ਪੜਚੋਲ ਕਰੋ
10 GB ਰੈਮ ਨਾਲ Vivo ਕਰਨ ਜਾ ਰਿਹਾ ਧਮਾਕਾ, ਤਸਵੀਰਾਂ ਲੀਕ
1/8

ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟਫ਼ੋਨਾਂ ਵਿੱਚ 10 ਜੀ.ਬੀ. ਦੀ ਰੈਮ ਤੇ 512 ਜੀ.ਬੀ. ਦੀ ਇੰਟਰਨਲ ਸਟੋਰੇਜ ਹੋ ਸਕਦੀ ਹੈ। ਇੱਥੋਂ ਤਕ ਇਨ੍ਹਾਂ ਦਾ ਡਿਸਪਲੇਅ 4K ਤਕਨੀਕ ਦਾ ਹੋਵੇਗਾ।
2/8

ਡਿਜ਼ਾਇਨ ਦੇ ਹਿਸਾਬ ਨਾਲ ਇਹ ਸਮਾਰਟਫ਼ੋਨ ਵੀ ਹੋਰ ਕਿਸੇ ਸਮਾਰਟਫ਼ੋਨ ਵਾਂਗ ਹੀ ਦਿੱਸਣਗੇ।
Published at : 12 Feb 2018 12:55 PM (IST)
View More






















