Flesh Eating Bacteria: ਮਾਸ ਖਾਣ ਵਾਲੇ ਬੈਕਟੀਰੀਆ ਤੋਂ ਭਾਰਤ ਨੂੰ ਕਿੰਨਾ ਖਤਰਾ, ਸਰੀਰ ਵਿੱਚ ਕਿਵੇਂ ਹੁੰਦਾ ਦਾਖਲ ?

Flesh Eating Bacteria: ਕੋਵਿਡ ਵਾਇਰਸ ਤੋਂ ਬਾਅਦ, ਹੁਣ ਜਾਪਾਨ ਵਿੱਚ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਬੈਕਟੀਰੀਆ ਫੈਲ ਰਿਹਾ ਹੈ। ਜਾਣੋ ਇਹ ਕਿਹੜੇ ਲੋਕਾਂ 'ਤੇ ਸਭ ਤੋਂ ਵੱਧ ਹਮਲਾ ਕਰਦਾ ਤੇ ਸਰੀਰ 'ਚ ਕਿਵੇਂ ਦਾਖਲ ਹੁੰਦਾ।

Flesh Eating Bacteria: ਕੋਵਿਡ ਵਾਇਰਸ ਤੋਂ ਬਾਅਦ ਇਕ ਵਾਰ ਫਿਰ ਨਵੇਂ ਬੈਕਟੀਰੀਆ ਨੂੰ ਲੈ ਕੇ ਕਾਫੀ ਚਰਚਾ ਹੈ। ਦਰਅਸਲ, ਜਾਪਾਨ ਇੱਕ ਦੁਰਲੱਭ ਬਿਮਾਰੀ ਨਾਲ ਜੂਝ ਰਿਹਾ ਹੈ। ਇਸ ਬਿਮਾਰੀ ਨੂੰ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਦਾ ਨਾਮ ਦਿੱਤਾ

Related Articles