ਪੜਚੋਲ ਕਰੋ
ਬਬੂਲ ਦਾ ਇਹ ਘਰੇਲੂ ਨੁਸਖਾ ਅਪਣਾ ਕੇ ਚੁਟਕੀਆਂ 'ਚ ਭਜਾਓ ਜੋੜਾਂ ਦਾ ਦਰਦ
1/5

ਹੁਣ ਰੋਜ਼ ਸਵੇਰੇ ਤੇ ਸ਼ਾਮ ਨੂੰ ਲਗਪਗ ਇੱਕ ਚਮਚਾ ਇਹ ਪਾਊਡਰ ਕੋਸੇ ਪਾਣੀ ਦੇ ਨਾਲ ਖਾਓ। ਰੋਜ਼ਾਨਾ ਅਜਿਹਾ ਕਰਨ ਨਾਲ ਤਕਰੀਬਨ 1 ਜਾਂ 2 ਮਹੀਨਿਆਂ ਵਿੱਚ ਦਰਦ ਠੀਕ ਹੋ ਜਾਵੇਗਾ। ਇਸ ਨੂੰ ਖਾਣ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਪਰ ਜੇ ਤੁਸੀਂ ਕਬਜ਼ ਨਾਲ ਜੂਝ ਰਹੇ ਹੋ, ਤਾਂ ਤੁਹਾਨੂੰ ਇਸ ਪਾਊਡਰ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
2/5

ਬਬੂਲ ਦੇ ਰੁੱਖ ਦੀ ਇੱਕ ਫਲੀ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਸੁੱਕਾ ਲਓ। ਇਸ ਤੋਂ ਬਾਅਦ ਇਸ ਦਾ ਪਾਊਡਰ ਬਣਾ ਲਓ। ਫਿਰ ਓਨੀ ਹੀ ਮਾਤਰਾ ਵਿੱਚ ਮੇਥੀ ਦੇ ਦਾਣਿਆਂ ਦਾ ਪਾਊਡਰ ਬਣਾਓ। ਦੋਵਾਂ ਨੂੰ ਮਿਲਾ ਲਉ।
Published at : 25 Nov 2019 05:40 PM (IST)
View More






















