ਇਸ ਪ੍ਰਕਿਰਿਆ 'ਚ ਗੈਗ ਪ੍ਰੋਟੀਨ ਨਾਂ ਦੇ ਐਚਆਈਵੀ ਪ੍ਰੋਟੀਨ ਦੀ ਮੁਸ਼ਕਲ ਰਚਨਾ ਸ਼ਾਮਲ ਹੁੰਦੀ ਹੈ। ਸਾਡੀ ਟੀਮ ਨੇ ਇਕ ਕੰਪਿਊਟਰ ਮਾਡਲ ਬਣਾ ਕੇ ਗੈਗ ਦੀ ਪ੍ਰਕਿਰਿਆ ਦਾ ਪਤਾ ਲਾਇਆ। ਹੁਣ ਐਚਆਈਵੀ ਦਾ ਇਲਾਜ ਲੱਭਣਾ ਆਸਾਨ ਹੋਵੇਗਾ।