ਪੜਚੋਲ ਕਰੋ
(Source: ECI/ABP News)
ਟੈਟੂ ਦੇ ਸ਼ੌਕੀਨਾਂ ਲਈ ਖਤਰਨਾਕ ਖ਼ਬਰ!
![](https://static.abplive.com/wp-content/uploads/sites/5/2017/09/14155014/download-711.jpg?impolicy=abp_cdn&imwidth=720)
1/19
![](https://static.abplive.com/wp-content/uploads/sites/5/2017/09/14154644/download-97.jpg?impolicy=abp_cdn&imwidth=720)
2/19
![](https://static.abplive.com/wp-content/uploads/sites/5/2017/09/14154642/download-86.jpg?impolicy=abp_cdn&imwidth=720)
3/19
![](https://static.abplive.com/wp-content/uploads/sites/5/2017/09/14154639/download-710.jpg?impolicy=abp_cdn&imwidth=720)
4/19
![](https://static.abplive.com/wp-content/uploads/sites/5/2017/09/14154636/download-66.jpg?impolicy=abp_cdn&imwidth=720)
5/19
![](https://static.abplive.com/wp-content/uploads/sites/5/2017/09/14154436/tumblr_mxjx481TiA1s81gu1o1_400.jpg?impolicy=abp_cdn&imwidth=720)
6/19
![](https://static.abplive.com/wp-content/uploads/sites/5/2017/09/14154435/tmp906466730144956417.jpg?impolicy=abp_cdn&imwidth=720)
7/19
![](https://static.abplive.com/wp-content/uploads/sites/5/2017/09/14154433/tatouage-arabesques-femme-nuque.jpg?impolicy=abp_cdn&imwidth=720)
8/19
![](https://static.abplive.com/wp-content/uploads/sites/5/2017/09/14154432/Pixie-Acia-pixie-acia-299406_384_500.jpg?impolicy=abp_cdn&imwidth=720)
9/19
![ਇਸ ਵਿੱਚ ਕਾਰਬਨ ਬਲੈਕ ਦੇ ਇਲਾਵਾ ਟਾਈਟੇਨੀਅਮਸ ਡਾਈਆਕਸਾਈਡ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੇ ਹਨ।](https://static.abplive.com/wp-content/uploads/sites/5/2017/09/14154430/latest-sexy-tattoo-designs-for-girls-15-610x598.jpg?impolicy=abp_cdn&imwidth=720)
ਇਸ ਵਿੱਚ ਕਾਰਬਨ ਬਲੈਕ ਦੇ ਇਲਾਵਾ ਟਾਈਟੇਨੀਅਮਸ ਡਾਈਆਕਸਾਈਡ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੇ ਹਨ।
10/19
![ਟੈਟੂ 'ਚ ਇਸਤੇਮਾਲ ਕੀਤੀ ਜਾਣ ਵਾਲੀ ਸਿਆਹੀ 'ਚ ਨਿੱਕਲ, ਕ੍ਰੋਮੀਅਮ, ਮੈਂਗਨੀਜ਼ ਜਾਂ ਕੋਬਾਲਟ ਵਰਗੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।](https://static.abplive.com/wp-content/uploads/sites/5/2017/09/14154428/images-21.jpg?impolicy=abp_cdn&imwidth=720)
ਟੈਟੂ 'ਚ ਇਸਤੇਮਾਲ ਕੀਤੀ ਜਾਣ ਵਾਲੀ ਸਿਆਹੀ 'ਚ ਨਿੱਕਲ, ਕ੍ਰੋਮੀਅਮ, ਮੈਂਗਨੀਜ਼ ਜਾਂ ਕੋਬਾਲਟ ਵਰਗੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
11/19
![](https://static.abplive.com/wp-content/uploads/sites/5/2017/09/14154427/images-14.jpg?impolicy=abp_cdn&imwidth=720)
12/19
![](https://static.abplive.com/wp-content/uploads/sites/5/2017/09/14154425/flower-lotus-love-tattoo-Favim.com-896187.jpg?impolicy=abp_cdn&imwidth=720)
13/19
