ਪੜਚੋਲ ਕਰੋ

ਵੋਡਾਫ਼ੋਨ ਨੇ ਆਈ-ਟੈੱਲ ਨਾਲ ਰਲ਼ ਕੇ ਉਤਾਰਿਆ ਸਮਾਰਟਫ਼ੋਨ, ਕੀਮਤ 1590, ਜਾਣੋ ਫੀਚਰ

1/5
ਜੇਕਰ ਤੁਸੀਂ 18 ਮਹੀਨੇ ਤੋਂ ਬਾਅਦ ਵੀ 150 ਰੁਪਏ ਦਾ ਰੀਚਾਰਜ ਕਰਵਾਉਣਾ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ 1200 ਰੁਪਏ ਦਾ ਵਾਧੂ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ M-pesa ਰਾਹੀਂ ਮਿਲੇਗਾ, ਜਿਸ ਨੂੰ ਮਨੀ ਟ੍ਰਾਂਸਫਰ ਰਾਹੀਂ ਕੱਢ ਵੀ ਸਕੋਂਗੇ।

2/5
ਇਸ ਆਫਰ ਨੂੰ ਪਾਉਣ ਲਈ ਆਈ-ਟੈੱਲ ਤੇ ਵੋਡਾਫ਼ੋਨ ਦੇ ਗਾਹਕ 3690  ਰੁਪਏ ਅਦਾ ਕਰਨੇ ਹੋਣਗੇ। ਇਸ ਤੋਂ ਵੋਡਾਫ਼ੋਨ ਦੇ ਗਾਹਕ ਨੂੰ 150 ਰੁਪਏ ਦਾ ਹਰੇਕ ਮਹੀਨੇ ਰੀਚਾਰਜ 18 ਮਹੀਨੇ ਤਕ ਰੀਚਾਰਜ ਕਰਵਾਉਣਾ ਹੋਵੇਗਾ। 18 ਮਹੀਨੇ ਤੋਂ ਬਾਅਦ ਗਾਹਕ ਨੂੰ 900 ਰੁਪਏ ਕੈਸ਼ਬੈਕ ਮਿਲੇਗਾ।

3/5
A20 ਇੱਕ 4G ਫ਼ੋਨ ਹੈ ਜਿਸ ਵਿੱਚ VoLTE ਦੀ ਸੁਵਿਧਾ ਹੈ। ਇਸ ਸਮਾਰਟਫ਼ੋਨ ਵਿੱਚ 1.3 GHz ਦਾ ਕੁਆਰਡ-ਕੋਰ ਪ੍ਰੋਸੈਸਰ ਆਉਂਦਾ ਹੈ। 1 ਜੀ.ਬੀ. ਰੈਮ ਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਵੀ ਮਿਲੇਗੀ। A20 ਵਿੱਚ 1500 mAh ਦੀ ਬੈਟਰੀ ਮਿਲੇਗੀ ਜਿਸ ਦਾ ਬੈਕਅੱਪ ਕੰਪਨੀ ਵੱਲੋਂ ਵਧੀਆ ਦੱਸਿਆ ਜਾ ਰਿਹਾ ਹੈ।

4/5
ਜੀਓ ਫ਼ੋਨ ਤੇ ਏਅਰਟੈੱਲ ਇੰਟੈਕਸ ਫ਼ੋਨ ਤੋਂ ਬਾਅਦ ਹੁਣ ਵੋਡਾਫ਼ੋਨ ਇੰਡੀਆ ਨੇ ਆਈ-ਟੈੱਲ ਨਾਲ ਮਿਲ ਕੇ ਸਸਤਾ 4G ਸਮਾਰਟਫ਼ੋਨ A20 ਉਤਾਰਿਆ ਹੈ। ਇਸ ਨੂੰ ਤੁਸੀਂ 1590 ਰੁਪਏ ਵਿੱਚ ਖ਼ਰੀਦ ਸਕਦੇ ਹੋ। ਜਾਣੋ ਫ਼ੋਨ ਦੀਆਂ ਵਿਸ਼ੇਸ਼ਤਾਵਾਂ ਤੇ ਕਿਵੇਂ ਪਾਓਗੇ ਆਫਰ-

5/5
A20 ਦੀ ਅਸਲ ਕੀਮਤ 3690 ਰੁਪਏ ਹੈ ਤੇ ਵੋਡਾਫ਼ੋਨ ਦੇ ਆਫਰ ਤਹਿਤ ਇਸ 'ਤੇ 2100  ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਸ ਲਈ ਫ਼ੋਨ ਦੀ ਅਸਰਦਾਰ ਕੀਮਤ 1590 ਰੁਪਏ ਰਹਿ ਜਾਂਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)

Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ

Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ

ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ

Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 

Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ

Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

Embed widget