ਪੜਚੋਲ ਕਰੋ
ਇਹ ਨੇ 15,000 ਤੋਂ ਘੱਟ ਕੀਮਤ ਵਾਲੇ ਜ਼ਬਰਦਸਤ ਸਮਾਰਟਫੋਨ

1/6

ਮੋਟੋ ਜੀ6: 3ਜੀਬੀ ਰੇਮ ਤੇ 32 ਜੀਬੀ ਸਟੋਰੇਜ, ਡਿਸਪਲੇਅ 5.7 ਇੰਚ, ਔਕਟਾ ਕੋਰ ਪ੍ਰੋਸੈਸਰ, ਆਪਰੇਟਿੰਗ ਸਿਸਟਮ ਐਂਡਰਾਇਡ, ਕੈਮਰਾ 12 ਤੇ 5 ਮੈਗਾਪਿਕਸਲ, ਫਰੰਟ ਕੈਮਰਾ 8 ਮੈਗਾਪਿਕਸਲ, ਬੈਟਰੀ 3000mAh ਹੈ।
2/6

ਸ਼ਿਓਮੀ ਮੀ ਏ1: ਰੈਮ ਤੇ ਸਟੋਰੇਜ 4ਜੀਬੀ ਤੇ 64 ਜੀਬੀ, ਡਿਸਪਲੇਅ 5.5 ਇੰਚ, ਪ੍ਰੋਸੈਸਰ 2GHz ਔਕਟਾ, ਆਪਰੇਟਿੰਗ ਸਿਸਟਮ ਐਂਡਰਾਇਡ, ਕੈਮਰਾ 12 ਤੇ 2 ਮੈਗਾਪਿਕਸਲ, ਫਰੰਟ ਕੈਮਰਾ 5 ਮੈਗਾਪਿਕਸਲ, ਬੈਟਰੀ 3080mAh ਹੈ।
3/6

ਆਨਰ 9ਐਨ: ਆਨਰ 9ਐਨ ਚ 4ਜੀਬੀ ਰੈਮ ਤੇ 64 ਜੀਬੀ ਦਾ ਸਟੋਰੇਜ ਹੈ, ਡਿਸਪਲੇਅ 5.84 ਇੰਚ ਦਾ ਹੈ। ਪ੍ਰੋਸੈਸਰ ਔਕਟਾ ਕੋਰ, ਆਪਰੇਟਿੰਗ ਸਿਸਟਮ ਐਂਡਰਾਇਡ, ਕੈਮਰਾ 13 ਤੇ 2 ਮੈਗਾਪਿਕਸਲ, ਫਰੰਟ ਕੈਮਰਾ 16 ਮੈਗਾਪਿਕਸਲ, ਬੈਟਰੀ 3000mAh ਹੈ।
4/6

ਆਸੂਸ ਜੇਨਫੋਨ ਮੈਕਸ ਪ੍ਰੋ ਮੀ1: ਇਸ ਫੋਨ 'ਚ 4 ਜੀਬੀ ਰੈਮ ਤੇ 32 ਜੀਬੀ ਸਟੋਰੇਜ ਹੈ, ਡਿਸਪਲੇਅ 5.99 ਇੰਚ, ਪ੍ਰੋਸੈਸਰ 1.8GHz ਔਕਟਾ, ਕੈਮਰਾ 13 ਤੇ 5 ਮੈਗਾਪਿਕਸਲ, ਫਰੰਟ ਕੈਮਰਾ 8 ਮੈਗਾਪਿਕਸਲ, ਬੈਟਰੀ 5000mAh ਹੈ।
5/6

ਸ਼ਿਓਮੀ ਰੈਡਮੀ ਨੋਟ 5 ਪ੍ਰੋ: ਕੁਆਲਕਮ ਸਨੈਪਡ੍ਰੈਗਨ 636 SoC, 4ਜੀਬੀ ਰੈਮ ਤੇ 64 ਜੀਬੀ ਸਟੋਰੇਜ, ਡਿਸਪਲੇਅ 5.99, ਪ੍ਰੋਸੈਸਰ 1.8Ghz ਔਕਟਾ ਕੋਰ, ਕੈਮਰਾ 12 ਪਲੱਸ 5 ਮੈਗਾਪਿਕਸਲ, ਫਰੰਟ ਕੈਮਰਾ 20, ਬੈਟਰੀ 4000mAh ਹੈ।
6/6

ਜਿਵੇਂ-ਜਿਵੇਂ ਮੋਬਾਇਲ ਕੰਪਨੀਆਂ ਰੋਜ਼ਾਨਾ ਨਵੇਂ ਸਮਾਰਟਫੋਨ ਲਾਂਚ ਕਰ ਰਹੀਆਂ ਹਨ। ਕਈ ਸਮਾਰਟਫੋਨਸ ਦੀ ਕੀਮਤ ਕਾਫੀ ਜ਼ਿਆਦਾ ਹੁੰਦੀ ਹੈ ਕਈ ਬਜ਼ਟ ਸਮਾਰਟਫੋਨ ਮੁਹੱਈਆ ਕਰਾਉਂਦੀਆਂ ਹਨ। ਜਾਣੋ 10 ਅਜਿਹੇ ਸਮਾਰਟਫੋਨ ਬਾਰੇ ਜਿਨ੍ਹਾਂ ਦੀ ਕੀਮਤ 15 ਹਜ਼ਾਰ ਰੁਪਏ ਤੋਂ ਘੱਟ ਹੈ।
Published at : 16 Sep 2018 05:05 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਅੰਮ੍ਰਿਤਸਰ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