![ਟੈਟੂ 'ਚ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥ ਵਿੱਚ ਮੌਜੂਦ ਨੁਕਸਾਨਦਾਇਕ ਪਦਾਰਥ ਨੈਨੋ-ਪਾਰਟੀਕਲਸ ਦੇ ਰੂਪ ਵਿੱਚ ਸਰੀਰ 'ਚ ਦਾਖਲ ਹੋ ਜਾਂਦੇ ਹਨ ਜਿਹੜੇ ਲਿੰਫ ਨੋਡਜ਼ ਨੂੰ ਪ੍ਰਭਾਵਿਤ ਕਰਦੇ ਹਨ।](https://static.abplive.com/wp-content/uploads/sites/5/2017/09/14154423/Favim.com-hot-tattoos-sexy-tatto-665769.jpg?impolicy=abp_cdn&imwidth=720)
ਟੈਟੂ 'ਚ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥ ਵਿੱਚ ਮੌਜੂਦ ਨੁਕਸਾਨਦਾਇਕ ਪਦਾਰਥ ਨੈਨੋ-ਪਾਰਟੀਕਲਸ ਦੇ ਰੂਪ ਵਿੱਚ ਸਰੀਰ 'ਚ ਦਾਖਲ ਹੋ ਜਾਂਦੇ ਹਨ ਜਿਹੜੇ ਲਿੰਫ ਨੋਡਜ਼ ਨੂੰ ਪ੍ਰਭਾਵਿਤ ਕਰਦੇ ਹਨ।
14/19
![](https://static.abplive.com/wp-content/uploads/sites/5/2017/09/14154421/chest-tattoo-designs-696x465.jpg?impolicy=abp_cdn&imwidth=720)
15/19
![ਮਾਹਿਰਾਂ ਦੀ ਮੰਨੀਏ ਤਾਂ ਇਸ ਕਾਰਨ ਲਿੰਫ ਨੋਡ ਦਾ ਆਕਾਰ ਜ਼ਰੂਰਤ ਤੋਂ ਜ਼ਿਆਦਾ ਵਧਣ ਦਾ ਸ਼ੱਕ ਰਹਿੰਦਾ ਹੈ।](https://static.abplive.com/wp-content/uploads/sites/5/2017/09/14154419/12011257_538982129588280_6851391875351756439_n-2-682x550.jpg?impolicy=abp_cdn&imwidth=720)
ਮਾਹਿਰਾਂ ਦੀ ਮੰਨੀਏ ਤਾਂ ਇਸ ਕਾਰਨ ਲਿੰਫ ਨੋਡ ਦਾ ਆਕਾਰ ਜ਼ਰੂਰਤ ਤੋਂ ਜ਼ਿਆਦਾ ਵਧਣ ਦਾ ਸ਼ੱਕ ਰਹਿੰਦਾ ਹੈ।
16/19
![ਜਰਮਨੀ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ 'ਚ ਇਸ ਨੂੰ ਲੈ ਕੇ ਸਿਹਤ ਲਈ ਬਹੁਤ ਖ਼ਤਰਨਾਕ ਗੱਲ ਸਾਹਮਣੇ ਆਈ ਹੈ](https://static.abplive.com/wp-content/uploads/sites/5/2017/09/14154417/8422-268x400-HeavilyTattooedWoman.jpg?impolicy=abp_cdn&imwidth=720)
ਜਰਮਨੀ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ 'ਚ ਇਸ ਨੂੰ ਲੈ ਕੇ ਸਿਹਤ ਲਈ ਬਹੁਤ ਖ਼ਤਰਨਾਕ ਗੱਲ ਸਾਹਮਣੇ ਆਈ ਹੈ
17/19
![ਇੱਕ ਸਥਾਈ ਤੇ ਦੂਜਾ ਆਰਜ਼ੀ। ਸਥਾਈ ਟੈਟੂ ਨਾਲ ਇਮਿਊਨ ਸਿਸਟਮ ਲਈ ਗੰਭੀਰ ਖ਼ਤਰਾ ਪੈਦਾ ਹੋਣ ਦੀ ਗੱਲ ਸਾਹਮਣੇ ਆਈ ਹੈ।](https://static.abplive.com/wp-content/uploads/sites/5/2017/09/14154415/504f24f3481b9.jpg?impolicy=abp_cdn&imwidth=720)
ਇੱਕ ਸਥਾਈ ਤੇ ਦੂਜਾ ਆਰਜ਼ੀ। ਸਥਾਈ ਟੈਟੂ ਨਾਲ ਇਮਿਊਨ ਸਿਸਟਮ ਲਈ ਗੰਭੀਰ ਖ਼ਤਰਾ ਪੈਦਾ ਹੋਣ ਦੀ ਗੱਲ ਸਾਹਮਣੇ ਆਈ ਹੈ।
18/19
![ਕਿਸੇ ਵੇਲੇ ਸ਼ੌਕੀਨ ਪੱਟਾਂ 'ਤੇ ਮੋਰਨੀਆਂ ਪੁਆਉਂਦੇ ਸੀ। ਅੱਜਕੱਲ੍ਹ ਇਸ ਦਾ ਸਥਾਨ ਟੈਟੂ ਨੇ ਲੈ ਲਿਆ ਹੈ।](https://static.abplive.com/wp-content/uploads/sites/5/2017/09/14154413/458full-jesse-lee-denning.jpg?impolicy=abp_cdn&imwidth=720)
ਕਿਸੇ ਵੇਲੇ ਸ਼ੌਕੀਨ ਪੱਟਾਂ 'ਤੇ ਮੋਰਨੀਆਂ ਪੁਆਉਂਦੇ ਸੀ। ਅੱਜਕੱਲ੍ਹ ਇਸ ਦਾ ਸਥਾਨ ਟੈਟੂ ਨੇ ਲੈ ਲਿਆ ਹੈ।
19/19
![ਨੌਜਵਾਨ ਪੀੜ੍ਹੀ 'ਚ ਟੈਟੂ ਦਾ ਟਰੈਂਡ ਲਗਾਤਾਰ ਵਧਦਾ ਜਾ ਰਿਹਾ ਹੈ।](https://static.abplive.com/wp-content/uploads/sites/5/2017/09/14154411/6ce735feec2d012655c63bf8e613fc0c-tattooed-man-eye-candy.jpg?impolicy=abp_cdn&imwidth=720)
ਨੌਜਵਾਨ ਪੀੜ੍ਹੀ 'ਚ ਟੈਟੂ ਦਾ ਟਰੈਂਡ ਲਗਾਤਾਰ ਵਧਦਾ ਜਾ ਰਿਹਾ ਹੈ।
Published at : 14 Sep 2017 03:51 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)