ਪੜਚੋਲ ਕਰੋ

Marriage: ਜਾਣੋ ਕੀ ਹੈ ਪਕੜੌਵਾ ਵਿਆਹ ਤੇ ਕਿੱਥੇ ਹੈ ਇਹ ਪ੍ਰਥਾ ਪ੍ਰਚਲਿਤ?

Marriage: ਕਿਰਗਿਸਤਾਨ ਦੇਸ਼ ਵਿੱਚ ਕੁੜੀਆਂ ਦਾ ਪਕੜੌਵਾ ਵਿਆਹ ਹੁੰਦਾ ਹੈ। ਕੁੜੀਆਂ ਨੂੰ ਕਿਡਨੈਪ ਕਰਕੇ ਉਹਨਾਂ ਦਾ ਰੇਪ ਕੀਤਾ ਜਾਂਦਾ ਹੈ। ਜਿਸਦੇ ਬਾਅਦ ਉਨ੍ਹਾਂ ਦਾ ਜਬਰਨ ਵਿਆਹ ਕਰਵਾ ਦਿੱਤਾ ਜਾਂਦਾ ਹੈ।

 ਭਾਰਤ ਦੇ ਬਿਹਾਰ ਰਾਜ ਤੋਂ ਅਕਸਰ ਪਕੜੌਵਾ ਵਿਆਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਹੈ, ਜਿਸ ਵਿੱਚ ਪਕੜੌਵਾ ਵਿਆਹ ਵੀ ਹੁੰਦਾ ਹੈ। ਹਾਲਾਂਕਿ ਇੱਥੇ  ਬਿਹਾਰ ਦੀ ਤਰ੍ਹਾਂ ਲੜਕੀਆਂ ਦਾ ਅਪਹਰਣ ਨਹੀਂ ਹੁੰਦਾ, ਪਰ ਇੱਥੇ ਰਾਜ ਦੀਆਂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜਬਰਨ ਵਿਆਹ ਕਰਵਾਇਆ ਜਾਂਦਾ ਸੀ। ਜਾਣੋ ਆਖਿਰ ਉਸ ਦੇਸ਼ ਵਿੱਚ ਇਹ ਕਿਉਂ ਹੁੰਦਾ ਹੈ। 

ਦੱਸ ਦਈਏ ਕਿ ਪਕੜੌਵਾ ਵਿਆਹ ਵਿੱਚ ਪੜ੍ਹੇ- ਲਿਖੇ ਚੰਗੇ ਅਹੁਦਿਆਂ ਵਾਲੇ  ਲੜਕਿਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜਬਰਦਸਤੀ ਵਿਆਹ ਕਰਵਾ ਦਿੱਤਾ ਜਾਂਦਾ ਹੈ। ਭਾਰਤ ਦੇ ਬਿਹਾਰ ਰਾਜ ਵਿੱਚ ਖਾਸਕਰ ਪੜ੍ਹੇ- ਲਿਖੇ ਅਤੇ ਨੌਕਰੀਪੇਸ਼ਾ ਲੜਕੇ ਵਿਆਹ ਲਈ ਖੂਬ ਦਹੇਜ ਮੰਗਦੇ ਹਨ। ਇਸ ਕਾਰਨ ਇਹ ਪ੍ਰਥਾ ਪ੍ਰਚਲਿਤ ਹੈ। 

ਭਾਰਤ ਦੇ ਕਿਰਗਿਸਤਾਨ ਦੇਸ਼ ਵਿੱਚ ਕੁੜੀਆਂ ਦਾ ਪਕੜੌਵਾ ਵਿਆਹ ਹੁੰਦਾ ਹੈ। ਕੁੜੀਆਂ ਨੂੰ ਕਿਡਨੈਪ ਕਰਕੇ ਉਹਨਾਂ ਦਾ ਰੇਪ ਕੀਤਾ ਜਾਂਦਾ ਹੈ। ਜਿਸਦੇ ਬਾਅਦ ਉਨ੍ਹਾਂ ਦਾ ਜਬਰਨ ਵਿਆਹ ਕਰਵਾ ਦਿੱਤਾ ਜਾਂਦਾ ਹੈ। ਵਿਆਹ ਦੇ ਬਾਅਦ ਲੜਕੀਆਂ ਸੈਕਸ ਸਲੇਵ ਅਤੇ ਘਰ-ਖੇਤ ਦੇ ਕੰਮ ਲਈ ਮਜਦੂਰ ਬਣਕੇ ਰਹਿ ਜਾਂਦੀਆਂ ਹਨ।

 ਥੌਮਸਨ ਰੀਬਿਊਟਰਸ ਫਾਊਂਡੇਸ਼ਨ ਦੀ ਇੱਕ ਖਬਰ ਕਿਰਗਿਸਤਾਨ ਵਿੱਚ ਹਰ 5 ਤੋਂ 1 ਕੁੜੀ ਨੂੰ ਵਿਆਹ ਲਈ ਅਗਵਾ ਕਰ ਲਿਆ ਜਾਂਦਾ ਹੈ। ਇਸ ਪ੍ਰਥਾ ਦਾ ਨਾਮ ਹੈ ala kachuu  ਭਾਵ ਉਠਾਓ ਤੇ ਭੱਜ ਜਾਓ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੀ ਰਿਪੋਰਟ ਦੱਸਦੀ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਕੁੜੀ ਨੂੰ ਅਗਵਾ ਕਰਕੇ ਉਸਦਾ ਰੇਪ ਕੀਤਾ ਜਾਂਦਾ ਹੈ ਅਤੇ ਫਿਰ ਵਿਆਹ ਕੀਤਾ ਜਾਂਦਾ ਹੈ।

