ਪੜਚੋਲ ਕਰੋ
ਲਗਜ਼ਰੀ ਖਾਸੀਅਤਾਂ ਵਾਲੀ ਜਰਮਨ ਦੀ ਇਹ ਕਾਰ, ਭਾਰਤ 'ਚ ਇਸ ਮਹੀਨੇ ਹੋਵੇਗੀ ਲਾਂਚ, ਜਾਣੋ
1/8

2/8

ਨਵੇਂ ਮਾਡਲ 'ਚ ਵੱਡੇ ਵ੍ਹੀਲਸ, 4 ਪੁਆਇੰਟ ਐੱਲ.ਈ.ਡੀ. ਡੇਅਟਾਈਮ ਰਨਿੰਗ ਲਾਈਟਸ ਦੇ ਨਾਲ ਸਮੋਕਡ ਹੈੱਡ ਲੈਂਪਸ ਅਤੇ ਮੈਸਿਵ ਰਿਅਰ ਵਿੰਗ ਦਿੱਤਾ ਗਿਆ ਹੈ ਜੋ ਤੇਜ਼ ਰਫ਼ਤਾਰ 'ਤੇ ਸੜਕ 'ਤੇ ਕਾਰ ਦੀ ਪਕੜ ਬਣਾਉਣ 'ਚ ਮਦਦ ਕਰੇਗਾ। 911 GT3 ਦੇ ਇੰਟੀਰੀਅਰ 'ਚ ਇਸ ਵਾਰ ਕਾਫ਼ੀ ਬਦਲਾਅ ਕੀਤਾ ਗਿਆ ਹੈ।
Published at : 02 Oct 2017 11:45 AM (IST)
View More






















