ਪੜਚੋਲ ਕਰੋ

ਕਦੇ 300 ਕਿੱਲੋ ਭਾਰੀ ਸੀ ਇਹ ਔਰਤ, ਇੰਝ ਬਦਲ ਗਈ Look

1/7
2/7
ਵਾਸ਼ਿੰਗਟਨ: ਟ੍ਰਾਟਡੇਲ (ਅਮਰੀਕਾ) ਦੀ ਇੱਕ ਨੰਬਰ ਰਾਚਡੀ 24 ਸਾਲ ਦੀ ਉਮਰ ਦੀ ਮੋਟੀ ਨਹੀਂ, ਬਹੁਤ ਮੋਟੀ ਸੀ। ਉਸ ਦਾ ਭਾਰ 300 ਕਿੱਲੋਗਰਾਮ ਤੱਕ ਪਹੁੰਚ ਚੁੱਕਾ ਸੀ ਤੇ ਲਗਾਤਾਰ ਵਧ ਰਿਹਾ ਸੀ। ਇੱਕ ਸਾਈਕਾਲੋਜੀਕਲ ਸਮੱਸਿਆ ਕਾਰਨ ਉਹ ਦਿਨ ਭਰ ਖਾਂਦੀ ਸੀ। ਬਗੈਰ ਖਾਧੇ ਉਸ ਨੂੰ ਬੇਚੈਨੀ ਹੋਣ ਲੱਗਦੀ ਸੀ। ਉਹ ਦਿਨ ਵਿੱਚ ਚਾਰ-ਪੰਜ ਵਾਰ ਠੂਸ-ਠੂਸ ਖਾਣਾ ਖਾਂਦੀ ਸੀ। ਇੰਨਾ ਹੀ ਨਹੀਂ ਖਾਣ ਤੋਂ ਬਾਅਦ ਆਈਸਕ੍ਰੀਮ, ਡੇਜਰਟ ਵਰਗੀ ਹਾਈ ਕੈਲੋਰੀ ਵਾਲੀਆਂ ਚੀਜ਼ਾਂ ਵੀ ਖਾਂਦੀ ਰਹਿੰਦੀ ਸੀ।

3/7
ਐਂਬਰ ਦੇ ਮਾਤਾ-ਪਿਤਾ ਤੇ ਬਾਏ ਫਰੈਂਡ ਰਾਡੀ ਦਿਨ ਭਰ ਉਸ ਲਈ ਖਾਣੇ ਦਾ ਇੰਤਜ਼ਾਮ ਕਰਦੇ ਰਹਿੰਦੇ। ਜਾਣੋ ਗੱਲ ਕਿੱਥੇ ਤੱਕ ਪਹੁੰਚ ਚੁੱਕੀ ਸੀ। ਹਾਲਤ ਇਹ ਹੋ ਗਈ ਕਿ ਐਂਬਰ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵੀ ਖ਼ੁਦ ਕਰਨ ਵਿੱਚ ਦਿੱਕਤ ਹੁੰਦੀ ਸੀ। ਉਸ ਨੂੰ ਘਰ ਤੋਂ ਬਾਹਰ ਜਾਣ ਵਿੱਚ ਦਿੱਕਤ ਆਉਂਦੀ ਸੀ। ਉਹ ਕਾਰ ਵਿੱਚ ਨਹੀਂ ਬੈਠ ਸਕਦੀ ਸੀ। ਪੈਦਲ ਤੁਰ ਨਹੀਂ ਸਕਦੀ ਸੀ। ਬਾਜ਼ਾਰ ਜਾਣ ਲਈ ਉਸ ਦਾ ਬਾਏ ਫਰੈਂਡ ਉਸ ਨੂੰ ਆਪਣੇ ਸਕੂਟਰ ਉੱਤੇ ਲੈ ਕੇ ਜਾਂਦਾ ਸੀ।

4/7
ਹਾਲਾਂਕਿ ਬਾਏ ਫਰੈਂਡ ਰਾਡੀ ਨੂੰ ਐਂਬਰ ਮੋਟਾਪੇ ਦੇ ਬਾਵਜੂਦ ਪਸੰਦ ਸੀ। ਫਿਰ ਵੀ ਉਹ ਪ੍ਰੇਸ਼ਾਨ ਹੋ ਰਹੇ ਸਨ। ਮੋਟਾਪੇ ਕਾਰਨ ਉਸ ਦੀ ਚਮੜੀ ਦਰਦ ਵੀ ਕਰਦੀ ਰਹਿੰਦੀ ਸੀ। ਐਂਬਰ ਨੇ 2004 ਵਿੱਚ ਇੱਕ ਟੀਵੀ ਰਿਅਲਿਟੀ ਸ਼ੋਅ ਮਾਈ 600 ਪਾਉਂਡ ਲਾਈਫ਼ ਵਿੱਚ ਹਿੱਸਾ ਲਿਆ। ਇਸ ਵਿੱਚ ਹਿੱਸਾ ਲੈਣ ਵਾਲੇ ਓਵਰਵੇਟ ਲੋਕ ਡਾਕਟਰਜ਼ ਤੇ ਦੂਜੇ ਮਾਹਰਾਂ ਦੀ ਸਹਾਇਤਾ ਨਾਲ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਦੇ ਹਨ।

5/7
ਇਹ ਤੈਅ ਹੋਇਆ ਕਿ ਉਸ ਦੀ ਗੈਸਟ੍ਰਿਕ ਬਾਈਪਾਸ ਸਰਜਰੀ ਹੋਣੀ ਚਾਹੀਦੀ ਹੈ। ਇਸ ਤਹਿਤ ਉਸ ਦੇ ਫੁਟਬਾਲ ਆਕਾਰ ਦੇ ਸਟਮਕ ਨੂੰ ਕੱਟ ਕੇ ਛੱਡਿਆ ਜਾਣਾ ਸੀ। ਹੁਣ ਡਾਕਟਰ ਨੋਵਜਾਰਰਾਈਨ ਡਾਕਟਰ ਨੇ ਉਸ ਦੀ ਸਰਜਰੀ ਕਰਵਾ ਕੇ ਚਰਬੀ ਘਟਾਈ ਹੈ। ਐਂਬਰ ਹੁਣ ਖੁਸ਼ ਹੈ। ਉਸ ਨੂੰ ਲੱਗ ਰਿਹਾ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਮੁੜ ਮਿਲ ਗਈ ਹੈ। ਉਸ ਦੀ ਫੈਮਿਲੀ ਨੂੰ ਵੀ ਉਨ੍ਹਾਂ ਉੱਤੇ ਮਾਣ ਹੈ। ਖਾਸ ਤੌਰ ਉੱਤੇ ਉਸ ਦਾ ਬਾਏ ਫਰੈਂਡ ਬਹੁਤ ਖੁਸ਼ ਹੈ। ਦੋਵੇਂ ਹੁਣ ਵਿਆਹ ਕਰਕੇ ਪਰਿਵਾਰ ਵਧਾਉਣ ਬਾਰੇ ਸੋਚ ਰਹੇ ਹਨ।

6/7
7/7
Sponsored Links by Taboola

ਟਾਪ ਹੈਡਲਾਈਨ

 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?

 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ

Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?

Post Meal Sleepiness : ਖਾਣਾ ਖਾਣ ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ? ਸਰੀਰ 'ਚ ਕੀ ਹੁੰਦਾ ਹੈ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ

ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026

Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ

Embed widget