ਇਸਤੋਂ ਇਲਾਵਾ ਸਾਲ 2013 ਵਿੱਚ ਕਿਰਗਿਸਤਾਨ ਵਿੱਚ ਦੁਲਹਨਾਂ ਦਾ ਅਪਹਰਣ ਅਤੇ ਸਾਲ 2016 ਵਿੱਚ ਬਾਲ ਵਿਆਹ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਰਾਸ਼ਟਰਪਤੀ Almazbek Atambayev ਨੇ 10 ਸਾਲ ਜੇਲ੍ਹ ਦੀ ਸਜਾ ਤੈਅ ਕੀਤੀ ਹੈ। ਇਸ ਦੇ ਬਾਵਜੂਦ ਇਸ ਦੇਸ਼ 'ਚ ਹਰ ਸਾਲ ਕਰੀਬ 12 ਹਜ਼ਾਰ ਲੜਕਿਆਂ ਦੀ ਸ਼ਾਦੀ ਲਈ ਅਗਵਾ ਕੀਤੀਆਂ ਜਾਂਦੀਆਂ ਹਨ। ਉਸ ਦੇਸ਼ ਵਿੱਚ ਔਰਤਾਂ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰ ਰਹੀ ਸੰਸਥਾ Women’s Support Centre ਦੇ ਆਂਕੜੇ ਵੀ ਇਸਦੀ ਪੁਸ਼ਟੀ  ਕਰਦੇ ਹਨ। 

ਜ਼ਿਕਰਕਯੋਗ ਹੈ ਕਿ ਪਕੜੌਵਾ ਵਿਆਹ ਲਈ ਅਗਵਾ ਹੋਣ ਵਾਲੀ ਬਹੁਤ ਸਾਰੀਆਂ ਲੜਕੀਆਂ ਘੱਟ ਉਮਰ ਦੀਆਂ ਹਨ। ਇਹੀ ਕਾਰਨ ਹੈ ਕਿ ਇਸ ਦੇਸ਼ ਵਿੱਚ ਜਨਮ ਦੇਣ ਸਮੇਂ ਦੀ ਮਾਂਵਾਂ ਦੀ ਉਮਰ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਸਾਰੇ ਮੱਧ ਏਸ਼ੀਆ ਵਿੱਚ ਕਿਰਗਿਸਤਾਨ ਵਿੱਚ highest maternal mortality rate ਸਭ ਤੋਂ ਉੱਪਰ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
Patiala ਪੁਲਿਸ ਦਾ ਲੱਕੀ ਪਟਿਆਲ ਗੈਂਗ ਖਿਲਾਫ ਵੱਡਾ ਐਕਸ਼ਨ! ਸ਼ੂਟਰ ਨਾਲ ਮੁਕਾਬਲਾ; ਇਸ ਮਾਮਲੇ 'ਚ ਕੀਤੀ ਵੱਡੀ ਕਾਰਵਾਈ
Patiala ਪੁਲਿਸ ਦਾ ਲੱਕੀ ਪਟਿਆਲ ਗੈਂਗ ਖਿਲਾਫ ਵੱਡਾ ਐਕਸ਼ਨ! ਸ਼ੂਟਰ ਨਾਲ ਮੁਕਾਬਲਾ; ਇਸ ਮਾਮਲੇ 'ਚ ਕੀਤੀ ਵੱਡੀ ਕਾਰਵਾਈ
ਜਲੰਧਰ 'ਚ ਨਸ਼ੇ 'ਚ ਧੁੱਤ ASI ਦਾ ਵੀਡੀਓ ਵਾਇਰਲ, ਬੱਸ ਲੇਟ ਹੋਣ 'ਤੇ ਕੱਢੀਆਂ ਗਾਲਾਂ
ਜਲੰਧਰ 'ਚ ਨਸ਼ੇ 'ਚ ਧੁੱਤ ASI ਦਾ ਵੀਡੀਓ ਵਾਇਰਲ, ਬੱਸ ਲੇਟ ਹੋਣ 'ਤੇ ਕੱਢੀਆਂ ਗਾਲਾਂ
ਸਾਲ 2026 'ਚ ਕਿੰਨੇ ਦਿਨ ਬੰਦ ਰਹੇਗੀ Stock Market? ਦੇਖੋ ਪੂਰੀ ਲਿਸਟ
ਸਾਲ 2026 'ਚ ਕਿੰਨੇ ਦਿਨ ਬੰਦ ਰਹੇਗੀ Stock Market? ਦੇਖੋ ਪੂਰੀ ਲਿਸਟ
Death: ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ; ਸਾਲ ਦੇ ਆਖਰੀ ਹਫ਼ਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ...
Death: ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ; ਸਾਲ ਦੇ ਆਖਰੀ ਹਫ਼ਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ...
Embed widget