ਪੜਚੋਲ ਕਰੋ
ਐਪਲ ਇੰਡੀਆ ਨੇ ਇਸ ਸ਼ਖ਼ਸ ਦੇ ਹੱਥ ਸੌਂਪੀ ਆਪਣੇ ਪ੍ਰੋਡਕਟਸ ਦੀ ਕਮਾਨ
1/8

ਚੌਧਰੀ ਨੂੰ ਇਸ ਅਜੂਦੇ ‘ਤੇ ਉਸ ਸਮੇਂ ਨਿਯੁਕਤ ਕੀਤਾ ਗਿਆ ਹੈ ਜਦੋਂ ਐਪਲ ਦਾ ਭਾਰਤ ‘ਚ ਪ੍ਰਦਰਸ਼ਨ ਲਗਾਤਾਰ ਡਿੱਗਦਾ ਜਾ ਰਿਹਾ ਹੈ। Apple ਦਾ ਧਿਆਨ ਭਾਰਤ ‘ਚ ਆਪਣੇ ਨਵੇਂ iPhone, iPad ਅਤੇ MacBook ਦੀ ਸੈੱਲ ਨੂੰ ਵਧਾਉਣਾ ਹੈ।
2/8

ਪਿਛਲੇ ਸਾਲ ਸੰਜੇ ਕੌਲ ਦੇ ਇਸਤੀਫਾ ਦੇਣ ਤੋਂ ਬਾਅਦ Apple ਨੇ ਮਿਸ਼ੇਲ ਕੁਲੰਬ ਨੂੰ ਹੈੱਡ ਬਣਾ ਦਿੱਤਾ ਸੀ।
Published at : 14 Nov 2018 03:10 PM (IST)
Tags :
AppleView More






















