ਪੜਚੋਲ ਕਰੋ

ਮਾਰੂਤੀ ਸਜ਼ੂਕੀ ਤੋਂ ਲੈ ਕੇ ਔਡੀ ਤੱਕ ਕਾਰਾਂ ਦੀ ਸੇਲ, ਕੰਪਨੀਆਂ ਵੱਲੋਂ ਵੱਡੇ ਆਫਰ

1/5
ਆਟੋਮੋਬਾਈਲ ਕੰਪਨੀਆਂ ਵੱਲੋਂ ਫ਼ੈਸਟੀਵਲ ਸੀਜ਼ਨ ਦਾ ਫ਼ਾਇਦਾ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ। ਮਾਰੂਤੀ ਸਜ਼ੂਕੀ ਤੋਂ ਲੈ ਕੇ ਲੱਗਜ਼ਰੀ ਕਾਰ ਕੰਪਨੀ ਔਡੀ ਤੱਕ ਫਰੀਡਮ ਸੇਲ ਚਲਾ ਰਹੀਆਂ ਹਨ।ਇਸਦੇ ਤਹਿਤ ਵੱਖ-ਵੱਖ ਮਾਡਲਾਂ ਉੱਤੇ ਡੇਢ ਲੱਖ ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਇਸਦੇ ਇਲਾਵਾ ਕੰਪਨੀਆਂ ਆਪਣੇ ਗਾਹਕਾਂ ਨੂੰ ਆਸਾਨ ਈਐੱਮਆਈ ਅਤੇ ਐਕਸਚੇਂਜ ਆਫਰ ਵੀ ਦੇ ਰਹੀ ਹੈ।

2/5
ਹੌਂਡਾ ਕੋਰਸ- ਹੌਂਡਾ ਕੋਰਸ ਇੰਡੀਆ ਵੀ ਵੱਖ-ਵੱਖ ਮਾਡਲਾਂ ਉੱਤੇ ਡਿਸਕਾਊਂਟ ਦੇ ਰਹੀ ਹੈ। ਇਮੇਜ਼-14,825 ਰੁਪਏ ਦਾ ਜੀਐਸਟੀ ਫ਼ਾਇਦਾ ਤੇ 50 ਹਜ਼ਾਰ ਰੁਪਏ ਦਾ ਅਗਸਤ ਆਫ਼ਰ। ਇਸ ਕਾਰ ਉੱਤੇ ਟੋਟਲ 52,031 ਰੁਪਏ ਦਾ ਫ਼ਾਇਦਾ ਮਿਲ ਰਿਹਾ ਹੈ। ਹੌਂਡਾ ਸਿਟੀ-28005 ਰੁਪਏ ਦਾ ਜੀਐਸਟੀ ਫ਼ਾਇਦਾ। ਡਬਲਿਊਆਰਬੀ-10,064 ਰੁਪਏ ਦਾ ਜੀਐਸਟੀ ਫ਼ਾਇਦਾ। ਬੀਆਰ-ਵੀ 30,321 ਰੁਪਏ ਦਾ ਜੀਐਸਟੀ ਫ਼ਾਇਦਾ ਤੇ ਇੱਕ ਲੱਖ ਰੁਪਏ ਦਾ ਅਗਸਤ ਆਫ਼ਰ ਮਿਲ ਰਿਹਾ ਹੈ। ਇਸ ਕਾਰ ਉੱਤੇ ਕੁੱਲ 1,30,321 ਰੁਪਏ ਦਾ ਫ਼ਾਇਦਾ ਮਿਲ ਰਿਹਾ ਹੈ। ਸੀਆਰਵੀ-1,31,663 ਰੁਪਏ ਦਾ ਜੀਐਸਟੀ ਆਫ਼ਰ ਮਿਲ ਰਿਹਾ ਹੈ।

3/5
ਹੁੰਡਈ-ਇਸ ਕੰਪਨੀ ਦੀਆਂ ਕਾਰ ਉੱਤੇ ਅਗਸਤ ਮਹੀਨੇ ਲਈ ਆਫ਼ਰ ਪੇਸ਼ ਕੀਤਾ ਗਿਆ ਹੈ। ਇਹ ਆਫ਼ਰ 31 ਅਗਸਤ ਤੱਕ ਜਾਰੀ ਰਹੇਗਾ। ਕੰਪਨੀ ਆਪਣੇ ਗਾਹਕਾਂ ਨੂੰ 100 ਫ਼ੀਸਦੀ ਆਨ ਰੋਡ ਫਾਈਨੈਂਸ ਦੀ ਸਰਵਿਸ ਵੀ ਦੇ ਰਹੀ ਹੈ। ਇਆਨ (ਪੈਟਰੋਲ)-50 ਹਜ਼ਾਰ ਤੱਕ ਦਾ ਫ਼ਾਇਦਾ। ਗਰੈਂਡ ਆਈ 10- 65 ਹਜ਼ਾਰ ਤੱਕ ਦਾ ਫ਼ਾਇਦਾ। ਏਲਿਟ ਆਈ-20, ਐਕਟਿਵ ਆਈ 20-25 ਹਜ਼ਾਰ ਰੁਪਏ ਤੱਕ ਦਾ ਫ਼ਾਇਦਾ। ਐਕਸੈਂਟ-45 ਹਜ਼ਾਰ ਰੁਪਏ ਤੱਕ ਦਾ ਫ਼ਾਇਦਾ। ਟੁੰਸਾ- 70 ਹਜ਼ਾਰ ਰੁਪਏ ਤੱਕ ਦਾ ਫ਼ਾਇਦਾ।

