ਪੜਚੋਲ ਕਰੋ
ਗਿਆਰਾਂ ਹਜ਼ਾਰਾਂ ਲੋਕਾਂ 'ਤੇ ਕੀਤੇ ਅਧਿਐਨ ਤੋਂ ਨਿਕਲ ਹੈਰਾਨ ਕਰਨ ਵਾਲੇ ਸਿੱਟੇ...
1/6

ਇਸੇ ਤਰ੍ਹਾਂ ਜੋ ਔਰਤਾਂ ਰੋਜ਼ਾਨਾ ਲਗਭਗ 20 ਸਿਗਰਟਾਂ ਪੀਂਦੀਆਂ ਹਨ ਉਨ੍ਹਾਂ ਵਿਚ ਬੁਢਾਪੇ ਦਾ ਜੋਖਮ 41 ਫੀਸਦੀ ਜ਼ਿਆਦਾ ਹੁੰਦਾ ਹੈ ਜਦਕਿ ਇੰਨੀਆਂ ਹੀ ਸਿਗਰਟਾਂ ਰੋਜ਼ ਪੀਣ ਵਾਲੇ ਮਰਦਾਂ ਨੂੰ ਇਹ ਜੋਖਮ 12 ਫੀਸਦੀ ਜ਼ਿਆਦਾ ਹੁੰਦਾ ਹੈ।
2/6

ਚੰਡੀਗੜ੍ਹ: ਜ਼ਿਆਦਾ ਸ਼ਰਾਬ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਬੁਢਾਪੇ ਦੇ ਸੰਕੇਤ ਜਲਦੀ ਨਜ਼ਰ ਆ ਸਕਦੇ ਹਨ ਅਤੇ ਉਹ ਆਪਣੀ ਉਮਰ ਤੋਂ ਜ਼ਿਆਦਾ ਵੱਡੇ ਦਿਖਾਈ ਦੇ ਸਕਦੇ ਹਨ।
Published at : 18 Nov 2017 03:04 PM (IST)
View More






















