ਪੜਚੋਲ ਕਰੋ

ਨਵੇਂ ਆਈਫ਼ੋਨ ਦੇ ਲਾਂਚ ਹੋਣ ਤੋਂ ਬਾਅਦ ਪੁਰਾਣਿਆਂ ਦੇ ਮੁੱਲ ਡਿੱਗੇ

1/7
ਆਈਫ਼ੋਨ 8 ਤੇ 8 ਪਲੱਸ: 29 ਸਤੰਬਰ ਨੂੰ ਭਾਰਤ ਵਿੱਚ ਆਵੇਗਾ। ਆਈਫ਼ੋਨ 8 ਸ਼੍ਰੇਣੀ ਦੇ ਫ਼ੋਨ ਵਿੱਚ ਘੱਟੋ-ਘੱਟ 64 ਜੀ.ਬੀ. ਸਟੋਰੇਜ ਸਪੇਸ ਦਾ ਵਿਕਲਪ ਹੋਵੇਗ ਤੇ ਇਸ ਦਾ ਸ਼ੁਰੂਆਤੀ ਮੁੱਲ 64,000 ਰੁਪਏ ਹੋਣ ਦੀ ਆਸ ਹੈ

2/7
The new iPhonਆਈਫ਼ੋਨ X: ਐਪਲ ਦੇ ਸਭ ਤੋਂ ਐਡਵਾਂਸਡ ਹੈਂਡਸੈੱਟ ਦੀ ਕੀਮਤ 1 ਲੱਖ ਰੁਪਏ ਤੋਂ ਵੀ ਜ਼ਿਆਦਾ ਹੋਣ ਦੀ ਉਮੀਦ ਹੈ। ਭਾਰਤ ਵਿੱਚ ਇਸ ਦੇ 256 ਜੀ.ਬੀ. ਮਾਡਲ ਦਾ ਮੁੱਲ 1,02,000 ਰੁਪਏ ਤਕ ਹੋਣ ਦੀ ਉਮੀਦ ਹੈ, ਉੱਥੇ ਹੀ ਇਸ ਦੀ ਸ਼ੁਰੂਆਤੀ ਕੀਮਤ 89,000 ਰੁਪਏ ਤੋਂ ਸ਼ੁਰੂ ਹੋਣ ਦੀ ਉਮੀਦ ਹੈ। e X is displayed in the showroom after the new product announcement at the Steve Jobs Theater on the new Apple campus on Tuesday, Sept. 12, 2017, in Cupertino, Calif. (AP Photo/Marcio Jose Sanchez)

3/7
ਆਈਫ਼ੋਨ SE: ਆਈਫ਼ੋਨ SE ਦੇ 32 ਜੀ.ਬੀ. ਮਾਡਲ ਦੀ ਕੀਮਤ 26,000 ਰੁਪਏ ਹੈ, ਉੱਥੇ ਹੀ ਇਸ ਦੇ 128 ਜੀ.ਬੀ. ਮਾਡਲ ਦੀ ਕੀਮਤ 35,000 ਰੁਪਏ ਹੈ।

4/7
ਆਈਫ਼ੋਨ 6S: ਹੁਣ ਆਈਫ਼ੋਨ 6S ਦੇ 32 ਜੀ.ਬੀ. ਮਾਡਲ ਦੀ ਕੀਮਤ 40,000 ਰੁਪਏ ਤੇ 6S ਪਲੱਸ ਦੇ 32 ਜੀ.ਬੀ. ਮਾਡਲ ਦੀ ਕੀਮਤ 49,000 ਰੁਪਏ ਹੋਵੇਗੀ। ਉੱਥੇ ਹੀ ਕੰਪਨੀ ਦੇ 6S ਦੇ 128 ਜੀ.ਬੀ. ਮਾਡਲ ਦੀ ਕੀਮਤ 49,000 ਰੁਪਏ ਤੇ 6S ਪਲੱਸ ਦੇ 128 ਜੀ.ਬੀ. ਮਾਡਲ ਦਾ ਮੁੱਲ 58,000 ਰੁਪਏ ਹੈ।

