ਪੜਚੋਲ ਕਰੋ

Electric Fan: ਕਿਸ ਨੇ ਬਣਾਇਆ ਗਰਮੀਆਂ 'ਚ ਰਾਹਤ ਦੇਣ ਵਾਲਾ ਪੱਖਾ ਤੇ ਸਾਡੇ ਘਰਾਂ ਤੱਕ ਕਿੰਝ ਪੁੱਜਿਆ?

Electric Fan: ਗਰਮੀਆਂ ਦੀ ਆਮਦ ਦੇ ਨਾਲ ਹੀ ਹਰ ਘਰ ਵਿੱਚ ਪੱਖੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਗਰਮੀ ਤੋਂ ਰਾਹਤ ਦੇਣ ਵਾਲਾ ਇਹ ਪੱਖਾ ਕਿਸ ਨੇ ਬਣਾਇਆ ਹੈ ਅਤੇ ਇਹ ਭਾਰਤ ਕਿਵੇਂ ਆਇਆ?

Electric Fan: ਗਰਮੀਆਂ ਦੀ ਆਮਦ ਦੇ ਨਾਲ ਹੀ ਹਰ ਘਰ ਵਿੱਚ ਪੱਖੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਗਰਮੀ ਤੋਂ ਰਾਹਤ ਦੇਣ ਵਾਲਾ ਇਹ ਪੱਖਾ ਕਿਸ ਨੇ ਬਣਾਇਆ ਹੈ ਅਤੇ ਇਹ ਭਾਰਤ ਕਿਵੇਂ ਆਇਆ? ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਇਤਿਹਾਸ ਦੱਸਾਂਗੇ।

ਤੁਸੀਂ ਵੱਖ-ਵੱਖ ਅਜਾਇਬ ਘਰਾਂ ਅਤੇ ਫਿਲਮਾਂ ਵਿੱਚ ਦੇਖਿਆ ਹੋਵੇਗਾ ਕਿ ਗਰਮੀਆਂ ਤੋਂ ਰਾਹਤ ਦਵਾਉਣ ਲਈ ਕਈ ਤਰੀਕੇ ਵਰਤੇ ਜਾਂਦੇ ਸਨ। ਜਿਵੇਂ ਹੱਥ ਵਾਲਾ ਪੱਖਾ ਚਲਾ ਕੇ ਹਵਾ ਲੈਣੀ। ਕੁਝ ਥਾਵਾਂ 'ਤੇ, ਇੱਕ ਮੋਟੀ ਚਾਦਰ  ਨੂੰ ਰੱਸੀ ਨਾਲ ਬੰਨ੍ਹ ਕੇ ਛੱਤ ਨਾਲ ਜੋੜਿਆ ਜਾਂਦਾ ਸੀ, ਜਿਸ ਨਾਲ ਬਹੁਤ ਹੀ ਸੋਹਣੀ ਹਵਾ ਲੱਗਦੀ ਸੀ। ਕੁਝ ਲੋਕ ਕਮਰਿਆਂ ਵਿੱਚ ਪਾਣੀ ਛਿੜਕ ਕੇ ਤਾਪਮਾਨ ਨੂੰ ਘੱਟ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਹਾਲਾਂਕਿ, ਇਹ ਸਾਰੇ ਤਰੀਕਿਆਂ 'ਚ ਬਹੁਤ ਮਿਹਨਤ ਲਗਦੀ ਸੀ।

ਪਹਿਲਾ ਇਲੈਕਟ੍ਰਿਕ ਪੱਖਾ ਕਿਸਨੇ ਬਣਾਇਆ?

