ਕੰਮ ਦੀ ਗੱਲ: Aadhar Card 'ਚ ਗਲਤ ਨਾਂ? ਪ੍ਰੇਸ਼ਾਨ ਹੋਣ ਦੀ ਨਹੀਂ ਜ਼ਰੂਰਤ, ਇੰਝ ਕਰ ਸਕਦੇ ਹੋ ਦਰੁਸਤ
Aadhar Card name Change: ਹਰ ਨਾਗਰਿਕ ਦੀ ਪਛਾਣ ਲਈ ਸਰਕਾਰ ਨੇ ਕੁਝ ਦਸਤਾਵੇਜ਼ ਨਿਰਧਾਰਤ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਪੈਨ ਕਾਰਡ ਹੈ। ਅੱਜ ਦੇ ਸਮੇਂ ਵਿੱਚ ਆਧਾਰ ਕਾਰਡ (Aadhar Card) ਤੇ ਪੈਨ ਕਾਰਡ (Pan Card)
Aadhar Card name Change: ਹਰ ਨਾਗਰਿਕ ਦੀ ਪਛਾਣ ਲਈ ਸਰਕਾਰ ਨੇ ਕੁਝ ਦਸਤਾਵੇਜ਼ ਨਿਰਧਾਰਤ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਪੈਨ ਕਾਰਡ ਹੈ। ਅੱਜ ਦੇ ਸਮੇਂ ਵਿੱਚ ਆਧਾਰ ਕਾਰਡ (Aadhar Card) ਤੇ ਪੈਨ ਕਾਰਡ (Pan Card) ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ (Important Documents)ਵਿੱਚੋਂ ਇੱਕ ਹੈ। ਆਧਾਰ ਕਾਰਡ ਦੀ ਵਰਤੋਂ ਆਮ ਪਛਾਣ ਪੱਤਰ ਦੇ ਤੌਰ 'ਤੇ ਕੀਤੀ ਜਾਂਦੀ ਹੈ, ਜਦੋਂ ਕਿ ਪੈਨ ਕਾਰਡ ਦੀ ਵਰਤੋਂ ਵਿੱਤੀ ਲੈਣ-ਦੇਣ ਲਈ ਕੀਤੀ ਜਾਂਦੀ ਹੈ।
ਪੈਨ ਕਾਰਡ ਦੀ ਵਰਤੋਂ ਜ਼ਿਆਦਾਤਰ ਉਹ ਲੋਕ ਕਰਦੇ ਹਨ, ਜਿਨ੍ਹਾਂ ਕੋਲ ਬੈਂਕਿੰਗ ਲੈਣ-ਦੇਣ ਨਾਲ ਸਬੰਧਤ ਕੋਈ ਕੰਮ ਹੁੰਦਾ ਹੈ। ਆਧਾਰ ਕਾਰਡ ਨੂੰ ਸਕੂਲ ਵਿੱਚ ਦਾਖ਼ਲੇ ਤੋਂ ਲੈ ਕੇ ਹੋਟਲ ਬੁਕਿੰਗ ਤੱਕ, ਹਸਪਤਾਲ ਵਿੱਚ ਭਰਤੀ ਹੋਣ ਤੋਂ ਲੈ ਕੇ ਯਾਤਰਾ ਤੱਕ ਹਰ ਥਾਂ ਆਈਡੀ ਪਰੂਫ਼ (Identity Proof) ਵਜੋਂ ਵਰਤਿਆ ਜਾਂਦਾ ਹੈ।
ਅੱਜ ਦੇ ਸਮੇਂ ਵਿੱਚ ਆਧਾਰ ਦੀਆਂ ਵੱਧਦੀਆਂ ਲੋੜਾਂ ਦੇ ਮੱਦੇਨਜ਼ਰ ਇਸ ਨੂੰ ਅਪਡੇਟ (Aadhar Update) ਰੱਖਣਾ ਬਹੁਤ ਜ਼ਰੂਰੀ ਹੈ। ਕਈ ਵਾਰ ਆਧਾਰ ਬਣਾਉਂਦੇ ਸਮੇਂ ਨਾਮ ਵਿੱਚ ਗਲਤੀ ਹੋ ਜਾਂਦੀ ਹੈ। ਅਜਿਹੇ 'ਚ ਤੁਹਾਡੇ ਕਈ ਕੰਮਾਂ 'ਚ ਦਿੱਕਤ ਆ ਸਕਦੀ ਹੈ। ਪਰ, UIDAI, ਜੋ ਕਿ ਆਧਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ, ਨੇ ਆਧਾਰ ਵਿੱਚ ਨਾਮ, ਲਿੰਗ, ਮੋਬਾਈਲ ਨੰਬਰ, ਪਤਾ, ਈਮੇਲ ਆਈਡੀ ਬਦਲਣ ਦੀ ਵਿਵਸਥਾ ਕੀਤੀ ਹੈ।
ਤੁਸੀਂ ਇਸ ਨੂੰ ਔਨਲਾਈਨ ਸੈਲਫ ਸਰਵਿਸ ਅੱਪਡੇਟ ਪੋਰਟਲ(Self Service Update Portal)https://ssup.uidai.gov.
