ਪੜਚੋਲ ਕਰੋ

ਕੀ ਤੁਸੀਂ ਜਾਣਦੇ ਹੋ ਮੋਟੀਆਂ ਕੁੜੀਆਂ ਨਾਲ ਵਿਆਹ ਦੇ ਫਾਇਦੇ?

1/8
ਨਵੀਂ ਦਿੱਲੀ: ਹਰ ਕੁੜੀ ਦੀ ਤਰ੍ਹਾਂ ਹੀ ਮੁੰਡੇ ਦੇ ਵੀ ਕੁਝ ਸੁਫਨੇ ਹੁੰਦੇ ਹਨ ਤੇ ਖ਼ਾਸ ਤੌਰ ‘ਤੇ ਜਦੋਂ ਗੱਲ ਵਿਆਹ ਦੀ ਹੋਵੇ। ਹਰ ਮੁੰਡਾ ਚਾਹੁੰਦਾ ਹੈ ਕਿ ਉਸ ਦਾ ਵਿਆਹ ਇੱਕ ਸਲਿਮ ਤੇ ਸੁੰਦਰ ਕੁੜੀ ਨਾਲ ਹੋਵੇ। ਜਿੱਥੋਂ ਤੱਕ ਗੱਲ ਮੋਟੀਆਂ ਕੁੜੀਆਂ ਦੀ ਹੈ ਤਾਂ ਮੁੰਡੇ ਅਜਿਹੀਆਂ ਕੁੜੀਆਂ ‘ਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ। ਮੁੰਡੇ ਅਕਸਰ ਮੋਟੀਆਂ ਕੁੜੀਆਂ ਨਾਲ ਡੇਟ ‘ਤੇ ਜਾਣ ਬਾਰੇ ਸੋਚ ਕੇ ਹੀ ਘਬਰਾ ਜਾਂਦੇ ਹਨ ਤਾਂ ਵਿਆਹ ਤੇ ਦੂਰ ਦੀ ਗੱਲ ਹੈ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੱਕ ਅਧਿਐਨ ਮੁਤਾਬਕ ਜਿਹੜੇ ਮੁੰਡੇ ਮੋਟੀ ਕੁੜੀ ਨਾਲ ਵਿਆਹ ਕਰਦੇ ਹਨ, ਉਹ ਬਾਕੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਖ਼ੁਸ਼ੀਆਂ ਭਰਿਆ ਜੀਵਨ ਜਿਉਂਦੇ ਹਨ। ਅੱਜ ਅਸੀਂ ਤੁਹਾਨੂੰ ਮੋਟੀਆਂ ਕੁੜੀਆਂ ਨਾਲ ਵਿਆਹ ਕਰਨ ਦੇ ਕੁਝ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ।

2/8
7. ਬਹੁਤ ਫੁਰਤੀਲੀਆਂ ਹੁੰਦੀਆਂ: ਪਤਲੀਆਂ ਕੁੜੀਆਂ ਦੀ ਥਾਂ ਮੋਟੀਆਂ ਕੁੜੀਆਂ ਬਹੁਤ ਹੀ ਫੁਰਤੀ ਨਾਲ ਸਾਰੇ ਕੰਮ ਕਰ ਲੈਂਦੀਆਂ ਹਨ। ਪਤੀ ਦੇ ਨਾਲ-ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਖ਼ੁਦ ‘ਚ ਇੱਕ ਕਲਾ ਹੈ ਜੋ ਹਰ ਕਿਸੇ ‘ਚ ਨਹੀਂ ਹੁੰਦੀ ਪਰ ਮੋਟੀਆਂ ਕੁੜੀਆਂ ਇਸ ਜ਼ਿੰਮੇਵਾਰੀ ਨੂੰ ਆਸਾਨੀ ਨਾਲ ਨਿਭਾਅ ਲੈਂਦੀਆਂ ਹਨ।

3/8
6. ਹਰ ਜ਼ਰੂਰਤ ਨੂੰ ਪੂਰਾ ਕਰਦੀਆਂ ਹਨ: ਅਜਿਹੀਆਂ ਕੁੜੀਆਂ ਸਿਰਫ਼ ਆਪਣੇ ਪਤੀ ਦਾ ਨਹੀਂ ਬਲਕਿ ਪੂਰੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ।

4/8
5. ਪਤੀ ਦਾ ਸਾਥ ਦਿੰਦੀਆਂ ਹਨ: ਮੋਟੀਆਂ ਕੁੜੀਆਂ ਦਿਲ ਤੋਂ ਸੋਚਣ ਕਾਰਨ ਮੁਸੀਬਤ ਸਮੇਂ ਸਹੀ ਫ਼ੈਸਲਾ ਲੈ ਪਾਉਂਦੀਆਂ ਹਨ ਤੇ ਪਤੀ ਦੇ ਵਿਸ਼ਵਾਸ ਨੂੰ ਹਮੇਸ਼ਾ ਬਣਾਈ ਰੱਖਦੀਆਂ ਹਨ। ਇਹ ਪਤੀ ਦੇ ਬੁਰੇ ਸਮੇਂ ਦੌਰਾਨ ਉਸ ਦਾ ਸਾਥ ਦਿੰਦੀਆਂ ਹਨ ਤੇ ਹਰ ਫ਼ੈਸਲਾ ਸਮਝਦਾਰੀ ਨਾਲ ਕਰਦੀਆਂ ਹਨ।

