ਪੜਚੋਲ ਕਰੋ
ਇਹ ਨੇ 2018 ਦੇ ਸਭ ਤੋਂ ਦਮਦਾਰ ਸਮਾਰਟਫੋਨ, ਵੇਖੋ ਪੂਰੀ ਲਿਸਟ
1/11

ਆਸੂਸ ROG: ਫੋਨ ਦੀ ਕੀਮਤ 69,999 ਰੁਪਏ ਹੈ। ਇਹ ਸਮਾਰਟਫੋਨ 6 ਇੰਚ ਦੀ FHD+ ਇਮੋਲੇਟਿਡ ਡਿਸਪਲੇਅ ਨਾਲ ਆਉਂਦਾ ਹੈ। ਫੋਨ ਕਵਾਲਕਾਮ 845 ਸਨੈਪਡਰੈਗਨ ਪ੍ਰੋਸੈਸਰ, 128 GB ਦੀ ਇੰਟਰਨਲ ਸਟੋਰੇਜ, 20+8 MP ਦੇ ਕੈਮਰੇ, 8 MP ਦੇ ਫਰੰਟ ਸੈਂਸਰ ਤੇ 4000mAh ਬੈਟਰੀ ਨਾਲ ਲੈਸ ਹੈ।
2/11

Meizu 16th: ਇਸ ਫੋਨ ਦੀ ਕੀਮਤ 39,999 ਰੁਪਏ ਹੈ। ਫੋਨ 6 ਇੰਚ ਦੇ ਸੁਪਰ ਇਮੋਲੇਟਿਡ HD+ ਡਿਸਪਲੇਅ ਨਾਲ ਲੈਸ ਹੈ। ਇਹ ਕਵਾਲਕਾਮ 845 ਸਨੈਪਡਰੈਗਨ ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ 128 GB ਦੀ ਇੰਟਰਨਲ ਸਟੋਰੇਜ, 20 MP ਦੇ ਫਰੰਟ ਕੈਮਰੇ, 12 ਤੇ 20 MP ਦੇ ਡੂਅਲ ਕੈਮਰਾ ਸੈਟਅੱਪ ਤੇ 2010mAh ਬੈਟਰੀ ਨਾਲ ਲੈਸ ਹੈ।
Published at : 08 Dec 2018 04:45 PM (IST)
View More






















