੱਜ ਦੇ ਦੌਰ ਦੀ ਸਮੱਸਿਆ ਹੈ। ਤੁਸੀ ਇੱਕ ਚੀਜ਼ ਬਣ ਗਏ ਹੋ। ਜਦੋਂ ਇੱਕ ਐਕਟਰ ਇੱਕ ਅਦਾਕਾਰ ਬਣਨਾ ਚਾਹੁੰਦਾ ਹੈ ਨਾ ਕੀ ਕੋਈ ਚੀਜ਼ ਤਾਂ ਇਹ ਮੁਸ਼ਕਲ ਕੰਮ ਹੈ।” ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਹੈਰਾਨੀ ਹੁੰਦੀ ਹੈ ਕਿ ਲੋਕ ਕਿਵੇਂ 24 ਘੰਟੇ ਐਕਟਿੰਗ ਕਰ ਲੈਂਦੇ ਹਨ ਜੋ ਉਨ੍ਹਾਂ ਲਈ ਮੁਮਕਿਨ ਨਹੀਂ। ਉਨ੍ਹਾਂ ਅੱਗੇ ਕਿਹਾ ਕਿ 99 ਫੀਸਦ ਲੋਕ ਅਜਿਹਾ ਕਰਦੇ ਹਨ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਉਹ ਇੰਨੀ ਊਰਜ਼ਾ ਲਿਆਉਂਦੇ ਕਿੱਥੋਂ ਹਨ। ਮੈਂ ਤਾਂ ਸ਼ੂਟਿੰਗ ਖ਼ਤਮ ਹੋ ਜਾਣ ਤੋਂ ਕੁਝ ਦੇਰ ਬਾਅਦ ਵੀ ਐਕਟਿੰਗ ਨਹੀਂ ਕਰ ਪਾੳਂਦਾ।”
View this post on Instagram
 
My Bob’s Birthday

A post shared by Sunny Deol (@iamsunnydeol) on

ਇਸ ਦੇ ਨਾਲ ਹੀ 62 ਸਾਲਾ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦੇ ਹਿੱਟ ਹੋਣ ਜਾਂ ਜ਼ਿਆਦਾ ਪੈਸੇ ਕਮਾਉਣ ‘ਤੇ ਖੁਸ਼ੀ ਨਹੀਂ ਹੁੰਦੀ, ਸਗੋਂ ਕੰਮ ਦੀ ਤਾਰੀਫ ਮਾਇਨੇ ਰੱਖਦੀ ਹੈ। ਇਹ ਦਿਓਲ ਤੇ ਹੋਰਨਾਂ ਲੋਕਾਂ ‘ਚ ਫਰਕ ਹੈ। ਸੰਨੀ ਦੀ ਡਾਇਰੈਕਟ ਕੀਤੀ ਤੇ ਕਰਨ ਦਿਓਲ ਦੀ ਡੈਬਿਊ ਫ਼ਿਲਮ ‘ਪਲ-ਪਲ ਦਿਲ ਕੇ ਪਾਸ’ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ

Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ

ਪੰਜਾਬ 'ਚ ਨਸ਼ਾ ਤਸਕਰੀ 'ਚ ਸ਼ਾਮਲ Drug Inspector ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?ਸਰਕਾਰੀ ਹਸਪਤਾਲ ਦਾ ਬੁਰਾ ਹਾਲ, ਹਸਪਤਾਲ ਦਾ ਵੀ ਕਰੋ ਕੋਈ ਇਲਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
ਪੰਜਾਬ 'ਚ ਨਸ਼ਾ ਤਸਕਰੀ 'ਚ ਸ਼ਾਮਲ Drug Inspector ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼
ਪੰਜਾਬ 'ਚ ਨਸ਼ਾ ਤਸਕਰੀ 'ਚ ਸ਼ਾਮਲ Drug Inspector ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
NIA Raid at supporter of Amritpal Singh: ਪੰਜਾਬ ਸਰਕਾਰ ਮਗਰੋਂ ਹੁਣ NIA ਦਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਖਿਲਾਫ ਵੱਡਾ ਐਕਸ਼ਨ, ਮੋਗਾ ਤੇ ਅੰਮ੍ਰਿਤਸਰ 'ਚ ਰੇਡ

Government job- ਇਸ ਸਰਕਾਰੀ ਵਿਭਾਗ ਵਿਚ ਨਿਕਲੀਆਂ ਨੌਕਰੀਆਂ, 21 ਅਕਤੂਬਰ ਤੱਕ ਕਰ ਲਵੋ ਅਪਲਾਈ

Petrol and Diesel Price: 13 ਸਤੰਬਰ ਨੂੰ ਅਪਡੇਟ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ ਦੇ ਰੇਟ

Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Embed widget