ਪੜਚੋਲ ਕਰੋ

Magnet On Electricity Meter: ਕੀ ਹੁਣ ਵੀ ਬਿਜਲੀ ਦੇ ਮੀਟਰ 'ਤੇ ਚੱਲ ਜਾਂਦਾ ਚੁੰਬਕ ਵਾਲਾ ਜੁਗਾੜ? 

Magnet On Electricity Meter: ਇੱਕ ਸਮਾਂ ਸੀ ਜਦੋਂ ਲੋਕ ਬਿਜਲੀ ਤੋਂ ਬਗੈਰ ਹੀ ਰਹਿੰਦੇ ਸਨ ਤੇ ਹੁਣ ਤਾਂ ਸਥਿਤੀ ਅਜਿਹੀ ਹੈ ਕਿ ਬਿਜਲੀ ਤੋਂ ਬਿਨਾਂ ਇੱਕ ਪਲ ਬਿਤਾਉਣ ਦਾ ਸੋਚਣਾ ਵੀ ਮੁਸ਼ਕਲ ਹੈ। ਪਰ ਅਕਸਰ ਲੋਕ ਬਿਜਲੀ ਦੇ ਵੱਡੇ ਬਿੱਲਾਂ ਤੋਂ ਬਚਣ

Magnet On Electricity Meter: ਇੱਕ ਸਮਾਂ ਸੀ ਜਦੋਂ ਲੋਕ ਬਿਜਲੀ ਤੋਂ ਬਗੈਰ ਹੀ ਰਹਿੰਦੇ ਸਨ ਤੇ ਹੁਣ ਤਾਂ ਸਥਿਤੀ ਅਜਿਹੀ ਹੈ ਕਿ ਬਿਜਲੀ ਤੋਂ ਬਿਨਾਂ ਇੱਕ ਪਲ ਬਿਤਾਉਣ ਦਾ ਸੋਚਣਾ ਵੀ ਮੁਸ਼ਕਲ ਹੈ। ਪਰ ਅਕਸਰ ਲੋਕ ਬਿਜਲੀ ਦੇ ਵੱਡੇ ਬਿੱਲਾਂ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ, ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਲੋਕ ਬਿਜਲੀ ਦੀ ਘੱਟ ਖਪਤ ਦਿਖਾਉਣ ਲਈ ਮੀਟਰ 'ਤੇ ਚੁੰਬਕ ਲਗਾ ਦਿੰਦੇ ਸਨ, ਪਰ ਹੁਣ ਸਵਾਲ ਇਹ ਹੈ ਕਿ ਕੀ ਹੁਣ ਅਜਿਹਾ ਵੀ ਹੋ ਰਿਹਾ ਹੈ?

ਇਹ ਸਵਾਲ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਉੱਠਦਾ ਹੈ ਕਿ ਕੀ ਬਿਜਲੀ ਦੇ ਮੀਟਰ ਵਿੱਚ ਚੁੰਬਕ ਅਜੇ ਵੀ ਉਪਯੋਗੀ ਹੈ? ਪਿਛਲੇ ਕਈ ਸਾਲਾਂ ਤੋਂ, ਅਸੀਂ ਸਾਰੇ ਬਿਜਲੀ ਦੇ ਮੀਟਰਾਂ 'ਤੇ ਚੁੰਬਕ ਲਗਾਉਣ ਦੀਆਂ ਕਹਾਣੀਆਂ ਸੁਣਦੇ ਆ ਰਹੇ ਹਾਂ। ਇੰਟਰਨੈੱਟ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੁੰਬਕ ਬਿਜਲੀ ਦੇ ਬਿੱਲਾਂ ਨੂੰ ਘਟਾਉਣ 'ਚ ਮਦਦ ਕਰਦੇ ਹਨ, ਪਰ ਕੀ ਇਸ 'ਚ ਕੋਈ ਸੱਚਾਈ ਹੈ? ਪਰ ਯਾਦ ਰੱਖੋ...ਬਿਜਲੀ ਦਾ ਬਿੱਲ ਘੱਟ ਹੋਵੇ ਜਾਂ ਨਾ, ਜੇਕਰ ਕੋਈ ਅਜਿਹਾ ਕੰਮ ਕਰਦਾ ਫੜਿਆ ਗਿਆ ਤਾਂ ਉਸ ਦਾ ਜੇਲ੍ਹ ਜਾਣਾ ਯਕੀਨੀ ਹੈ।

ਦਾਅਵੇ ਵਿੱਚ ਕਿੰਨੀ ਸੱਚਾਈ ਹੈ?

