ਪੜਚੋਲ ਕਰੋ
ਖ਼ਬਰਦਾਰ ! ਸਰਕਾਰ ਦੀ ਤੁਹਾਡੇ ਗੂਗਲ ਅਕਾਉਂਟ 'ਤੇ ਅੱਖ...
1/6
ਗੂਗਲ ਦੀ ਰਿਪੋਰਟ ਵਿਖਾਉਂਦੀ ਹੈ ਕਿ ਸਾਲ ਦਰ ਸਾਲ ਗੂਗਲ ਤੋਂ ਜਾਣਕਾਰੀ ਮੰਗਣ ਦੀ ਗਿਣਤੀ ਵਧਦੀ ਜਾ ਰਹੀ ਹੈ।
2/6

ਸਰਕਾਰ ਤੁਹਾਡੇ ਗੂਗਲ ਅਕਾਊਂਟ ਦੇ ਅੰਦਰ ਝਾਕਣ 'ਚ ਲੱਗੀ ਹੈ। ਤੁਹਾਡੇ ਜੀ-ਮੇਲ, ਯੂਟਿਊਬ, ਗੂਗਲ ਮੈਪ ਅਤੇ ਗੂਗਲ ਨਾਲ ਜੁੜੀ ਹਰ ਤਰਾਂ ਦੀ ਸਰਵਿਸ ਤੁਹਾਡੇ ਬਾਰੇ 'ਚ ਕਈ ਸਾਰੇ ਭੇਦ ਖ਼ੋਲ ਸਕਦੀਆਂ ਹਨ। ਇਸ ਲਈ ਪਹਿਲਾਂ ਤੋਂ ਜ਼ਿਆਦਾ ਸੁਚੇਤ ਹੋ ਜਾਓ।
Published at : 02 Oct 2017 12:03 PM (IST)
View More






















