ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਾਰਾ ਅਲੀ ਖ਼ਾਨ ਨਾਲ 'ਇਸ਼ਕ' ਲਈ ਵਰੁਣ ਧਵਨ ਤਿਆਰ
![ਸਾਰਾ ਅਲੀ ਖ਼ਾਨ ਨਾਲ 'ਇਸ਼ਕ' ਲਈ ਵਰੁਣ ਧਵਨ ਤਿਆਰ Varun Dhawan and Sara Ali Khan to pair up for Coolie No.1 remake? ਸਾਰਾ ਅਲੀ ਖ਼ਾਨ ਨਾਲ 'ਇਸ਼ਕ' ਲਈ ਵਰੁਣ ਧਵਨ ਤਿਆਰ](https://static.abplive.com/wp-content/uploads/sites/5/2019/01/14135731/varun-dhawan-sara-ali-khan.jpeg?impolicy=abp_cdn&imwidth=1200&height=675)
ਮੁੰਬਈ: ਹਾਲ ਹੀ ‘ਚ ਖ਼ਬਰ ਆਈ ਸੀ ਕਿ 1995 ‘ਚ ਆਈ ਗੋਵਿੰਦਾ ਤੇ ਕ੍ਰਿਸ਼ਮਾ ਦੀ ਸੁਪਰਹਿੱਟ ਫ਼ਿਲਮ ‘ਕੁਲੀ ਨੰਬਰ-1’ ਦਾ ਰੀਮੇਕ ਬਣੇਗਾ। ਇਸ ਦੇ ਨਾਲ ਹੀ ਖ਼ਬਰਾਂ ਸੀ ਕਿ ਇਸ ਫ਼ਿਲਮ ‘ਚ ਵਰੁਣ ਨਾਲ ਸਾਰਾ ਅਲੀ ਖ਼ਾਨ ਇਸ਼ਕ ਫਰਮਾਉਂਦੀ ਨਜ਼ਰ ਆਵੇਗਾ। ਹੁਣ ਇਸ ਖ਼ਬਰ ‘ਤੇ ਪੱਕੀ ਮੋਹਰ ਲੱਗ ਗਈ ਹੈ।
ਫ਼ਿਲਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਡੇਵਿਡ ਧਵਨ ਦੀ ਹੋਮ ਪ੍ਰੋਡਕਸ਼ਨ ਫ਼ਿਲਮ ‘ਚ ਸਾਰਾ ਤੇ ਵਰੁਣ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਡਾਇਰੈਕਸ਼ਨ ਵੀ ਡੇਵਿਡ ਧਵਨ ਹੀ ਕਰਨਗੇ। ਇਸ ਫ਼ਿਲਮ ਲਈ ਡੇਵਿਡ ਤੇ ਵਰੁਣ ਦੋਵਾਂ ਦੀ ਪਹਿਲੀ ਪਸੰਦ ਸਾਰਾ ਅਲੀ ਖ਼ਾਨ ਹੀ ਹੈ।
ਫ਼ਿਲਮ ਦੀ ਸ਼ੂਟਿੰਗ ਇਸ ਸਾਲ ਜੁਲਾਈ ਮਹੀਨੇ ‘ਚ ਸ਼ੁਰੂ ਹੋ ਸਕਦੀ ਹੈ। ਵਰੁਣ ਇਸ ਫ਼ਿਲਮ ਤੋਂ ਇਲਾਵਾ ‘ਏਬੀਸੀਡੀ-3’, ‘ਕਲੰਕ’ ਜਿਹੀਆਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਸਾਰਾ ਨੇ ਵੀ 2018 ਦੇ ਦਸੰਬਰ ‘ਚ ਦੋ ਫ਼ਿਲਮਾਂ ਨਾਲ ਧਮਾਕੇਦਾਰ ਸ਼ੁਰੂਆਤ ਕੀਤੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)