5/7
ਆਈਫ਼ੋਨ 7 ਤੇ 7 ਪਲੱਸ: ਕੰਪਨੀ ਨੇ ਆਈਫ਼ੋਨ 7 ਪਲੱਸ ਦੇ 256 ਜੀ.ਬੀ. ਮਾਡਨ ਨੂੰ ਭਾਰਤ ਦੇ ਬਾਜ਼ਾਰ ਵਿੱਚ ਬੰਦ ਕਰ ਦਿੱਤਾ ਹੈ। ਆਈਫ਼ੋਨ 7 ਦੇ 32 ਜੀ.ਬੀ. ਮਾਡਲ ਦੀ ਕੀਮਤ 49,000 ਰੁਪਏ ਜਦਕਿ 7 ਪਲੱਸ ਦੇ 32 ਜੀ.ਬੀ. ਮਾਡਲ ਦੀ ਕੀਮਤ 59,000 ਰੁਪਏ ਹੋਵੇਗੀ। ਆਈਫ਼ੋਨ 7 ਦੇ 128 ਜੀ.ਬੀ. ਵਾਲੇ ਮਾਡਲ ਦੀ ਕੀਮਤ 58,000 ਹੈ ਉੱਥੇ ਹੀ ਇੰਨੀ ਮੈਮੋਰੀ ਵਾਲੇ ਆਈਫ਼ੋਨ 7 ਪਲੱਸ ਦੀ ਕੀਮਤ 68,000 ਰੁਪਏ ਹੈ।

6/7
ਪੁਰਾਣੇ ਆਈਫ਼ੋਨ ਵਿੱਚੋਂ ਹੁਣ ਭਾਰਤ ਵਿੱਚ ਆਈਫ਼ੋਨ 7 ਸ਼੍ਰੇਣੀ, ਆਈਫ਼ੋਨ 6S ਤੇ ਆਈਫ਼ੋਨ SE ਹੀ ਬਾਜ਼ਾਰ ਵਿੱਚ ਆਉਂਦਾ ਹੈ। ਕੰਪਨੀ ਨੇ ਨਵੇਂ ਫ਼ੋਨ ਜਾਰੀ ਕਰਨ ਦੇ ਨਾਲ ਹੀ ਪੁਰਾਣਿਆਂ 'ਤੇ ਛੋਟ ਦਾ ਐਲਾਨ ਕਰ ਦਿੱਤਾ ਹੈ।

7/7
ਬੀਤੇ ਮੰਗਲਵਾਰ ਦੀ ਰਾਤ ਆਈਫ਼ੋਨ X, ਆਈਫ਼ੋਨ 8 ਤੇ 8 ਪਲੱਸ ਲਾਂਚ ਕੀਤਾ ਗਿਆ ਹੈ। ਭਾਰਤ ਵਿੱਚ ਆਈਫ਼ੋਨ 8 ਤੇ 8 ਪਲੱਸ 29 ਸਤੰਬਰ ਨੂੰ ਆਵੇਗਾ। ਉੱਥੇ ਹੀ ਆਈਫ਼ੋਨ X ਤਿੰਨ ਨਵੰਬਰ ਤੋਂ ਉੁਪਲਬਧ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਆਈਫ਼ੋਨ 7 ਦੀ ਸ਼੍ਰੇਣੀ ਵਾਲੇ ਫ਼ੋਨਾਂ ਦੀ ਕੀਮਤ ਵਿੱਚ ਸੱਤ ਹਜ਼ਾਰ ਤੋਂ ਜ਼ਿਆਦਾ ਕਟੌਤੀ ਕੀਤੀ ਗਈ ਹੈ।

Sponsored Links by Taboola

ਟਾਪ ਹੈਡਲਾਈਨ

ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ

ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ

ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ

ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ

ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026

Embed widget