(Source: ECI/ABP News)
ਜੁਬਿਨ ਨੌਟਿਆਲ ਪਿਆਰ ਨੂੰ ਦੇਣਗੇ ਰੈਟਰੋ ਫੀਲ, ਗੀਤ ਦਾ ਟੀਜ਼ਰ ਹੋਇਆ ਰਿਲੀਜ਼
'ਮੈਂ ਜਿਸ ਦਿਨ ਬੁਲਾ ਦੂੰ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਰੂਹਾਨੀ ਭਰੀ ਧੁਨ ਹੈ ਜਿਸ ਨੂੰ ਜੁਬਿਨ ਨੌਟਿਆਲ ਅਤੇ ਤੁਲਸੀ ਕੁਮਾਰ ਨੇ ਗਾਇਆ ਹੈ। ਦਿਲ 'ਤੇ ਵਾਰ ਕਰਨ ਲਈ ਗੀਤ ਪੂਰੀ ਤਰ੍ਹਾਂ ਨਾਲ ਤਿਆਰ ਹੈ।
'ਮੈਂ ਜਿਸ ਦਿਨ ਬੁਲਾ ਦੂੰ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਰੂਹਾਨੀ ਭਰੀ ਧੁਨ ਹੈ ਜਿਸ ਨੂੰ ਜੁਬਿਨ ਨੌਟਿਆਲ ਅਤੇ ਤੁਲਸੀ ਕੁਮਾਰ ਨੇ ਗਾਇਆ ਹੈ। ਦਿਲ 'ਤੇ ਵਾਰ ਕਰਨ ਲਈ ਗੀਤ ਪੂਰੀ ਤਰ੍ਹਾਂ ਨਾਲ ਤਿਆਰ ਹੈ।
70 ਦੇ ਵਿੰਟੇਜ ਯੁੱਗ ਵਿੱਚ ਸੈੱਟ ਕੀਤੀ ਗਈ ਵੀਡੀਓ ਵਿੱਚ ਹਿਮਾਂਸ਼ ਕੋਹਲੀ ਅਤੇ ਸਨੇਹਾ ਨਮਾਨੰਦ ਦਿਖਾਈ ਦੇ ਰਹੇ ਹਨ ਅਤੇ ਇਸ ਨੂੰ ਪੰਜਾਬ ਵਿੱਚ ਫਿਲਮਾਇਆ ਗਿਆ ਸੀ। ਗਾਣੇ ਦੇ ਟੀਜ਼ਰ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਸੰਗੀਤ ਪ੍ਰੇਮੀਆਂ 'ਚ ਕਾਫ਼ੀ ਹਲਚਲ ਮਚਾ ਦਿੱਤੀ ਹੈ। ਇਹ ਗਾਣਾ 10 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਦੇ ਹਿੱਟ ਹੋਣ ਦੀ ਉਮੀਦ ਹੈ।
ਜੈਗੂਆਰ ਵਾਲਾ Sukh-e ਸੁਕ੍ਰਿਤੀ ਤੇ ਪ੍ਰਕ੍ਰਿਤੀ ਨਾਲ ਪਾਏਗਾ ਧਮਾਲ
ਜੁਬਿਨ ਨੌਟਿਆਲ ਆਪਣੇ ਗੀਤਾਂ ਨਾਲ ਹਮੇਸ਼ਾ ਸਭ ਦਾ ਦਿਲ ਜਿੱਤ ਲੈਂਦੇ ਹਨ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ 'ਤੋਂ ਆ ਗਏ ਹਮ' ਸੁਪਰਹਿੱਟ ਹੋਇਆ ਹੈ ਤੇ ਲਗਾਤਾਰ ਜੁਬਿਨ ਦੇ ਗਾਣਿਆਂ ਨੂੰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