ਪੜਚੋਲ ਕਰੋ

BMW ਦੀ ਨਵੀਂ ਕਾਰ, ਜਾਣੋ ਕਾਰ ਦੀ ਖਾਸੀਅਤ

1/11
2/11
3/11
ਦੱਸ ਦਈਏ ਕਿ ਭਾਰਤ 'ਚ 2MW ਐਕਸ2 ਦੀ ਅਨੁਮਾਨਿਤ ਐਕਸ ਸ਼ੋਰੂਮ ਕੀਮਤ ਲਗਭਗ 45 ਲੱਖ ਰੁਪਏ ਹੈ।

4/11
ਉਥੇ ਹੀ ਭਾਰਤ 'ਚ ਇਸ ਕਾਰ ਦੀ ਐਟਰੀ ਅਗਲੇ ਸਾਲ ਕਿਸੇ ਵੀ ਮਹੀਨੇ 'ਚ ਹੋ ਸਕਦੀ ਹੈ। ਦੇਸ਼ 'ਚ ਇਸ ਦਾ ਮੁਕਾਬਲਾ ਮਰਸਡੀਜ਼-ਬੈਂਜ਼ ਜੀ. ਐੱਲ. ਸੀ. ਅਤੇ ਜੈਗੂਆਰ ਐੱਫ-ਪੇਸ ਵਰਗੀਆਂ ਕਾਰਾਂ ਨਾਲ ਹੋਵੇਗਾ

5/11
ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਕਾਰ 'ਚ 8.8-ਇੰਚ ਦਾ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਹੈ। ਇਹ ਇੰਫੋਟੇਨਮੇਂਟ ਸਿਸਟਮ ਆਈ. ਡਰਾਇਵ ਜਿਹੇ ਵੱਡੇ ਫੀਚਰਸ ਨੂੰ ਸਪੋਰਟ ਕਰਦਾ ਹੈ।

6/11
BMW ਜਲਦ ਹੀ ਆਪਣੀ ਨਵੀਂ ਐੱਸ. ਯੂ. ਵੀ. ਐਕਸ 2 ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਕਾਰ ਨੂੰ ਸਪੋਰਟਸ  ਐਕਟੀਵਿਟੀ ਵ੍ਹੀਕਲ ਦਾ ਨਾਮ ਦਿੱਤਾ ਹੈ ਅਤੇ ਐਕਸ 2 ਦੀ ਸਟਾਇਲ ਅਤੇ ਫਾਸਟਬੈਕ ਰੂਫਲਾਈਨ ਕੰਪਨੀ ਦੀ ਹੀ ਬਾਕੀ ਕਾਰਾਂ ਵਰਗੀ ਹੈ।

7/11
ਕੰਪਨੀ ਨੇ ਇਸ ਐੱਸ. ਯੂ. ਵੀ. 'ਚ 2.0-ਲਿਟਰ ਦਾ ਪੈਟਰੋਲ ਅਤੇ ਡੀਜਲ ਇੰਜਣ ਦਿੱਤਾ ਹੈ, ਇਸ ਦੇ ਨਾਲ ਹੀ 1.5-ਲਿਟਰ 3-ਸਿਲੰਡਰ ਪੈਟਰੋਲ ਇੰਜਣ ਵੀ ਦਿੱਤਾ ਗਿਆ ਹੈ ਜੋ ਛੋਟੀ ਕਾਰਾਂ 'ਚ ਦਿੱਤਾ ਜਾਂਦਾ ਹੈ। ਕੰਪਨੀ ਇਸ ਕਾਰ ਨੂੰ 2018  ਦੇ ਮੱਧ ਤੱਕ ਲਾਂਚ ਕਰਣ ਵਾਲੀ ਹੈ।

8/11
BMW ਨੇ ਇਹ ਕਾਰ ਸ਼ਹਿਰੀ ਗਾਹਕਾਂ ਨੂੰ ਟਾਰਗੇਟ ਕਰਕੇ ਬਣਾਈ ਹੈ ਅਤੇ ਟੂ- ਵ੍ਹੀਲ ਡਰਾਇਵ ਦੇ ਨਾਲ ਇਸ ਕਾਰ 'ਚ ਆਪਸ਼ਨ ਦੇ ਤੌਰ 'ਤੇ 4-ਵ੍ਹੀਲ ਡਰਾਇਵ ਆਪਸ਼ਨ ਵੀ ਮੌਜੂਦ ਹੈ।