1. ਪੈਨ ਕਾਰਡ (Pan Card)
2. ਪਾਸਪੋਰਟ (Passport)
3. ਰਾਸ਼ਨ ਕਾਰਡ (Ration Card)
4. ਵੋਟਰ ਆਈਡੀ ਕਾਰਡ (Voter Id Card)
5. ਡਰਾਈਵਿੰਗ ਲਾਇਸੰਸ (Driving Licence)
6. ਸਰਕਾਰੀ ਸ਼ਨਾਖਤੀ ਕਾਰਡ (Identity Proof)
7. ਨਰੇਗਾ ਕਾਰਡ
8. ਵਿਦਿਅਕ ਸੰਸਥਾ ਵੱਲੋਂ ਜਾਰੀ ਕੀਤਾ ਪਛਾਣ ਪੱਤਰ (ਫੋਟੋ)
9.ਆਰਮਜ਼ ਲਾਇਸੈਂਸ
10. ਫੋਟੋ ਵਾਲਾ ATM ਕਾਰਡ
11. ਕ੍ਰੈਡਿਟ ਕਾਰਡ ਫੋਟੋ ਵਾਲਾ
12. ਪੈਨਸ਼ਨਰ ਪੇਪਰ
13. ਸੁਤੰਤਰਤਾ ਸੈਨਾਨੀ ਪੱਤਰ
14. ਕਿਸਾਨ ਕਾਰਡ
15. CGHS ਯੋਗਦਾਨ ਕਾਰਡ
16. ਪੋਸਟ ਆਫਿਸ ਪੱਤਰ ਜਿਸ ਵਿੱਚ ਤੁਹਾਡੀ ਫੋਟੋ ਲੱਗੀ ਹੈ
17. ਗਜ਼ਟਿਡ ਅਫਸਰ ਜਾਂ ਤਹਿਸੀਲਦਾਰ ਵੱਲੋਂ ਜਾਰੀ ਫੋਟੋ ਵਾਲਾ ਪਛਾਣ ਪੱਤਰ
18. ਅਪੰਗਤਾ ਆਈਡੀ ਕਾਰਡ
19. ਜਨ-ਆਧਾਰ ਕਾਰਡ
20. ਆਸਰਾ ਘਰਾਂ ਜਾਂ ਅਨਾਥ ਆਸ਼ਰਮਾਂ ਵੱਲੋਂ ਜਾਰੀ ਕੀਤੇ ਕਾਰਡ
21. ਮਿਉਂਸਪਲ ਕੌਂਸਲਰ ਵੱਲੋਂ ਜਾਰੀ ਕੀਤਾ ਪਛਾਣ ਪੱਤਰ
22. ਗ੍ਰਾਮ ਪੰਚਾਇਤ ਮੁਖੀ ਵੱਲੋਂ ਜਾਰੀ ਕੀਤਾ ਪਛਾਣ ਪੱਤਰ
23. ਗਜ਼ਟ ਨੋਟੀਫਿਕੇਸ਼ਨ
24. ਵਿਆਹ ਦਾ ਸਰਟੀਫਿਕੇਟ
25. ਸੈਕੰਡਰੀ ਸਕੂਲ ਛੱਡਣ ਦਾ ਸਰਟੀਫਿਕੇਟ
26. ਬੀਮਾ ਯੋਜਨਾ ਦੇ ਕਾਗਜ਼ਾਤ
27. ਜਾਤੀ ਸਰਟੀਫਿਕੇਟ
28. ਸਕੂਲ ਦਾ ਤਬਾਦਲਾ ਸਰਟੀਫਿਕੇਟ
29. ਸਕੂਲ ਦਾ ਰਿਕਾਰਡ ਜਾਂ ਸਕੂਲ ਮੁਖੀ ਵੱਲੋਂ ਜਾਰੀ ਪੱਤਰ
30. ਬੈਂਕ ਪਾਸਬੁੱਕ
31. UIDAI ਦੇ ਮਿਆਰੀ ਸਰਟੀਫਿਕੇਟ ਫਾਰਮੈੱਟ 'ਤੇ ਸੰਸਥਾ ਦੇ ਮੁਖੀ ਵੱਲੋਂ ਜਾਰੀ ਕੀਤਾ ਪਛਾਣ ਪੱਤਰ
32. ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਜਾਰੀ ਕੀਤਾ ਪਛਾਣ ਪੱਤਰ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨੀਆ ਨਾਲ ਜੁੜੀਆਂ ਹੋਰ ਖ਼ਬਰਾਂ-
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