ਦੁਨੀਆ ਦਾ ਪਹਿਲਾ ਇਲੈਕਟ੍ਰਿਕ ਪੱਖਾ 1886 ਵਿੱਚ ਅਮਰੀਕੀ ਇੰਜਨੀਅਰ ਅਤੇ ਖੋਜੀ ਸ਼ੂਏਲਰ ਸਕਾਟ ਵ੍ਹੀਲਰ ਦੁਆਰਾ ਬਣਾਇਆ ਗਿਆ ਸੀ। 1882 ਵਿੱਚ, ਵ੍ਹੀਲਰ ਨੂੰ ਬਿਜਲੀ ਦੀ ਸਮਰੱਥਾ ਦਾ ਅਹਿਸਾਸ ਹੋਇਆ। ਉਹਨਾਂ ਵਲੋਂ ਦੁਆਰਾ ਵਿਕਸਤ ਕੀਤੇ ਗਏ ਪਹਿਲੇ ਇਲੈਕਟ੍ਰਿਕ ਪੱਖੇ ਵਿੱਚ ਸਿਰਫ ਦੋ ਬਲੇਡ ਸਨ ਅਤੇ ਇੱਕ ਬਹੁਤ ਖਤਰਨਾਕ ਓਪਨ ਮੋਟਰ ਦੀ ਵਰਤੋਂ ਕੀਤੀ ਗਈ ਸੀ। ਇਹ ਪੱਖਾ ਫਿਰ ਡਾਇਰੈਕਟ ਕਰੰਟ (DC) 'ਤੇ ਚੱਲਦਾ ਸੀ। ਇਹ ਪਿੱਤਲ ਦਾ ਬਣਿਆ ਹੋਇਆ ਸੀ। ਇਹ ਉਦੋਂ "ਬਜ਼ ਫੈਨ" ਵਜੋਂ ਜਾਣਿਆ ਜਾਂਦਾ ਸੀ। ਸੰਯੁਕਤ ਰਾਜ ਦੇ ਪੇਟੈਂਟ ਦਫਤਰ ਨੇ 24 ਫਰਵਰੀ, 1885 ਨੂੰ ਅਧਿਕਾਰਤ ਤੌਰ 'ਤੇ ਉਹਨਾਂ ਦੀ ਕਾਢ ਨੂੰ ਮਨਜ਼ੂਰੀ ਦਿੱਤੀ ਸੀ।

ਸਕਾਟ ਵ੍ਹੀਲਰ ਦਾ ਇਹ ਫੈਨ ਕਾਫੀ ਤੇਜ਼ੀ ਨਾਲ ਮਸ਼ਹੂਰ ਹੋ ਗਿਆ ਸੀ। ਜਲਦੀ ਹੀ ਅਮਰੀਕੀ ਇਲੈਕਟ੍ਰਿਕ ਮੋਟਰ ਕੰਪਨੀ ਕ੍ਰੋਕਰ ਐਂਡ ਕਰਟਿਸ ਨੇ ਇਸਨੂੰ ਵੇਚਣਾ ਸ਼ੁਰੂ ਕਰ ਦਿੱਤਾ। ਇਸ ਤਕਨੀਕ ਦੇ ਆਧਾਰ 'ਤੇ ਛੱਤ ਵਾਲੇ ਪੱਖੇ ਅਤੇ ਹੋਰ ਕਈ ਤਰ੍ਹਾਂ ਦੇ ਪੱਖੇ ਬਣਾਏ ਗਏ। ਕਾਫੀ ਹੱਦ ਤੱਕ ਇਸ ਪੱਖੇ ਦੇ ਆਧਾਰ 'ਤੇ ਏਅਰ ਕੰਡੀਸ਼ਨਰ ਦੀ ਵੀ ਕਾਢ ਕੱਢੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ 1890 ਦੇ ਦਹਾਕੇ ਵਿੱਚ ਡੀਸੀ ਪਾਵਰ ਸਪਲਾਈ ਦੀ ਬਜਾਏ ਏਸੀ ਪਾਵਰ ਸਪਲਾਈ ਘਰਾਂ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਸੀ। ਫਿਰ ਇਹ ਬਿਜਲੀ ਦੇ ਪੱਖੇ ਹੋਰ ਆਮ ਹੋ ਗਏ।

ਕੌਣ ਸੀ ਸ਼ਯੂਲਰ ਸਕਾਟ ਵ੍ਹੀਲਰ?

