ਪੜਚੋਲ ਕਰੋ
ਜੀਓ ਫ਼ੋਨ ਬਾਰੇ ਵੱਡਾ ਅਪਡੇਟ, ਡਿਲੀਵਰੀ ਦੀ ਤਾਰੀਖ 25 ਸਤੰਬਰ..!
1/8

ਜੋ ਲੋਕ ਜੀਓ ਫ਼ੋਨ ਖਰੀਦਣਾ ਚਾਹੁੰਦੇ ਹਨ ਤੇ ਬੁਕਿੰਗ ਕਰਨ ਵਿੱਚ ਸਫਲ ਨਹੀਂ ਰਹੇ ਤਾਂ ਉਨ੍ਹਾਂ ਨੂੰ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਲਈ ਹੁਣ ਵੀ ਮੌਕਾ ਬਚਾ ਹੈ। ਹਾਂ..! ਉਨ੍ਹਾਂ ਨੂੰ ਥੋੜ੍ਹਾ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਫ਼ੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਫ਼ੀਸ ਯਾਨੀ ਕਿ ਪ੍ਰੀ-ਬੁਕਿੰਗ ਚਾਰਜਿਜ਼ ਸਿਰਫ਼ 500 ਰੁਪਏ ਹਨ। ਹਾਂਲਾਕਿ, ਫ਼ੋਨ ਦੀ ਡਿਲੀਵਰੀ ਦੇ ਵਕਤ ਸਿਕਉਰਿਟੀ ਦੇ ਤੌਰ 'ਤੇ 1000 ਰੁਪਏ ਅਤੇ ਦੇਣੇ ਪੈਣਗੇ।
2/8

ਭਾਰੀ ਗਿਣਤੀ ਵਿੱਚ ਹੋਈ ਪ੍ਰੀ-ਬੁਕਿੰਗਜ਼ ਤੋਂ ਬਾਅਦ ਕੰਪਨੀ ਨੇ ਫਿਲਹਾਲ ਫ਼ੋਨ ਦੀ ਬੁਕਿੰਗ ਕੁਝ ਸਮੇਂ ਲਈ ਰੋਕ ਦਿੱਤੀ ਹੈ। ਵੈੱਬਸਾਈਟ ਮੁਤਾਬਕ ਜੀਓ ਫ਼ੋਨ ਦੀ ਪ੍ਰੀ-ਬੁਕਿੰਗ ਬਾਰੇ ਛੇਤੀ ਹੀ ਜਾਣਕਾਰੀ ਦਿੱਤੀ ਜਾਵੇਗੀ।
Published at : 01 Sep 2017 06:54 PM (IST)
View More






















