ਪੜਚੋਲ ਕਰੋ
ਇਹ ਹਨ ਸਾਲ 2017 'ਚ ਸਭ ਤੋਂ ਵੱਧ ਸਰਚ ਕੀਤੇ ਗਏ ਸਮਾਰਟਫੋਨ
1/11

1- ਐਪਲ ਆਈਫੋਨ 8- ਸਾਲ 2017 ਚ' ਸਭਤੋਂ ਵਧੇਰੇ ਵਾਰ ਸਰਚ ਕੀਤੇ ਗਏ ਸਮਾਰਟਫੋਨ ਦੀ ਸੂਚੀ ਵਿੱਚ ਐਪਲ ਆਈਫੋਨ 8 ਨੂੰ ਸਭ ਤੋਂ ਜ਼ਿਆਦਾ ਵਾਰ ਸਰਚ ਕੀਤਾ ਗਿਆ. ਇਸ ਫੋਨ ਨੂੰ ਇਸੇ ਹੀ ਸਾਲ ਸਿਤੰਬਰ ਵਿੱਚ ਲਾਂਚ ਕੀਤਾ ਗਿਆ ਹੈ.
2/11

10- ਵੀਵੋ ਵੀ 5- ਸਭ ਤੋਂ ਵੱਧ ਵਾਰ ਸਰਚ ਕੀਤੇ ਗਏ ਸਮਾਰਟਫੋਨ ਦੀ ਸੂਚੀ ਵਿੱਚ ਚੀਨੀ ਕੰਪਨੀ ਵੀਵੋ ਦਾ ਇਹ ਦੂਜਾ ਫੋਨ ਹੈ. ਭਾਰਤ ਵਿੱਚ ਇਸ ਨੂੰ ਨਵੰਬਰ 2016 ਚ ਲਾਂਚ ਕੀਤਾ ਗਿਆ ਸੀ ਅਤੇ ਇਸਦੀ ਕੀਮਤ 17,980 ਰੁਪਏ ਹੈ.
Published at : 21 Dec 2017 04:44 PM (IST)
View More






