ਸ਼ਯੂਲਰ ਸਕਾਟ ਵ੍ਹੀਲਰ ਇੱਕ ਅਮਰੀਕੀ ਇਲੈਕਟ੍ਰੀਕਲ ਇੰਜੀਨੀਅਰ ਅਤੇ ਨਿਰਮਾਤਾ ਸੀ। ਜਿਸ ਨੇ ਇਲੈਕਟ੍ਰਿਕ ਪੱਖਾ, ਇਲੈਕਟ੍ਰਿਕ ਐਲੀਵੇਟਰ ਡਿਜ਼ਾਈਨ ਅਤੇ ਇਲੈਕਟ੍ਰਿਕ ਫਾਇਰ ਇੰਜਣ ਦੀ ਕਾਢ ਕੱਢੀ। ਉਹ ਇਲੈਕਟ੍ਰਿਕ ਮੋਟਰ ਉਦਯੋਗ ਦੇ ਸ਼ੁਰੂਆਤੀ ਵਿਕਾਸ ਨਾਲ ਜੁੜੇ ਹੋਏ ਸਨ। ਉਹਨਾਂ ਨੇ ਆਪਣਾ ਕੈਰੀਅਰ ਇੱਕ ਸਹਾਇਕ ਇਲੈਕਟ੍ਰੀਸ਼ੀਅਨ ਵਜੋਂ ਸ਼ੁਰੂ ਕੀਤਾ, ਪਰ ਆਪਣੀ ਪ੍ਰਤਿਭਾ ਦੇ ਕਾਰਨ ਉਹ ਇੱਕ ਇੰਜੀਨੀਅਰ ਬਣ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਕਈ ਵੱਡੇ ਪ੍ਰੋਜੈਕਟਾਂ 'ਤੇ ਸੀਨੀਅਰ ਅਹੁਦਿਆਂ 'ਤੇ ਕੰਮ ਕੀਤਾ ਸੀ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦਾ ਇੱਕ ਬਹੁਤ ਹੀ ਸ਼ੁਰੂਆਤੀ ਸੰਸਕਰਣ ਜੋ ਹੁਣ ਵਰਤਿਆ ਜਾਂਦਾ ਹੈ ਵ੍ਹੀਲਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।

ਭਾਰਤ ਵਿੱਚ ਪਹਿਲਾ ਇਲੈਕਟ੍ਰਿਕ ਪੱਖਾ ਕਦੋਂ ਆਇਆ?

ਕ੍ਰੋਮਪਟਨ ਗ੍ਰੀਵਜ਼, ਭਾਰਤ ਦੇ ਗ੍ਰੀਵਜ਼ ਕਾਟਨ ਅਤੇ ਇੰਗਲੈਂਡ ਦੇ ਕ੍ਰੋਮਪਟਨ ਪਾਰਕਿੰਸਨ ਵਿਚਕਾਰ ਸਾਂਝੇ ਕਾਰੋਬਾਰ ਨੇ 1906 ਵਿੱਚ ਭਾਰਤ ਵਿੱਚ ਪਹਿਲਾ ਇਲੈਕਟ੍ਰਿਕ ਪੱਖਾ ਪੇਸ਼ ਕੀਤਾ ਸੀ। ਕੰਪਨੀ ਨੇ 1930 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤੀ ਬਾਜ਼ਾਰ ਵਿੱਚ ਛੱਤ ਵਾਲੇ ਪੱਖੇ ਪੇਸ਼ ਕੀਤੇ ਸਨ। ਜੋ ਉਸ ਸਮੇਂ ਬਹੁਤ ਮਹਿੰਗਾ ਸੀ। ਹਰ ਕਿਸੇ ਕੋਲ ਉਸ ਪੱਖੇ ਨੂੰ ਖਰੀਦਣ ਦੀ ਸਮਰੱਥਾ ਨਹੀਂ ਸੀ।

 

 

ਟਾਪ ਹੈਡਲਾਈਨ

Punjab News : ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਮੌਤ
Punjab News : ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਮੌਤ
Parvinder Jhotta ਦੇ ਪਿਤਾ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ, ਰਵਨੀਤ ਬਿੱਟੂ ਨੂੰ ਵੀ ਧਰਨੇ 'ਚ ਨਾ ਆਉਣ ਦੀ ਅਪੀਲ 
Parvinder Jhotta ਦੇ ਪਿਤਾ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ, ਰਵਨੀਤ ਬਿੱਟੂ ਨੂੰ ਵੀ ਧਰਨੇ 'ਚ ਨਾ ਆਉਣ ਦੀ ਅਪੀਲ 
 Lakha Sidhana ਨੂੰ ਮਾਈਨਰ ਹਾਰਟ ਅਟੈਕ! ਛਾਤੀ 'ਚ ਦਰਦ ਤੇ ਸਾਹ ਲੈਣ 'ਚ ਤਕਲੀਫ਼, ਅਦਾਲਤ ਨੇ ਮੈਡੀਕਲ ਜਾਂਚ ਦੇ ਦਿੱਤੇ ਹੁਕਮ
 Lakha Sidhana ਨੂੰ ਮਾਈਨਰ ਹਾਰਟ ਅਟੈਕ! ਛਾਤੀ 'ਚ ਦਰਦ ਤੇ ਸਾਹ ਲੈਣ 'ਚ ਤਕਲੀਫ਼, ਅਦਾਲਤ ਨੇ ਮੈਡੀਕਲ ਜਾਂਚ ਦੇ ਦਿੱਤੇ ਹੁਕਮ
Punjab News : ਪੰਜਾਬ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਗੜਬੜੀ  , ਇਨ੍ਹਾਂ ਮਹਿਲਾਵਾਂ ਨੂੰ ਵਾਪਸ ਕਰਨੇ ਹੋਣਗੇ ਪੈਸੇ 
Punjab News : ਪੰਜਾਬ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਗੜਬੜੀ  , ਇਨ੍ਹਾਂ ਮਹਿਲਾਵਾਂ ਨੂੰ ਵਾਪਸ ਕਰਨੇ ਹੋਣਗੇ ਪੈਸੇ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਮੌਤ
Punjab News : ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਮੌਤ
Parvinder Jhotta ਦੇ ਪਿਤਾ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ, ਰਵਨੀਤ ਬਿੱਟੂ ਨੂੰ ਵੀ ਧਰਨੇ 'ਚ ਨਾ ਆਉਣ ਦੀ ਅਪੀਲ 
Parvinder Jhotta ਦੇ ਪਿਤਾ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ, ਰਵਨੀਤ ਬਿੱਟੂ ਨੂੰ ਵੀ ਧਰਨੇ 'ਚ ਨਾ ਆਉਣ ਦੀ ਅਪੀਲ 
 Lakha Sidhana ਨੂੰ ਮਾਈਨਰ ਹਾਰਟ ਅਟੈਕ! ਛਾਤੀ 'ਚ ਦਰਦ ਤੇ ਸਾਹ ਲੈਣ 'ਚ ਤਕਲੀਫ਼, ਅਦਾਲਤ ਨੇ ਮੈਡੀਕਲ ਜਾਂਚ ਦੇ ਦਿੱਤੇ ਹੁਕਮ
 Lakha Sidhana ਨੂੰ ਮਾਈਨਰ ਹਾਰਟ ਅਟੈਕ! ਛਾਤੀ 'ਚ ਦਰਦ ਤੇ ਸਾਹ ਲੈਣ 'ਚ ਤਕਲੀਫ਼, ਅਦਾਲਤ ਨੇ ਮੈਡੀਕਲ ਜਾਂਚ ਦੇ ਦਿੱਤੇ ਹੁਕਮ
Punjab News : ਪੰਜਾਬ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਗੜਬੜੀ  , ਇਨ੍ਹਾਂ ਮਹਿਲਾਵਾਂ ਨੂੰ ਵਾਪਸ ਕਰਨੇ ਹੋਣਗੇ ਪੈਸੇ 
Punjab News : ਪੰਜਾਬ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਗੜਬੜੀ  , ਇਨ੍ਹਾਂ ਮਹਿਲਾਵਾਂ ਨੂੰ ਵਾਪਸ ਕਰਨੇ ਹੋਣਗੇ ਪੈਸੇ 
Punjab Employees DA : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਦੇ ਬਕਾਏ ਨੂੰ ਲੈ ਕੇ ਵੱਡੀ ਖ਼ਬਰ 
Punjab Employees DA : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਦੇ ਬਕਾਏ ਨੂੰ ਲੈ ਕੇ ਵੱਡੀ ਖ਼ਬਰ 
Punjab News: ਇਸ ਕਿਸਾਨ ਯੂਨੀਅਨ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਦਾ ਕੀਤਾ ਐਲਾਨ 
Punjab News: ਇਸ ਕਿਸਾਨ ਯੂਨੀਅਨ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਦਾ ਕੀਤਾ ਐਲਾਨ 
Electronics Price Hike : ਦੀਵਾਲੀ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ! ਇਨ੍ਹਾਂ ਚੀਜ਼ਾਂ ਦੇ ਵਧ ਗਏ ਰੇਟ ,ਪੜ੍ਹੋ ਇਹ ਖ਼ਬਰ!
Electronics Price Hike : ਦੀਵਾਲੀ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ! ਇਨ੍ਹਾਂ ਚੀਜ਼ਾਂ ਦੇ ਵਧ ਗਏ ਰੇਟ ,ਪੜ੍ਹੋ ਇਹ ਖ਼ਬਰ!
Health News : 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ 3 ਟੈਸਟ, ਮਾਹਿਰਾਂ ਨੇ ਦਿੱਤੀ ਸਲਾਹ
Health News : 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ 3 ਟੈਸਟ, ਮਾਹਿਰਾਂ ਨੇ ਦਿੱਤੀ ਸਲਾਹ
Embed widget