ਪੜਚੋਲ ਕਰੋ

ਚੀਨੀ ਮੋਬਾਈਲ ਤੋਂ ਬਾਦ ਚੀਨੀ ਕਾਰਾਂ ਵੀ ਭਾਰਤ ਵਿੱਚ..ਜਾਣੋ

1/5
MG G6 ਇਹ ਐੱਮ.ਜੀ. ਬਰਾਂਡ ਦੀ ਇਕਲੌਤੀ ਸੇਡਾਨ ਕਾਰ ਹੈ। ਇਸ ਦੀ ਖ਼ਾਸੀਅਤ ਇਸ ਦਾ ਇੰਟੀਰੀਅਰ ਸਪੇਸ ਹੈ। ਇਸ ਕਾਰ 'ਚ ਚਾਰ ਸਿਲੈਂਡਰ, 1.9 ਲੀਟਰ ਮੋਟਰ ਇੰਜਨ ਲੱਗਾ ਹੈ ਜੋ ਕਿ 148 ਬੀ.ਐੱਚ.ਪੀ. ਦੀ ਪਾਵਰ ਅਤੇ 350 ਐੱਨ.ਐੱਮ. ਟਾਰਕ ਪੈਦਾ ਕਰਨ 'ਚ ਸਮਰੱਥਾ ਰੱਖਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 8.4 ਸੈਕੰਡ 'ਚ 0 ਤੋਂ 100 kmph ਦੀ ਰਫ਼ਤਾਰ ਫੜ੍ਹ ਸਕਦੀ ਹੈ ਅਤੇ ਇਸ ਦੀ ਟਾਪ ਸਪੀਡ 200 kmph ਹੈ।

2/5
ਚੰਡੀਗੜ੍ਹ : ਭਾਰਤੀ ਆਟੋਮੋਬਾਇਲ ਮਾਰਕੀਟ 'ਚ ਚੀਨ ਵੀ ਆਪਣੀ ਐਂਟਰੀ ਕਰਨ ਲਈ ਤਿਆਰ ਹੈ। ਚੀਨ ਦੀ ਕਾਰ ਕੰਪਨੀ SAIC ਮੋਟਰ ਕਾਰਪੋਰੇਸ਼ਨ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਉਹ ਭਾਰਤ 'ਚ ਆਉਣ ਲਈ ਤਿਆਰ ਹੈ। ਕੰਪਨੀ ਆਪਣੇ ਬ੍ਰਿਟਿਸ਼ ਸਪੋਰਟਸ ਕਾਰ ਬਰਾਂਡ ਐੱਮ.ਜੀ. (Morris Garages) ਦੀਆਂ ਕਾਰਾਂ ਭਾਰਤ 'ਚ ਲਾਂਚ ਕਰੇਗੀ। SAIC ਮੋਟਰ ਨੇ ਕਿਹਾ ਹੈ ਕਿ ਉਹ ਜੀ.ਐੱਮ. ਇੰਡੀਆ ਦੇ ਬੰਦ ਪਏ ਹਲੋਲ ਪਲਾਂਟ 'ਚ ਆਪਣੀ ਫ਼ੈਕਟਰੀ ਲਗਾਏਗੀ। ਅਜਿਹੇ 'ਚ ਇਸ ਬਰਾਂਡ ਦੇ ਕਈ ਮਾਡਲ ਹਨ ਜੋ ਆਉਣ ਵਾਲੇ ਸਮੇਂ 'ਚ ਭਾਰਤ ਆ ਸਕਦੇ ਹਨ। ਕੰਪਨੀ ਭਾਰਤ 'ਚ ਮੇਕ ਇਨ ਇੰਡੀਆ ਅਤੇ ਸਕਿੱਲ ਇੰਡੀਆ ਪ੍ਰੋਗਰਾਮ ਦੇ ਤਹਿਤ ਆਪ੍ਰੇਸ਼ਨ ਕਰੇਗੀ।

3/5
MG XS ਇਸ ਕਾਰ ਨੂੰ ਹਾਲ ਹੀ 'ਚ ਸ਼ੋਕੇਸ ਕੀਤਾ ਗਿਆ ਹੈ। MG XS ਇੱਕ ਕੰਪੈਕਟ ਐੱਸ.ਯੂ.ਵੀ. ਹੈ। ਇਸ ਕਾਰ ਨੂੰ SAIC ਨੇ ਡਿਜ਼ਾਈਨ ਕੀਤਾ ਹੈ। ਭਾਰਤ 'ਚ ਇਸ ਦੀ ਟੱਕਰ ਫੋਈ ਈਕੋ ਸਪੋਰਟ, ਵਿਟਾਰਾ ਬਰੇਜ਼ਾ ਅਤੇ ਹੁੰਡਈ ਕਰੇਟਾ ਨਾਲ ਹੋਵੇਗੀ। ਇਸ ਦੀ ਲੁੱਕ ਕਾਫ਼ੀ ਸਟਾਈਲਿਸ਼ ਹੈ। MG XS ਨੂੰ ਦੋ ਪੈਟਰੋਲ ਇੰਜਨ 1.0 ਲੀਟਰ ਟਰਬੋਚਾਰਜਰਡ ਅਤੇ 1.5 ਲੀਟਰ ਦੇ ਨਾਲ ਉਪਲਬਧ ਕਰਾਇਆ ਜਾ ਸਕਦਾ ਹੈ।

4/5
MG GS ਭਾਰਤ 'ਚ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ.) ਕਾਰਾਂ ਦੀ ਮੰਗ ਵਧ ਰਹੀ ਹੈ। ਅਜਿਹੇ 'ਚ SAIC ਵੀ ਇਸ ਸੈਗਮੈਂਟ ਦੀ ਆਪਣੀ ਪ੍ਰਸਿੱਧ ਕਾਰ ਨੂੰ ਪੇਸ਼ ਕਰ ਸਕਦੀ ਹੈ। MG GS ਐੱਸ.ਯੂ.ਵੀ. ਪਲੇਟਫ਼ਾਰਮ 'ਤੇ ਬਣੀ ਹੈ। ਇਸ ਦਾ ਡਾਇਮੈਂਸ਼ਨ 4,500 ਐੱਮ.ਐੱਮ. ਚੌੜੀ ਅਤੇ 1,665 ਐੱਮ.ਐੱਮ. ਉੱਚੀ ਹੈ। ਇਹ ਕਾਰ ਹੁੰਡਈ ਟੁੰਸਾ ਦੇ ਸਾਈਜ਼ ਦੀ ਹੈ।

5/5
MG 3 ਇਹ ਬੀ ਪਲੱਸ ਸੈਗਮੈਂਟ ਦੀ ਹੈਟਬੈਕ ਕਾਰ ਹੈ। ਇਸ ਕਾਰ ਦੀ ਟੱਕਰ ਭਾਰਤ 'ਚ ਮਾਰੂਤੀ ਬਲੈਨੋ, ਹੁੰਡਈ ਐਲਿਟ ਆਈ 20 ਅਤੇ ਹੌਂਡਾ ਜੈਜ਼ ਨਾਲ ਹੋਵੇਗਾ। ਇਸ ਕਾਰ ਦਾ ਵ੍ਹੀਲਬੇਸ ਵੀ ਬਲੈਨੋ ਵਰਗਾ ਹੀ ਹੈ। ਇੰਨਾ ਹੀ ਨਹੀਂ, ਇਸ ਦੇ ਸਟੈਂਡਰਡ ਸੈਗਮੈਂਟ 'ਚ ਕਲਾਈਮੈਂਟ ਕੰਟਰੋਲ, ਰੇਨ ਸੈਂਸਿੰਗ, ਚਾਰ ਤਰ੍ਹਾਂ ਵਨ ਟੱਚ ਵਿੰਡੋਜ਼, ਕਰੂਜ਼ ਕੰਟਰੋਲ ਅਤੇ ਮਲਟੀਪਲ ਏਅਰਬੈਗਸ ਹਨ।

Sponsored Links by Taboola

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ

Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore

Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’

CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 

Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?

Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ

Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 

Embed widget