ਪੜਚੋਲ ਕਰੋ
ਜੀਓ ਨੂੰ ਟੱਕਰ ਦੇਣ ਲਈ ਏਅਰਟੈੱਲ ਵੱਲੋਂ 1000GB ਫਰੀ ਡੇਟਾ ਦਾ ਐਲਾਨ, ਇੰਝ ਉਠਾਓ ਫਾਇਦਾ
1/9

ਏਅਰਟੇਲ ਦੀ ਇਹ ਸੇਵਾ ਸਿਰਫ ਉਨ੍ਹਾਂ ਸ਼ਹਿਰਾਂ ‘ਚ ਹੈ ਜਿੱਥੇ ਵੀ-ਫਾਈਬਰ ਸੇਵਾ ਹੈ।
2/9

ਇਨ੍ਹਾਂ ਸਾਰੇ ਪਲਾਨ ‘ਚ ਐਮਜ਼ੌਨ ਪਰਾਈਮ ਤੇ ਨੈੱਟਫਲਿਕਸ ਦਾ ਫਰੀ ਸਬਸਕ੍ਰਿਪਸ਼ਨ ਮਿਲੇਗਾ। ਇਸ ਦੇ ਨਾਲ ਹੀ ਇਸ ਮਹੀਨੇ ਦਾ ਬਚਿਆ ਡੇਟਾ ਦਾ ਇਸਤੇਮਾਲ ਅਗਲੇ ਮਹੀਨੇ ਕੀਤਾ ਜਾ ਸਕੇਗਾ। ਵੱਖ-ਵੱਖ ਸ਼ਹਿਰਾਂ ‘ਚ ਗਾਹਕਾਂ ਨੂੰ ਡੇਟਾ ਵੱਖ-ਵੱਖ ਮਿਲੇਗਾ।
Published at : 14 Jan 2019 04:54 PM (IST)
View More






















