ਪੜਚੋਲ ਕਰੋ
iPhone 'ਤੇ 17,000 ਵਾਲੀ ਛੋਟ ਹੋਈ ਲਾਈਵ, ਇੰਝ ਉਠਾਓ ਲਾਭ

1/8

ਐੱਪਲ ਦਾ ਇਹ ਆਫਰ ਅਮੇਜ਼ਨ 'ਤੇ ਜਾਰੀ ਵੀ ਹੋ ਗਿਆ ਹੈ, ਜਿਸ ਤਹਿਤ ਆਈਫ਼ੋਨ ਐਕਸ ਆਰ ਦੀ ਕੀਮਤ 59,900 ਰੁਪਏ ਦਰਸਾਈ ਜਾ ਰਹੀ ਹੈ।
2/8

ਬਗ਼ੈਰ ਆਫਰ ਤੋਂ ਇਨ੍ਹਾਂ ਮਾਡਲਾਂ ਦੀ ਕੀਮਤ ਕ੍ਰਮਵਾਰ 81,900 ਤੇ 91,900 ਰੁਪਏ ਹੈ।
3/8

ਜੇਕਰ ਤੁਹਾਡੇ ਕੋਲ ਐਚਡੀਐਫਸੀ ਬੈਂਕ ਦਾ ਕਾਰਡ ਨਹੀਂ ਹੈ ਤਾਂ ਤੁਸੀਂ iPhone XR ਦੇ 128 ਜੀਬੀ ਵਾਲੇ ਮਾਡਲ ਨੂੰ 64,900 ਅਤੇ 256 ਜੀਬੀ ਵਾਲੇ ਮਾਡਲ ਨੂੰ 74,900 ਰੁਪਏ ਵਿੱਚ ਖਰੀਦ ਸਕਦੇ ਹੋ।
4/8

ਨਤੀਜੇ ਵਜੋਂ ਤੁਸੀਂ iPhone XR ਨੂੰ 53,900 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਆਫਰ ਨੂੰ ਕਿਸ਼ਤਾਂ ਭਾਵ ਈਐਮਆਈ 'ਤੇ ਵੀ ਉਠਾਇਆ ਜਾ ਸਕਦਾ ਹੈ।
5/8

ਜੇਕਰ ਤੁਹਾਡੇ ਕੋਲ ਐਚਡੀਐਫਸੀ ਬੈਂਕ ਦਾ ਕਾਰਡ ਹੈ ਤਾਂ ਤੁਸੀਂ 10% ਕੈਸ਼ਬੈਕ ਵੀ ਹਾਸਲ ਕਰ ਸਕਦੇ ਹੋ।
6/8

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ iPhone XR ਦੀ ਕੀਮਤ 76,900 ਰੁਪਏ ਹੈ ਤੇ ਪੰਜ ਅਪਰੈਲ ਤੋਂ ਇਸ ਨੂੰ 59,900 ਰੁਪਏ ਦੇ ਹਿਸਾਬ ਨਾਲ ਵੇਚਿਆ ਜਾਵੇਗਾ।
7/8

ਸੈਮਸੰਗ ਵੱਲੋਂ ਗੈਲੇਕਸੀ ਐਸ10 ਬਾਜ਼ਾਰ ਵਿੱਚ ਉਤਾਰਨ ਮਗਰੋਂ ਐਪਲ ਨੇ ਆਪਣੀ ਵਿਕਰੀ ਵਧਾਉਣ ਲਈ ਇਹ ਆਫਰ ਥੋੜ੍ਹੇ ਸਮੇਂ ਲਈ ਉਤਾਰਿਆ ਹੈ।
8/8

ਜੇਕਰ ਤੁਸੀਂ ਐੱਪਲ ਆਈਫ਼ੋਨ ਦਾ ਸਿਖਰਲਾ ਫ਼ੋਨ ਖਰੀਦਣ ਦੀ ਸੋਚ ਰਹੇ ਹੋ, ਪਰ ਮਹਿੰਗੇ ਭਾਅ ਕਰਕੇ ਅੱਗੇ ਨਹੀਂ ਵੱਧ ਰਹੇ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਐਪਲ ਨੇ ਆਪਣੇ iPhone XR ਦੀ ਕੀਮਤ ਨੂੰ 17,000 ਰੁਪਏ ਤਕ ਦਾ ਘਟਾਉਣ ਦਾ ਫੈਸਲਾ ਕੀਤਾ ਹੈ।
Published at : 05 Apr 2019 12:00 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
