ਪੜਚੋਲ ਕਰੋ
(Source: ECI/ABP News)
ਹੁਣ ਸਾਊਥ ਦੀਆਂ ਐਕਸ਼ਨ ਫਿਲਮਾਂ 'ਚ ਯੋਗਰਾਜ ਦਾ ਕਮਾਲ
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਯੋਗਰਾਜ ਸਿੰਘ ਹੁਣ ਸਾਊਥ ਦੀਆਂ ਫਿਲਮਾਂ 'ਚ ਨਜ਼ਰ ਆਉਣਗੇ। ਕਮਲ ਹਸਨ ਦੀ ਫਿਲਮ 'ਇੰਡੀਅਨ-2' ਯੋਗਰਾਜ ਸਿੰਘ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਯੋਗਰਾਜ ਇਸ ਫਿਲਮ ਦੀ ਸ਼ੂਟਿੰਗ ਲਈ ਅਮਰੀਕਾ ਗਏ ਹੋਏ ਹਨ।
![ਹੁਣ ਸਾਊਥ ਦੀਆਂ ਐਕਸ਼ਨ ਫਿਲਮਾਂ 'ਚ ਯੋਗਰਾਜ ਦਾ ਕਮਾਲ Yograj Singh Will Soon Share The Screen Space With Kamal Hassan in Indian 2 ਹੁਣ ਸਾਊਥ ਦੀਆਂ ਐਕਸ਼ਨ ਫਿਲਮਾਂ 'ਚ ਯੋਗਰਾਜ ਦਾ ਕਮਾਲ](https://static.abplive.com/wp-content/uploads/sites/5/2020/03/04204914/yograj.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਯੋਗਰਾਜ ਸਿੰਘ ਹੁਣ ਸਾਊਥ ਦੀਆਂ ਫਿਲਮਾਂ 'ਚ ਨਜ਼ਰ ਆਉਣਗੇ। ਕਮਲ ਹਸਨ ਦੀ ਫਿਲਮ 'ਇੰਡੀਅਨ-2' ਯੋਗਰਾਜ ਸਿੰਘ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਯੋਗਰਾਜ ਇਸ ਫਿਲਮ ਦੀ ਸ਼ੂਟਿੰਗ ਲਈ ਅਮਰੀਕਾ ਗਏ ਹੋਏ ਹਨ।
ਇਸ ਤੋਂ ਪਹਿਲਾਂ ਯੋਗਰਾਜ ਸਿੰਘ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਨਜ਼ਰ ਆ ਚੁਕੇ ਹਨ। ਉਨ੍ਹਾਂ ਰਜਨੀਕਾਂਤ ਦੀ ਫਿਲਮ 'ਦਰਬਾਰ' ਨਾਲ ਤਾਮਿਲ ਸਿਨੇਮਾ 'ਚ ਕਦਮ ਰੱਖਿਆ ਸੀ।View this post on Instagram@pukhrajbhalla @karansandhawalia #gaggugill #yograjsinghji #pukhrajbhalla #karansandhawalia
ਯੋਗਰਾਜ ਕਮਲ ਹਸਨ ਦੀ ਫਿਲਮ 'ਇੰਡੀਅਨ' ਦੇ ਸੀਕਵਲ 'ਇੰਡੀਅਨ-2 ਦਾ ਹਿੱਸਾ ਹਨ। 'ਇੰਡੀਅਨ' ਬਾਕਸ ਆਫਿਸ 'ਤੇ ਸੁਪਰ ਹਿੱਟ ਰਹੀ ਸੀ। 'ਇੰਡੀਅਨ-2' ਤੋਂ ਵੀ ਇਹ ਹੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਮਲ ਹਾਸਨ ਦੀ ਫਿਲਮ 'ਇੰਡੀਅਨ 2' ਦੇ ਸੈਟ 'ਤੇ ਭਿਆਨਕ ਹਾਦਸਾ, 3 ਦੀ ਮੌਤ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)