Gurcharan Sodhi: 'ਤਾਰਕ ਮਹਿਤਾ' ਐਕਟਰ ਗੁਰਚਰਨ ਸਿੰਘ ਸੋਢੀ ਨੇ ਖੁਦ ਰਚੀ ਆਪਣੀ ਕਿਡਨੈਪਿੰਗ ਦੀ ਸਾਜਸ਼, ਪੁਲਿਸ ਨੇ ਕੀਤਾ ਖੁਲਾਸਾ

Taarak Mehta Ka Ooltah Chashmah: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਨੂੰ ਲਾਪਤਾ ਹੋਏ 10 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ। ਗੁਰਚਰਨ ਸਿੰਘ 22 ਅਪ੍ਰੈਲ 2024 ਤੋਂ ਲਾਪਤਾ ਹੈ।

Gurcharan Singh Sodhi: ਮਸ਼ਹੂਰ ਕਾਮੇਡੀ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ‘ਰੋਸ਼ਨ ਸਿੰਘ ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ 10 ਦਿਨਾਂ ਤੋਂ ਵੱਧ ਸਮੇਂ ਤੋਂ ਲਾਪਤਾ ਹਨ। ਪੁਲਿਸ ਨੇ ਗੁਰੂਚਰਨ ਦੇ ਪਿਤਾ ਦੀ

Related Articles