ਕੈਸ਼ਬੈਕ ਪਾਉਣ ਲਈ ਸਭ ਤੋਂ ਪਹਿਲਾਂ MYJio ਐਪ 'ਚ ਜਾਓ। ਰੀਚਾਰਜ ਲਈ 399 ਰੁਪਏ ਵਾਲਾ ਪਲਾਨ ਚੁਣੋ। ਇਸ ਤੋਂ ਬਾਅਦ ਪੇਮੈਟ ਮੋਡ 'ਚ ਜਾ ਕੇ ਪੇਅ ਫੋਨ ਵਾਲੇਟ ਦੇ ਜ਼ਰੀਏ ਪੇਮੈਂਟ ਕਰੋ। ਅਜਿਹਾ ਕਰਨ 'ਤੇ ਗਾਹਕ ਨੂੰ ਕੈਸ਼ਬੈਕ ਤੁਰੰਤ ਵਾਪਸ ਮਿਲ ਜਾਏਗਾ।