5/8
4. ਹਮੇਸ਼ਾ ਖ਼ੁਸ਼ ਰੱਖਦੀਆਂ ਹਨ: ਮੋਟੀਆਂ ਕੁੜੀਆਂ ਆਪਣੇ ਪਤੀ ਦੀ ਪਸੰਦ ਤੇ ਹਰ ਜ਼ਰੂਰਤ ਦਾ ਧਿਆਨ ਰੱਖਦੀਆਂ ਹਨ। ਖ਼ੁਦ ਨੂੰ ਜ਼ਿਆਦਾ ਸਮਾਂ ਨਾ ਦੇ ਕੇ ਹਰ ਵੇਲੇ ਆਪਣੇ ਪਤੀ ਲਈ ਕੁਝ ਨਾ ਕੁਝ ਕਰਦੀਆਂ ਰਹਿੰਦੀਆਂ ਹਨ।

6/8
1. ਭਾਵਨਾਤਮਕ ਹੁੰਦੀਆਂ ਹਨ: ਮੋਟੀਆਂ ਕੁੜੀਆਂ ਬਾਕੀ ਕੁੜੀਆਂ ਦੇ ਮੁਕਾਬਲੇ ਕਾਫ਼ੀ ਭਾਵਨਾਤਮਕ ਹੁੰਦੀਆਂ ਹਨ। ਇਹ ਕੁੜੀਆਂ ਆਪਣੇ ਦਿਮਾਗ਼ ਦੀ ਥਾਂ ਆਪਣੇ ਦਿਲ ਦੀ ਗੱਲ ਸੁਣਦੀਆਂ ਹਨ। ਇਸੇ ਕਾਰਨ ਹੀ ਉਨ੍ਹਾਂ ਦੇ ਮਨ ‘ਚ ਕਿਸੇ ਲਈ ਕੋਈ ਨਫ਼ਰਤ ਜਾਂ ਜਲਨ ਨਹੀਂ ਹੁੰਦੀ। ਅਜਿਹੀਆਂ ਕੁੜੀਆਂ ਘਰ ਦੇ ਬਾਕੀ ਮੈਂਬਰਾਂ ਦਾ ਵੀ ਬਹੁਤ ਖ਼ਿਆਲ ਰੱਖਦੀਆਂ ਹਨ। ਇਹ ਸਰੀਰਕ ਪੱਖੋਂ ਜਿਸ ਤਰ੍ਹਾਂ ਦੀਆਂ ਵੀ ਹੋਣ ਪਰ ਦਿਲ ਦੀਆਂ ਬਹੁਤ ਸੁੰਦਰ ਹੁੰਦੀਆਂ ਹਨ।

7/8
3. ਸਮਝਦਾਰੀ ਤੋਂ ਲੈਂਦੀਆਂ ਕੰਮ: ਪਤਲੀਆਂ ਕੁੜੀਆਂ ਦੀ ਥਾਂ ਮੋਟੀਆਂ ਕੁੜੀਆਂ ਹਰ ਮਾਮਲੇ ‘ਚ ਜ਼ਿਆਦਾ ਸਮਝਦਾਰ ਹੁੰਦੀਆਂ ਹਨ। ਉਹ ਹਰ ਸਥਿਤੀ ਨੂੰ ਪਰਖਣ ਪਿੱਛੋਂ ਸੋਚ-ਸਮਝ ਕੇ ਫ਼ੈਸਲੇ ਲੈਂਦੀਆਂ ਹਨ। ਅਜਿਹੀਆਂ ਕੁੜੀਆਂ ਕੋਈ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਪਤੀ ਦੀ ਸਲਾਹ ਜ਼ਰੂਰ ਲੈਂਦੀਆਂ ਹਨ।

8/8
2. ਪਤੀ ਦੀ ਸਿਹਤ ਦਾ ਖ਼ਿਆਲ: ਮੋਟੀਆਂ ਕੁੜੀਆਂ ਆਪਣੇ ਪਤੀ ਨੂੰ ਹੀ ਆਪਣਾ ਸਭ ਕੁਝ ਮੰਨਦੀਆਂ ਹਨ। ਇਸ ਲਈ ਉਹ ਆਪਣੇ ਪਤੀ ਦੇ ਖਾਣ-ਪੀਣ ਤੇ ਸਿਹਤ ਦਾ ਖ਼ਿਆਲ ਰੱਖਦੀਆਂ ਹਨ। ਇੰਨਾ ਹੀ ਨਹੀਂ, ਉਹ ਪੂਰੇ ਪਰਿਵਾਰ ਦਾ ਵੀ ਧਿਆਨ ਰੱਖਦੀਆਂ ਹਨ।

Sponsored Links by Taboola

ਟਾਪ ਹੈਡਲਾਈਨ

Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।

ਕੀ Anti Aging Drug ਸੱਚਮੁੱਚ ਪ੍ਰਭਾਵਸ਼ਾਲੀ ਹਨ? ਜਾਣੋ ਕਿ ਇਹ ਤੁਹਾਡੇ ਲਈ ਕਿੰਨੀਆਂ ਖਤਰਨਾਕ ਹਨ?

Cardiac Arrest Survival Case : 40 ਘੰਟਿਆਂ ਤੱਕ ਦਿਲ ਦੀ ਧੜਕਣ ਬੰਦ ਰਹੀ, ਫਿਰ ਵੀ ਜ਼ਿੰਦਾ ਬਚ ਗਿਆ ਵਿਅਕਤੀ? ਮੈਡੀਕਲ ਸਾਇੰਸ ਵੀ ਹੈਰਾਨ

ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget