ਪੜਚੋਲ ਕਰੋ
ਲੁੱਟ ਲਓ ਮੇਲਾ! iPhone7 'ਤੇ ਵੱਡੀ ਛੂਟ, ਜਾਣੋ ਹੋਰ ਕੀ ਤੋਹਫੇ
1/6

Apple MacBook Air: ਜੇਕਰ ਤੁਸੀਂ ਐਪਲ ਦਾ ਲੈਪਟੌਪ ਖ਼ਰੀਦਣਾ ਚਾਹੁੰਦੇ ਹੋ ਤਾਂ ਮੈਕਬੁੱਕ ਏਅਰ ਤੁਹਾਡੇ ਲਈ ਵਧੀਆ ਚੋਣ ਸਾਬਤ ਹੋ ਸਕਦਾ ਹੈ। ਬਿੱਗ ਬਿਲੀਅਨ ਸੇਲ ਅਤੇ ਗ੍ਰੇਟ ਇੰਡੀਅਨ ਸੇਲ ਵਿੱਚ ਤੁਸੀਂ ਇਸ ਨੂੰ 44,990 ਰੁਪਏ ਵਿੱਚ ਖ਼ਰੀਦ ਸਕਦੇ ਹੋ।
2/6

ਆਈਫ਼ੋਨ SE: 4 ਇੰਚ ਸਕਰੀਨ ਵਾਲਾ ਆਈਫ਼ੋਨ SE ਖ਼ਰੀਦਣ ਲਈ ਤੁਹਾਨੂੰ ਸਿਰਫ਼ 17,999 ਰੁਪਏ ਖ਼ਰਚ ਕਰਨੇ ਪੈਣਗੇ। ਖ਼ਾਸ ਗੱਲ ਇਹ ਹੈ ਕਿ ਇਹ ਡੀਲ ਤੁਹਾਨੂੰ ਫ਼ਲਿੱਪਕਾਰਟ ਤੇ ਐਮੇਜ਼ਨ ਦੋਵਾਂ ਤੋਂ ਹੀ ਖ਼ਰੀਦ ਸਕਦੇ ਹੋ।
Published at : 21 Sep 2017 02:25 PM (IST)
View More






