9/11
BMW ਐਕਸ2 'ਚ ਵੱਡੀ ਗਰਿਲ ਦੇ ਨਾਲ ਐੱਲ. ਈ. ਡੀ ਹੈੱਡਲਾਈਟਸ ਦਿੱਤੇ ਗਏ ਹਨ। ਕੰਪਨੀ ਨੇ ਇਸ ਕਾਰ 'ਚ ਨਵੇਂ ਡਿਜ਼ਾਇਨ ਦਾ ਬੰਪਰ ਲਗਾਇਆ ਹੈ ਜੋ ਵੱਡੇ ਏਅਰ ਇੰਟੈਕਸ ਦੇ ਨਾਲ ਆਉਂਦਾ ਹੈ।  ਕਾਰ ਦੇ ਰਿਅਰ ਹਿੱਸੇ 'ਚ ਐਲ. ਈ. ਡੀ ਟੇਲਲੈਂਪਸ ਦੇ ਨਾਲ ਡਿਫਿਊਜ਼ਰ ਅਤੇ ਟਵਿਨ ਐਗਜ਼ਹਾਸਟ ਦਿੱਤੇ ਗਏ ਹਨ। BMW ਐਕਸ2 'ਚ 18-ਇੰਚ ਅਲੌਏ ਵ੍ਹੀਲਸ ਦਿੱਤੇ ਗਏ ਹਨ ਅਤੇ ਗਾਹਕਾਂ ਲਈ ਇਸ ਕਾਰ 'ਚ 19-ਇੰਚ ਅਲੌਏ ਵ੍ਹੀਲਸ ਦਾ ਵੀ ਆਪਸ਼ਨ ਉਪਲੱਬਧ ਹੈ।

10/11
ਸੇਫਟੀ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਲੇਨ ਡਿਪਾਰਚਰ ਵਾਰਨਿੰਗ, ਸਪੀਡ ਲਿਮਿਟ ਵਾਰਨਿੰਗ, ਆਟੋਮੈਟਿਕ ਹਾਈ ਬੀਮ ਅਤੇ ਪੈਦਲ ਮੁਸਾਫਰਾਂ ਤੋਂ ਟਕਰਾਓਣ ਦੇ ਹਾਲਤ 'ਚ ਵਾਰਨਿੰਗ ਦਿੱਤੀ ਗਈ ਹੈ। ਕਾਰ 'ਚ ਆਪਸ਼ਨਲ ਆਟੋਮੈਟਿਕ ਕਰੂਜ਼ ਕੰਟਰੋਲ ਫੀਚਰ ਦਿੱਤਾ ਗਿਆ ਹੈ।

11/11
ਇਸ ਦੇ ਨਾਲ ਹੀ ਕੰਪਨੀ ਨੇ ਫੁੱਲ ਹੈੱਡ-ਡਿਸਪਲੇਅ ਆਪਸ਼ਨ ਦੇ ਤੌਰ 'ਤੇ ਉਪਲੱਬਧ ਕਰਾਇਆ ਗਿਆ ਹੈ। ਇਸ ਐੱਸ. ਯੂ. ਵੀ 'ਚ ਕੰਪਨੀ ਨੇ ਵਾਈ-ਫਾਈ ਹਾਟਸਪਾਟ ਅਤੇ ਐਪਲ ਕਾਰ ਪਲੇਅ ਜਿਹੇ ਫੀਚਰਸ 'ਤੇ ਹਨ ਅਤੇ ਫਿਲਹਾਲ ਕੰਪਨੀ ਨੇ ਇਸ ਕਾਰ 'ਚ ਐਂਡ੍ਰਾਇਡ ਆਟੋ ਨਹੀਂ ਦਿੱਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024

ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!

Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ

Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ

ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ

World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ

ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?

Embed widget