ਪੜਚੋਲ ਕਰੋ
Advertisement
ਕਮਲ ਹਾਸਨ ਦੀ ਫਿਲਮ 'ਇੰਡੀਅਨ 2' ਦੇ ਸੈਟ 'ਤੇ ਭਿਆਨਕ ਹਾਦਸਾ, 3 ਦੀ ਮੌਤ
ਕਮਲ ਹਾਸਨ ਸਟਾਰਰ ਫਿਲਮ 'ਇੰਡੀਅਨ 2' ਦੇ ਸੈਟ 'ਤੇ ਹੋਏ ਇੱਕ ਭਿਆਨਕ ਹਾਸਦੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਚੇਨਈ: ਕਮਲ ਹਾਸਨ ਸਟਾਰਰ ਫਿਲਮ 'ਇੰਡੀਅਨ 2' ਦੇ ਸੈਟ 'ਤੇ ਹੋਏ ਇੱਕ ਭਿਆਨਕ ਹਾਸਦੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਫਿਲਮ ਦੀ ਸ਼ੂਟਿੰਗ ਲਈ ਬਣਾਏ ਜਾਣ ਵਾਲੇ ਸੈਟ ਦੌਰਾਨ ਇੱਕ ਕਰੇਨ ਕੰਮ ਕਰ ਰਹੇ ਲੋਕਾਂ 'ਤੇ ਡਿੱਗ ਗਈ। ਹਾਦਸਾ ਈਵੀਪੀ ਫਿਲਮ ਸਿਟੀ ਦੇ ਨਜ਼ਦੀਕ ਹੋਇਆ ਜਿੱਥੇ ਤਿੰਨ ਲੋਕ ਮਾਰੇ ਗਏ ਤੇ 9 ਲੋਕ ਜ਼ਖਮੀ ਹੋ ਗਏ ਹਨ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਦਸੇ 'ਚ ਮਧੂ (ਡਾਇਰੈਕਟਰ ਸ਼ੰਕਰ ਦੀ ਪਰਸਨਲ ਡਾਇਰੈਕਟਰ), ਕ੍ਰਿਸ਼ਨਾ (ਅਸਿਟੈਂਟ ਡਾਇਰੈਕਟਰ) ਤੇ ਇੱਕ ਸਟਾਫਰ ਚੰਦਰਨ ਦੀ ਮੌਤ ਹੋ ਗਈ।
ਕਮਲ ਹਾਸਨ ਨੇ ਟਵੀਟ ਜ਼ਰੀਏ ਸੋਗ ਜ਼ਾਹਿਰ ਕੀਤਾ ਹੈ। ਹਸਪਤਾਲ 'ਚ ਜ਼ਖਮੀਆਂ ਨੂੰ ਮਿਲਣ ਆਏ ਕਮਲ ਹਾਸਨ ਨੇ ਕਿਹਾ ਕਿ ਉਨ੍ਹਾਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਣਗੇ।#UPDATE Chennai: Madhu (Personal Assistant to Director Shankar), Krishna (Assistant Director) and a staffer Chandran, have lost their lives in the incident. https://t.co/VpjDmRd9pU
— ANI (@ANI) February 19, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement