ਕੀ ਹੈ Beef Tallow? ਜਿਸ ਦੀ ਵਰਤੋਂ ਕੀਤੀ ਜਾ ਰਹੀ ਸੀ ਤਿਰੂਪਤੀ ਬਾਲਾਜੀ ਦੇ ਪ੍ਰਸ਼ਾਦ 'ਚ

'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਤੋਂ ਬਾਅਦ ਤਰਥੱਲੀ ਮੱਚੀ ਪਈ ਹੈ। ਆਓ ਜਾਣਦੇ ਹਾਂ Beef Tallow ਹੁੰਦਾ ਕੀ ਹੈ ਅਤੇ ਕਿਵੇਂ ਤਿਆਰ ਕੀਤਾ ਜਾਂਦਾ ਹੈ।

What Is Beef Tallow: ਦੇਸ਼ ਵਿੱਚ ਬੀਫ ਨੂੰ ਲੈ ਕੇ ਬਹਿਸ ਬਹੁਤ ਪੁਰਾਣੀ ਹੈ। ਪਰ ਇਸ ਵਾਰ ਮਾਮਲਾ ਵਿਸ਼ਵ ਪ੍ਰਸਿੱਧ ਤਿਰੂਪਤੀ ਮੰਦਰ ਦੇ ਚੜ੍ਹਾਵੇ ਵਿੱਚ ਘਟੀਆ ਸਮੱਗਰੀ ਅਤੇ ਜਾਨਵਰਾਂ ਦੀ ਚਰਬੀ ਦੀ ਕਥਿਤ ਵਰਤੋਂ ਦਾ ਹੈ। ਦਰਅਸਲ, ਸੱਤਾਧਾਰੀ ਤੇਲਗੂ

Related Articles