ਪੜਚੋਲ ਕਰੋ

ਆਈਫੋਨ ਵੱਲੋਂ ਤਿੰਨ ਨਵੇਂ ਫੋਨ ਲੌਂਚ, ਕੀਮਤ 50,228 ਤੋਂ ਸ਼ੁਰੂ

1/9
2/9
3/9
4/9
ਆਈਫੋਨ 11 ਪ੍ਰੋ ਮੈਕਸ ਵਿੱਚ 4K ਵੀਡਿਓ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਫੋਨ ਵਿੱਚ ਟ੍ਰਿਪਲ ਕੈਮਰਾ ਸੈਟਅਪ ਹੈ। ਫੋਨ ਵਿੱਚ ਇੱਕ 12 MP ਦਾ ਵਾਈਡ ਐਂਗਲ ਲੈਂਜ਼ ਕੈਮਰਾ, ਇੱਕ 12 MP ਦਾ ਅਲਟਰਾ ਵਾਈਡ ਐਂਗਲ ਕੈਮਰਾ ਤੇ ਇੱਕ ਟੈਲੀਫੋਟੋ ਕੈਮਰਾ ਵੀ ਹੈ।

5/9
 Apple iphone 11 Pro Max ਦੀ ਕੀਮਤ ਤੇ ਫੀਚਰਜ਼- ਕੰਪਨੀ ਨੇ ਇਸ ਦੀ ਕੀਮਤ 1099 ਅਮਰੀਕੀ ਡਾਲਰ, ਯਾਨੀ 78,971 ਰੁਪਏ ਰੱਖੀ ਹੈ। ਆਈਫੋਨ 11 ਪ੍ਰੋ ਮੈਕਸ ਵਿੱਚ 6.5 ਇੰਚ ਦੀ ਸੁਪਰ ਰੈਟਿਨਾ ਡਿਸਪਲੇਅ ਸਕ੍ਰੀਨ ਦਿੱਤੀ ਗਈ ਹੈ। ਇਸ ਫੋਨ ਦਾ ਬੈਟਰੀ ਬੈਕਅੱਪ ਆਈਫੋਨ ਦੇ ਪੁਰਾਣੇ ਮਾਡਲ ਨਾਲੋਂ 4-5 ਘੰਟੇ ਜ਼ਿਆਦਾ ਹੋਵੇਗਾ।

6/9
Apple iPhone 11 Pro ਦੀ ਕੀਮਤ ਤੇ ਫੀਚਰਜ਼- ਇਸ ਫੋਨ ਦੀ ਕੀਮਤ ਯੂਐਸ 999 ਅਮਰੀਕੀ ਡਾਲਰ, ਯਾਨੀ 71,786 ਰੁਪਏ ਰੱਖੀ ਗਈ ਹੈ। ਆਈਫੋਨ 11 ਪ੍ਰੋ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਆਈਫੋਨ 11 ਪ੍ਰੋ ਦੀ 5.8 ਇੰਚ ਦੀ ਸਕਰੀਨ ਹੈ। ਇਸ ਵਿੱਚ ਸੁਪਰ ਰੈਟਿਨਾ ਡਿਸਪਲੇਅ ਹੈ। ਆਈਫੋਨ 11 ਪ੍ਰੋ 'ਤੇ 4K ਵੀਡਿਓ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ।

7/9
Apple iPhone 11 ਦੀ ਕੀਮਤ ਤੇ ਫੀਚਰਜ਼- ਆਈਫੋਨ 11 'ਚ 6.1 ਇੰਚ ਦਾ ਲਿਕੁਇਡ ਰੈਟੀਨਾ ਡਿਸਪਲੇਅ ਹੈ। ਫੋਨ 6 ਰੰਗਾਂ 'ਚ ਉਪਲੱਬਧ ਹੋਵੇਗਾ। ਆਈਫੋਨ 11 ਵਿੱਚ ਇੱਕ ਨਾਈਟ ਮੋਡ ਵੀ ਹੈ ਜੋ ਘੱਟ ਰੋਸ਼ਨੀ ਵਿੱਚ ਬਿਹਤਰ ਫੋਟੋਆਂ ਲੈਣ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਡਿਊਲ ਕੈਮਰਾ ਸੈੱਟਅਪ ਵਿੱਚ ਇੱਕ ਵਾਈਡ ਐਂਗਲ ਲੈਂਜ਼ ਹੈ ਜੋ 120 ਡਿਗਰੀ ਫੀਲਡ ਵਿਊ ਦੀ ਇਮੇਜ ਲੈਣ ਦੇ ਸਮਰੱਥ ਹੈ। ਕੰਪਨੀ ਮੁਤਾਬਕ ਆਈਫੋਨ 11 ਦਾ ਬੈਟਰੀ ਬੈਕਅਪ ਆਈਫੋਨ ਐਕਸਆਰ ਨਾਲੋਂ ਇੱਕ ਘੰਟੇ ਜ਼ਿਆਦਾ ਹੈ।

8/9
ਕੰਪਨੀ ਨੇ 11 ਪ੍ਰੋ ਮੈਕਸ ਦੀ ਸਭ ਤੋਂ ਵੱਧ ਕੀਮਤ ਰੱਖੀ ਹੈ। ਇਹ 1099 ਅਮਰੀਕੀ ਡਾਲਰ, ਯਾਨੀ 78,971 ਰੁਪਏ ਵਿੱਚ ਉਪਲੱਬਧ ਹੋਵੇਗਾ। ਭਾਰਤ ਵਿੱਚ ਇਹ ਫੋਨ 20 ਸਤੰਬਰ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਪ੍ਰੀ-ਬੁਕਿੰਗ 13 ਸਤੰਬਰ ਤੋਂ ਸ਼ੁਰੂ ਹੋਵੇਗੀ।

9/9
ਕੈਲੀਫੋਰਨੀਆ: ਐਪਲ ਨੇ ਆਈਫੋਨ, ਆਈਫੋਨ ਦੇ ਤਿੰਨ ਨਵੇਂ ਮਾਡਲ iPhone 11, 11 ਪ੍ਰੋ ਤੇ 11 ਪ੍ਰੋ ਮੈਕਸ ਲਾਂਚ ਕਰ ਦਿੱਤੇ ਹਨ। ਇਸ ਵਾਰ ਕੰਪਨੀ ਨੇ ਫੋਨ ਦੀ ਸ਼ੁਰੂਆਤੀ ਕੀਮਤ ਵਿੱਚ ਕਟੌਤੀ ਕੀਤੀ ਹੈ ਤੇ ਆਈਫੋਨ 11 ਦੀ ਕੀਮਤ 699 ਅਮਰੀਕੀ ਡਾਲਰ ਰੱਖੀ ਹੈ, ਜੋ ਕਿ ਭਾਰਤੀ ਰੁਪਏ ਵਿੱਚ ਤਕਰੀਬਨ 50,228 ਰੁਪਏ ਬਣਦੀ ਹੈ।

Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ

ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026

ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ

Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ

MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ

Embed widget