ਪੜਚੋਲ ਕਰੋ

Katrina Kaif ਦੀ ਮਾਸੂਮੀਅਤ ਦੇ ਦੀਵਾਨੇ ਹੋਏ Vicky Kaushal, ਪਤਨੀ ਦੀ ਫੋਟੋ 'ਤੇ ਕੀਤਾ ਕੁਮੈਂਟ

ਕੈਟਰੀਨਾ ਨੇ ਆਪਣੇ ਬਚਪਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਬੱਕਰੀ ਨੂੰ ਪੱਤੇ ਖੁਆਉਂਦੀ ਨਜ਼ਰ ਆ ਰਹੀ ਹੈ। ਫੋਟੋ 'ਚ ਕੈਟਰੀਨਾ ਕਾਫੀ ਮਾਸੂਮ ਨਜ਼ਰ ਆ ਰਹੀ ਹੈ।

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਵਿੱਕੀ ਅਤੇ ਕੈਟਰੀਨਾ ਸੋਸ਼ਲ ਮੀਡੀਆ 'ਤੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ।

ਉਹ ਇਕ-ਦੂਜੇ ਦੀਆਂ ਤਸਵੀਰਾਂ 'ਤੇ ਲਵ ਕਮੈਂਟ ਕਰਦੇ ਰਹਿੰਦੇ ਹਨ। ਦੋਵਾਂ ਦੀਆਂ ਪਿਆਰੀਆਂ ਟਿੱਪਣੀਆਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅੱਜ ਕੈਟਰੀਨਾ ਕੈਫ ਨੇ ਆਪਣੀ ਥ੍ਰੋਬੈਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਪਤੀ ਵਿੱਕੀ ਕੌਸ਼ਲ ਨੇ ਇਕ ਵਾਰ ਫਿਰ ਕੁਮੈਂਟ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

ਕੈਟਰੀਨਾ ਨੇ ਆਪਣੇ ਬਚਪਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਬੱਕਰੀ ਨੂੰ ਪੱਤੇ ਖੁਆਉਂਦੀ ਨਜ਼ਰ ਆ ਰਹੀ ਹੈ। ਫੋਟੋ 'ਚ ਕੈਟਰੀਨਾ ਕਾਫੀ ਮਾਸੂਮ ਨਜ਼ਰ ਆ ਰਹੀ ਹੈ। ਉਸ ਦੀ ਮਾਸੂਮੀਅਤ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ

View this post on Instagram
 
A post shared by Katrina Kaif (@katrinakaif)

ਵਿੱਕੀ ਕੌਸ਼ਲ ਨੇ ਕੀਤੀ ਟਿੱਪਣੀ

ਫੋਟੋ ਵਿੱਚ ਕੈਟਰੀਨਾ ਕੈਫ ਇੱਕ ਵੱਡੇ ਡੈਨਿਮ ਜੈਕੇਟ ਵਿੱਚ ਨਜ਼ਰ ਆ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਉਸ ਸਮੇਂ ਵੀ ਓਵਰਸਾਈਜ਼ ਬਹੁਤ ਚੱਲਦਾ ਸੀ।' ਕੈਟਰੀਨਾ ਦੀ ਫੋਟੋ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ। ਕੈਟਰੀਨਾ ਦੇ ਪਤੀ ਵਿੱਕੀ ਕੌਸ਼ਲ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ।

ਕੈਟਰੀਨਾ ਦੀ ਇਸ ਤਸਵੀਰ ਨੂੰ ਸੈਲੇਬਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਰਿਸ਼ਮਾ ਕਪੂਰ ਨੇ ਟਿੱਪਣੀ ਕੀਤੀ- ਲਵ ਇਟ। ਜਦਕਿ ਸ਼ਵੇਤਾ ਬੱਚਨ ਨੇ ਲਿਖਿਆ- ਬਹੁਤ ਪਿਆਰਾ। ਨੇਹਾ ਧੂਪੀਆ ਨੇ ਵੀ ਬਹੁਤ ਸਾਰੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਦੂਜੇ ਪਾਸੇ ਵਿੱਕੀ ਕੌਸ਼ਲ ਦੀ ਗੱਲ ਕਰੀਏ ਤਾਂ ਉਸ ਕੋਲ ਫਿਲਮਾਂ ਦੀ ਲਾਈਨ ਹੈ। ਫਿਲਮ 'ਚ ਉਹ ਸਾਰਾ ਅਲੀ ਖਾਨ ਨਾਲ ਨਜ਼ਰ ਆਉਣ ਵਾਲੇ ਹੈ। ਹਾਲ ਹੀ 'ਚ ਉਨ੍ਹਾਂ ਨੇ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਵਿੱਕੀ ਗੋਵਿੰਦਾ ਨਾਮ ਮੇਰਾ 'ਚ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
India Canada Crisis: ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
Advertisement
ABP Premium

ਵੀਡੀਓਜ਼

ਝੋਨੇ ਦੀ ਖਰੀਦ ਲਈ CM Mann ਨੇ ਲਈ ਮੀਟਿੰਗ, ਕੀ ਨਿਕਲਿਆ ਹੱਲ਼?ਸਕੂਲਾਂ 'ਚ ਹੋਵੇਗੀ ਮੈਗਾ ਪੀਟੀਐਮ, ਸੀਐਮ ਅਤੇ ਵਿਧਾਇਕ ਕਰਨਗੇ ਸ਼ਿਰਕਤMohali ਦੀ ਧਰਤੀ 'ਤੇ ਪਹਿਲੀ ਵਾਰ ਲੱਗਿਆ Saras Mela, ਤੁਸੀਂ ਵੀ ਦੇਖੋ ਰੌਣਕਾਂTaranTaran Police ਦੇ ਸਾਮਣੇ ਚੱਲੀਆਂ ਗੋਲੀਆਂ, ਸਰਪੰਚੀ ਦੀ ਰੰਜਿਸ਼ ਦਾ ਮਾਮਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
India Canada Crisis: ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
Jio vs Airtel vs VI: ਸਾਲ ਲਈ ਸਭ ਤੋਂ ਸਸਤਾ ਪਲਾਨ, 276 'ਚ 912GB ਡਾਟਾ ਅਤੇ Unlimited 5G ਸਣੇ ਮੁਫਤ ਸਬਸਕ੍ਰਿਪਸ਼ਨ...
ਸਾਲ ਲਈ ਸਭ ਤੋਂ ਸਸਤਾ ਪਲਾਨ, 276 'ਚ 912GB ਡਾਟਾ ਅਤੇ Unlimited 5G ਸਣੇ ਮੁਫਤ ਸਬਸਕ੍ਰਿਪਸ਼ਨ...
'ਸਮਾਂ ਆ ਗਿਆ, ਹੁਣ 16-16 ਬੱਚੇ ਪੈਦਾ ਕਰੋ', ਚੰਦਰਬਾਬੂ ਨਾਇਡੂ ਤੋਂ ਬਾਅਦ MK ਸਟਾਲਿਨ ਨੇ ਵੀ ਆਬਾਦੀ ਵਧਾਉਣ ਦੀ ਕੀਤੀ ਅਪੀਲ
'ਸਮਾਂ ਆ ਗਿਆ, ਹੁਣ 16-16 ਬੱਚੇ ਪੈਦਾ ਕਰੋ', ਚੰਦਰਬਾਬੂ ਨਾਇਡੂ ਤੋਂ ਬਾਅਦ MK ਸਟਾਲਿਨ ਨੇ ਵੀ ਆਬਾਦੀ ਵਧਾਉਣ ਦੀ ਕੀਤੀ ਅਪੀਲ
ਪਹਿਲਾਂ ਮਾਂ-ਪਿਓ ਦਾ ਕੀਤਾ ਕਤਲ, ਫਿਰ ਲਾਸ਼ ਨਾਲ ਬਿਤਾਏ 4 ਸਾਲ, ਵਜ੍ਹਾ ਜਾਣਗੇ ਰਹਿ ਜਾਓਗੇ ਹੈਰਾਨ
ਪਹਿਲਾਂ ਮਾਂ-ਪਿਓ ਦਾ ਕੀਤਾ ਕਤਲ, ਫਿਰ ਲਾਸ਼ ਨਾਲ ਬਿਤਾਏ 4 ਸਾਲ, ਵਜ੍ਹਾ ਜਾਣਗੇ ਰਹਿ ਜਾਓਗੇ ਹੈਰਾਨ
BCCI ਨੇ ਪਾਕਿਸਤਾਨ ਦੀ ਪੇਸ਼ਕਸ਼ ਨੂੰ ਠੁਕਰਾਇਆ! ਦਿੱਲੀ-ਚੰਡੀਗੜ੍ਹ ਤੋਂ ਰੋਜ਼ਾਨਾ ਅੱਪ-ਡਾਊਨ ਨੂੰ ਲੈ ਦਿੱਤਾ ਇਹ ਜਵਾਬ
BCCI ਨੇ ਪਾਕਿਸਤਾਨ ਦੀ ਪੇਸ਼ਕਸ਼ ਨੂੰ ਠੁਕਰਾਇਆ! ਦਿੱਲੀ-ਚੰਡੀਗੜ੍ਹ ਤੋਂ ਰੋਜ਼ਾਨਾ ਅੱਪ-ਡਾਊਨ ਨੂੰ ਲੈ ਦਿੱਤਾ ਇਹ ਜਵਾਬ
Embed widget