ਪੜਚੋਲ ਕਰੋ
ਆਈਫੋਨ X ਲਈ ਦਿੱਤੇ 62 ਹਜ਼ਾਰ, ਡੱਬਾ ਖੋਲ੍ਹਿਆ ਤਾਂ....
1/7

ਉਮਰ ਲੰਡਨ ਦਾ ਰਹਿਣ ਵਾਲਾ ਹੈ। ਇਸ ਪੂਰੀ ਘਟਨਾ ਦੀ ਜਾਣਕਾਰੀ ਉਸਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਤਾਂ ਕਿ ਲੋਕ ਸ਼ਾਪਾਕ ਐਪ ਜ਼ਰੀਏ ਠੱਗਾਂ ਦਾ ਸ਼ਿਕਾਰ ਨਾ ਬਣ ਸਕਣ।
2/7

ਇਸਦੇ ਬਾਅਦ ਉਮਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਉਸ ਡੱਬੇ ਨੂੰ ਜ਼ਬਤ ਕਰਕੇ ਜੇਮੀ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਵੀ ਹੱਥ ਖੜੇ ਕਰ ਲਏ।
Published at : 24 Sep 2018 07:05 PM (IST)
View More






