4/5
ਮਾਰੂਤੀ ਸਜ਼ੂਕੀ ਇੰਡੀਆ ਵੱਲੋਂ ਆਪਣੀ ਆਟੋਮੈਟਿਕ ਗਿਅਰ ਸ਼ਿਫ਼ਟ (ਏਜੀਐਸ) ਵੈਰੀਏਂਟ ਵਾਲੀ ਕਾਰਾਂ ਉੱਤੇ ਫਰੀਡਮ ਆਫ਼ਰ ਦਿੱਤਾ ਜਾ ਰਿਹਾ ਹੈ। ਵੈਗਨਆਰ-49 ਹਜ਼ਾਰ ਰੁਪਏ ਦੀ ਬੱਚਤ ਦੇ ਨਾਲ 5000 ਰੁਪਏ ਤੱਕ ਦਾ ਫਰੀਡਮ ਆਫ਼ਰ। ਇਸ ਕਾਰ ਉੱਤੇ ਟੋਟਲ ਸੇਵਿੰਗ 54 ਹਜ਼ਾਰ ਰੁਪਏ ਦੀ ਹੈ। ਸੈਲੇਰੀਓ- 44 ਹਜ਼ਾਰ ਰੁਪਏ ਦੇ ਨਾਲ 9 ਹਜ਼ਾਰ ਦਾ ਫਰੀਡਮ ਆਫ਼ਰ ਹੈ। ਇਸ ਕਾਰ ਉੱਤੇ ਟੋਟਲ ਸੇਵਿੰਗ 53 ਹਜ਼ਾਰ ਰੁਪਏ ਹੈ। ਆਲਟੋ ਕੇ-10- 37 ਹਜ਼ਾਰ ਰੁਪਏ ਦੀ ਬੱਚਤ ਦੇ ਨਾਲ 10 ਹਜ਼ਾਰ ਰੁਪਏ ਦਾ ਫਰੀਡਮ ਆਫ਼ਰ ਹੈ। ਇਸ ਕਾਰ ਉੱਤੇ ਟੋਟਲ ਸੇਵਿੰਗ 47 ਹਜ਼ਾਰ ਰੁਪਏ ਹੈ।

5/5
ਔਡੀ-ਜ਼ਰਮਨੀ ਦੀ ਲੱਗਜ਼ਰੀ ਕਾਰ ਕੰਪਨੀ ਔਡੀ ਨੇ ਇੰਡੀਆ ਵਿੱਚ ਵਿਕਣ ਵਾਲੀ ਬੈਸਟ ਕਾਰਾਂ-ਔਡੀ ਏ3 ,ਔਡੀ ਕਿਊ3 ਤੇ ਔ਼ਡੀ ਏ 4 ਉੱਤੇ ਆਫ਼ਰ ਦਾ ਐਲਾਨ ਕੀਤਾ ਹੈ। ਆਫ਼ਰ ਤਹਿਤ 24,999 ਰੁਪਏ ਦਾ ਅਫਾਰਡੇਬਲ ਈਐਮਆਈ ਦੇ ਨਾਲ ਇੱਕ ਸਾਲ ਲਈ ਫ਼ਰੀ ਇੰਨਸ਼ੋਰੈਂਸ ਦਿੱਤਾ ਜਾ ਰਿਹਾ ਹੈ। ਗਾਹਕ ਨੂੰ 7.99 ਫ਼ੀਸਦੀ ਵਿਆਜ ਦਰ ਉੱਤੇ ਲੋਨ ਤੇ ਇੱਕ ਲੱਖ ਰੁਪਏ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ।

Sponsored Links by Taboola

ਟਾਪ ਹੈਡਲਾਈਨ

Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ

 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ

PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ

Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
 8th Pay Commission ਤੋਂ ਮੁਲਾਜ਼ਮਾਂ ਦੀਆਂ ਵਧੀਆਂ ਉਮੀਦਾਂ, ਫਿਟਮੈਂਟ ਫੈਕਟਰ ਨੂੰ ਲੈ ਕੇ ਵੀ ਵੱਡੀ ਮੰਗ!

 Punjab News : ਵੋਟਰ ਸੂਚੀ ’ਚ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗਣ ਦਾ ਦਾਅਵਾ, ਸਾਬਕਾ ਵਿਧਾਇਕ ਨੇ ਚੁੱਕੇ ਸਵਾਲ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ

Embed widget