ਨਾਂ ਪਹਿਲਾਂ ਅਤੇ ਨਾਂ ਹੀ ਅੱਜ, ਜੇਕਰ ਕੋਈ ਤੁਹਾਨੂੰ ਦੱਸਦਾ ਹੈ ਕਿ ਚੁੰਬਕ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹਨ, ਤਾਂ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਹੁਣ ਸਰਕਾਰ ਵੱਲੋਂ ਲਗਾਏ ਗਏ ਸਾਰੇ ਮੀਟਰ ਸਮਾਰਟ ਅਤੇ ਡਿਜੀਟਲ ਹਨ ਅਤੇ ਇਨ੍ਹਾਂ ਸਮਾਰਟ ਮੀਟਰਾਂ ਨਾਲ ਛੇੜਛਾੜ ਕਰਨਾ ਲਗਭਗ ਅਸੰਭਵ ਹੈ।

ਸਰਕਾਰ ਵੱਲੋਂ ਲਗਾਏ ਗਏ ਬਿਜਲੀ ਮੀਟਰਾਂ ਵਿੱਚ ਤਾਰਾਂ ਦੇ ਆਲੇ-ਦੁਆਲੇ ਇਲੈਕਟ੍ਰੋਮੈਗਨੈਟਿਕ ਫੀਲਡ ਬਣਾਈ ਜਾਂਦੀ ਹੈ। ਦੂਜੇ ਪਾਸੇ, ਚੁੰਬਕ ਇੱਕ ਸਥਾਈ ਮੈਗਨੈਟਿਕ ਫੀਲਡ ਹੈ। ਪਰਮਾਨੈਂਟ ਮੈਗਨੈਟਿਕ ਫੀਲਡ ਅਤੇ ਇਲੈਕਟ੍ਰੋਮੈਗਨੈਟਿਕ ਫੀਲਡ ਵਿਚਕਾਰ ਕਿਹੜੀ ਚੀਜ਼ ਜ਼ਿਆਦਾ ਤਾਕਤਵਰ ਹੈ? ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਸਥਾਈ ਮੈਗਨੈਟਿਕ ਫੀਲਡ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਮੁਕਾਬਲੇ ਘੱਟ ਸ਼ਕਤੀਸ਼ਾਲੀ ਹੈ। ਘੱਟ ਤਾਕਤਵਰ ਹੋਣ ਕਾਰਨ ਚੁੰਬਕ ਬਿਜਲੀ ਦੇ ਮੀਟਰ ਨੂੰ ਪ੍ਰਭਾਵਿਤ ਨਹੀਂ ਕਰਦਾ।

ਗਲਤੀ ਨਾਲ ਵੀ ਨਾਂ ਕਰਿਓ ਇਹ ਗਲਤੀ 

ਜੇਕਰ ਕੋਈ ਵਿਅਕਤੀ ਸਰਕਾਰ ਵੱਲੋਂ ਲਗਾਏ ਗਏ ਬਿਜਲੀ ਮੀਟਰ ਨਾਲ ਛੇੜਛਾੜ ਕਰਦਾ ਹੈ ਤਾਂ ਅਜਿਹਾ ਕਰਨਾ ਆਪਣੇ ਪੈਰ 'ਤੇ ਕੁਹਾੜਾ ਮਾਰਨ ਦੇ ਬਰਾਬਰ ਹੈ। ਜੇਕਰ ਕਿਸੇ ਦਿਨ ਬਿਜਲੀ ਵਿਭਾਗ ਅਜਿਹਾ ਬਿਜਲੀ ਦਾ ਮੀਟਰ ਫੜਦਾ ਹੈ ਜਿਸ ਵਿੱਚ ਚੁੰਬਕ ਲੱਗਾ ਹੋਵੇ ਤਾਂ ਅਜਿਹੇ ਵਿਅਕਤੀ ਨੂੰ 6 ਮਹੀਨੇ ਤੋਂ 5 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਜਾਂ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।

ਟਾਪ ਹੈਡਲਾਈਨ

ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਸਤੰਬਰ 2026
BRICS ਦੇ ਲਈ ਦਿੱਲੀ ਪਹੁੰਚੇ ਪੁਤਿਨ, ਅੱਜ PM ਮੋਦੀ ਨਾਲ ਮੀਟਿੰਗ, ਜਾਣੋ ਕੀ ਰਹੇਗਾ ਸ਼ਡਿਊਲ
BRICS ਦੇ ਲਈ ਦਿੱਲੀ ਪਹੁੰਚੇ ਪੁਤਿਨ, ਅੱਜ PM ਮੋਦੀ ਨਾਲ ਮੀਟਿੰਗ, ਜਾਣੋ ਕੀ ਰਹੇਗਾ ਸ਼ਡਿਊਲ
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਸਤੰਬਰ 2026
BRICS ਦੇ ਲਈ ਦਿੱਲੀ ਪਹੁੰਚੇ ਪੁਤਿਨ, ਅੱਜ PM ਮੋਦੀ ਨਾਲ ਮੀਟਿੰਗ, ਜਾਣੋ ਕੀ ਰਹੇਗਾ ਸ਼ਡਿਊਲ
BRICS ਦੇ ਲਈ ਦਿੱਲੀ ਪਹੁੰਚੇ ਪੁਤਿਨ, ਅੱਜ PM ਮੋਦੀ ਨਾਲ ਮੀਟਿੰਗ, ਜਾਣੋ ਕੀ ਰਹੇਗਾ ਸ਼ਡਿਊਲ
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Embed widget