ਪੜਚੋਲ ਕਰੋ

WWE Wrestler ਜੌਹਨ ਸੀਨਾ ਨੇ ਸਿਧਾਰਥ ਸ਼ੁਕਲਾ ਨੂੰ ਦਿੱਤੀ ਸ਼ਰਧਾਂਜਲੀ

2 ਸਤੰਬਰ ਨੂੰ ਬੌਲੀਵੁੱਡ ਤੇ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਦੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ। ਸਿਧਾਰਥ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਗਿਆ। ਫੈਨਜ਼ ਦੇ ਨਾਲ ਸਿਤਾਰੇ ਵੀ ਸਿਧਾਰਥ ਮੌਤ ਤੋਂ ਬੇਹੱਦ ਦੁਖੀ ਹਨ।

2 ਸਤੰਬਰ ਨੂੰ ਬੌਲੀਵੁੱਡ ਤੇ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਦੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ। ਸਿਧਾਰਥ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਗਿਆ। ਫੈਨਜ਼ ਦੇ ਨਾਲ ਸਿਤਾਰੇ ਵੀ ਸਿਧਾਰਥ ਮੌਤ ਤੋਂ ਬੇਹੱਦ ਦੁਖੀ ਹਨ। ਇਸ ਦੌਰਾਨ, ਰੈਸਲਰ ਅਤੇ ਹਾਲੀਵੁੱਡ ਅਦਾਕਾਰ ਜੌਹਨ ਸੀਨਾ ਨੇ ਸਿਧਾਰਥ ਸ਼ੁਕਲਾ ਲਈ ਇੱਕ ਪੋਸਟ ਸਾਂਝੀ ਕੀਤੀ ਹੈ। 
 
ਦਰਅਸਲ, ਜੌਹਨ ਸੀਨਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਿਧਾਰਥ ਸ਼ੁਕਲਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜੌਹਨ ਸੀਨਾ ਨੇ ਸਿਧਾਰਥ ਦੀ ਬਲੈਕ ਐਂਡ ਵਾਈਟ ਤਸਵੀਰ ਸ਼ੇਅਰ ਕੀਤੀ ਹੈ। ਹਾਲਾਂਕਿ ਜੌਹਨ ਸੀਨਾ ਵਲੋਂ ਇਸ ਪੋਸਟ ਦੇ ਨਾਲ ਕੁਝ ਲਿਖਿਆ ਨਹੀਂ ਗਿਆ। ਸਿਧਾਰਥ ਲਈ ਜੌਹਨ ਦੀ ਸ਼ਰਧਾਂਜਲੀ ਪੋਸਟ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਵਲੋਂ ਵੀ ਲਾਇਕ ਕੀਤਾ ਜਾ ਰਿਹਾ ਹੈ। 
 
ਇਸ ਤੋਂ ਇਲਾਵਾ, ਇਸ ਤੋਂ ਪਹਿਲਾਂ ਵੀ ਜੌਹਨ ਸੀਨਾ ਨੇ ਬਿਨਾਂ ਟਾਈਟਲ ਦੇ ਕਈ ਬਾਲੀਵੁੱਡ ਹਸਤੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਖੈਰ ਜੌਹਨ ਸੀਨਾ ਨੇ ਆਪਣੀ ਇਸ ਪੋਸਟ ਦੇ ਨਾਲ ਲੱਖਾਂ ਭਾਰਤੀਆਂ ਦਾ ਦਿਲ ਜਿੱਤਿਆ ਹੈ ਤੇ ਇਸਦੇ ਨਾਲ ਹੀ ਸਿਧਾਰਥ ਸ਼ੁਕਲਾ ਪ੍ਰਤੀ ਰਿਸਪੈਕਟ ਦਿਖਾਈ ਹੈ।
 
ਫੈਨਜ਼ ਅਜੇ ਵੀ ਸਿਧਾਰਥ ਦੀ ਮੌਤ ਦਾ ਵਿਸ਼ਵਾਸ ਨਹੀਂ ਕਰ ਰਹੇ। ਹਰ ਦਿਲ ਚਾਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਸਿਧਾਰਥ ਵਾਪਸ ਆਵੇ। ਸਿਧਾਰਥ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਜਿੱਥੇ ਕੁਝ ਫੈਨਜ਼ ਦੀ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆ ਰਹੀ ਹੈ, ਉੱਥੇ ਹੀ ਕੁਸ਼ਾਲ ਟੰਡਨ ਨੇ ਸੋਸ਼ਲ ਮੀਡੀਆ ਨੂੰ ਉਦਾਸ ਹੋ ਕੇ ਅਲਵਿਦਾ ਕਹਿ ਦਿੱਤਾ ਹੈ। 
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Singer: ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ 7 ਹੋਰ ਬਰੀ, ਜਲਦ ਆਉਣਗੇ ਜੇਲ੍ਹ ਤੋਂ ਬਾਹਰ, ਜਾਣੋ ਪੂਰਾ ਮਾਮਲਾ
AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ 7 ਹੋਰ ਬਰੀ, ਜਲਦ ਆਉਣਗੇ ਜੇਲ੍ਹ ਤੋਂ ਬਾਹਰ, ਜਾਣੋ ਪੂਰਾ ਮਾਮਲਾ
Weather Report: ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Toll Rates Increase: ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਟੋਲ ਦਰਾਂ 'ਚ 5% ਵਾਧਾ; ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ...
ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਟੋਲ ਦਰਾਂ 'ਚ 5% ਵਾਧਾ; ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ...
Hoshiarpur ਦੇ ਨੂਰਪੁਰ ਜੱਟਾਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ , ਮਾਹੌਲ ਤਣਾਅਪੂਰਨ
Hoshiarpur ਦੇ ਨੂਰਪੁਰ ਜੱਟਾਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ , ਮਾਹੌਲ ਤਣਾਅਪੂਰਨ
Embed widget