ਪੜਚੋਲ ਕਰੋ
Advertisement
ਫਿਲਮਕਾਰ ਨੇ ਸ਼ੇਅਰ ਕੀਤੀ ਦਿੱਲੀ ਹਿੰਸਾ ਦੀ ਵੀਡੀਓ, ਕਿਹਾ- "ਦਹਿਕ ਰਹੀ ਦਿੱਲੀ, ਪੀਐਮ ਬੇਖ਼ਬਰ"
ਰਾਜਧਾਨੀ ਦਿੱਲੀ 'ਚ ਸੀਏਏ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਸੋਮਵਾਰ ਨੂੰ ਹਿੰਸਾ ਭੜਕ ਗਈ ਤੇ ਕਈ ਲੋਕਾਂ ਦੀ ਜਾਨ ਚਲੀ ਗਈ। ਹੁਣ ਰਾਜਧਾਨੀ 'ਚ ਹੋਈ ਹਿੰਸਾ ਨੂੰ ਲੈ ਕੇ ਫਿਲਮਕਾਰ ਵਿਨੋਦ ਕਾਪੜੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਸੀਏਏ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਸੋਮਵਾਰ ਨੂੰ ਹਿੰਸਾ ਭੜਕ ਗਈ ਤੇ ਕਈ ਲੋਕਾਂ ਦੀ ਜਾਨ ਚਲੀ ਗਈ। ਹੁਣ ਰਾਜਧਾਨੀ 'ਚ ਹੋਈ ਹਿੰਸਾ ਨੂੰ ਲੈ ਕੇ ਫਿਲਮਕਾਰ ਵਿਨੋਦ ਕਾਪੜੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਟਵਿਟਰ 'ਤੇ ਬੀਜੇਪੀ ਆਗੂ ਕਪਿਲ ਮਿਸ਼ਰਾ ਨੂੰ ਅੱਤਵਾਦੀ ਕਿਹਾ ਹੈ।
ਵਿਨੋਦ ਕਾਪੜੀ ਨੇ ਟਵੀਟ ਕਰਦਿਆਂ ਲਿਖਿਆ, "ਦੇਸ਼ ਦੀ ਰਾਜਧਾਨੀ ਦਿੱਲੀ ਦਹਿਕ ਰਹੀ ਹੈ। ਕਪਿਲ ਮਿਸ਼ਰਾ ਜਿਹੇ ਅੱਤਵਾਦੀ ਹੁਣ ਸਲਾਖਾਂ ਤੋਂ ਬਾਹਰ ਹਨ, ਦੰਗੇਬਾਜ਼ ਬੇਖੌਫ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਬੇਖ਼ਬਰ ਹਨ।"देश की राजधानी दिल्ली दहक रही है। कपिल मिश्रा जैसे आतंकी अब भी सलाख़ों से बाहर है , दंगाई बेख़ौफ़ हैं और देश के प्रधानमंत्री-गृहमंत्री बेख़बर हैं। pic.twitter.com/ojyOjob19K
— Vinod Kapri (@vinodkapri) February 24, 2020
ਤੁਹਾਨੂੰ ਦੱਸ ਦਈਏ ਕਿ ਬੀਜੇਪੀ ਆਗੂ ਕਪਿਲ ਮਿਸ਼ਰਾ ਦਾ ਇੱਕ ਬਿਆਨ ਬੀਤੇ ਦਿਨੀਂ ਲਗਾਤਾਰ ਵਾਇਰਲ ਹੋ ਰਿਹਾ ਸੀ। ਇਸ ਬਿਆਨ 'ਚ ਕਪਿਲ ਮਿਸ਼ਰਾ ਕਹਿੰਦੇ ਹਨ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਪਸ ਚਲੇ ਜਾਣ ਤੱਕ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਹਟਾ ਦੇਵੇ ਨਹੀਂ ਤਾਂ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪਵੇਗਾ।No Words Sir🙏😇 Standing Ovation For @KapilMishra_IND Bhai. 🙌 We Proud of you 👏👏 #KapilMishra #isupportkapilmishra #IsupportCAA pic.twitter.com/IP0YIYjOsp
— Advocate Chaitanya Monga 🇮🇳 (@kakumonga) February 23, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement