ਪੜਚੋਲ ਕਰੋ

ਸਮਾਰਟਫੋਨ 'ਤੇ ਗੇਮ ਖੇਡਣ ਦੀ ਲਤ ਨਾਲ ਗਈ ਅੱਖ ਦੀ ਰੋਸ਼ਨੀ

1/6
ਮੁਟਿਆਰ ਇਕ ਕੰਪਨੀ 'ਚ ਵਿੱਤੀ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਹ ਗੇਮ ਖੇਡਣ ਦਾ ਅਜਿਹਾ ਜਨੂੰਨ ਸੀ ਕਿ ਉਹ ਹਫ਼ਤੇ ਦੇ ਅਖ਼ੀਰ 'ਚ ਪੂਰਾ ਦਿਨ ਗੇਮ ਖੇਡਦੀ ਰਹਿੰਦੀ ਸੀ। ਜਿਸ ਦਿਨ ਉਸ ਨੂੰ ਛੁੱਟੀ ਹੁੰਦੀ ਸੀ, ਉਹ ਸਵੇਰੇ ਛੇ ਵਜੇ ਹੀ ਉੱਠ ਜਾਂਦੀ ਸੀ ਤੇ ਨਾਸ਼ਤਾ ਕਰਨ ਤੋਂ ਬਾਅਦ ਸ਼ਾਮ ਚਾਰ ਵਜੇ ਤਕ ਗੇਮ ਖੇਡਦੀ ਰਹਿੰਦੀ ਸੀ। ਕੁਝ ਖਾਣ ਤੋਂ ਬਾਅਦ ਦੁਬਾਰਾ ਗੇਮ ਖੇਡਣ ਲੱਗ ਜਾਂਦੀ ਸੀ ਤੇ ਇਹ ਦੌਰ ਰਾਤ ਇਕ ਵਜੇ ਤਕ ਚੱਲਦਾ ਰਹਿੰਦਾ ਸੀ।

2/6
 ਇਕ ਡਾਕਟਰ ਨੇ ਦੱਸਿਆ ਕਿ ਮੁਟਿਆਰ ਦੀ ਅੱਖ ਦੀ ਰੋਸ਼ਨੀ ਜਾਣ ਦੀ ਮੁੱਖ ਵਜ੍ਹਾ ਅੱਖ 'ਚ ਗੰਭੀਰ ਖਿਚਾਅ ਹੋ ਸਕਦਾ ਹੈ। ਉਹ ਹਾਲੇ ਵੀ ਹਸਪਤਾਲ 'ਚ ਹੈ। ਡਾਕਟਰ ਉਸ ਦੀ ਅੱਖ ਦੀ ਰੋਸ਼ਨੀ ਬਚਾਉਣ ਦਾ ਯਤਨ ਕਰ ਰਹੇ ਹਨ।

3/6
ਬੀਜਿੰਗ : ਸਮਾਰਟਫੋਨ 'ਤੇ ਘੰਟਿਆਂ ਬੱਧੀ ਗੇਮ ਖੇਡਣ ਵਾਲੇ ਲੋਕ ਸਾਵਧਾਨ ਹੋ ਜਾਣ। ਇਹ ਆਦਤ ਤੁਹਾਡੀਆਂ ਅੱਖਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸੇ ਲਤ 'ਚ ਚੀਨ ਦੀ 21 ਸਾਲਾ ਇਕ ਮੁਟਿਆਰ ਨੇ ਆਪਣੀ ਸੱਜੀ ਅੱਖ ਦੀ ਰੋਸ਼ਨੀ ਗਵਾ ਦਿੱਤੀ।

4/6
ਉਸ ਦੇ ਮਾਤਾ ਪਿਤਾ ਉਸ ਨੂੰ ਕਈ ਹਸਪਤਾਲਾਂ 'ਚ ਲੈ ਕੇ ਗਏ ਪਰ ਕੋਈ ਵੀ ਅੱਗ ਦੀ ਰੋਸ਼ਨੀ ਜਾਣ ਦੀ ਵਜ੍ਹਾ ਨਹੀਂ ਦੱਸ ਸਕਿਆ। ਇਸ ਤੋਂ ਬਾਅਦ ਉਸ ਨੂੰ ਨੈਨਚਾਂਗ ਜ਼ਿਲ੍ਹੇ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਪਤਾ ਲੱਗਾ ਕਿ ਉਸ ਦੀ ਅੱਖ 'ਚ ਰੈਟੀਨਲ ਆਰਟਰੀ ਓਕਲੂਸ਼ਨ (ਆਰਏਓ) ਹੋ ਗਿਆ ਹੈ। ਇਸ 'ਚ ਖ਼ੂਨ ਦਾ ਦੌਰਾ ਬੰਦ ਹੋ ਜਾਂਦਾ ਹੈ। ਇਹ ਸਮੱਸਿਆ ਆਮ ਤੌਰ 'ਤੇ ਬਜ਼ੁਰਗਾਂ 'ਚ ਵੇਖੀ ਜਾਂਦੀ ਹੈ। ਨੌਜਵਾਨਾਂ 'ਚ ਇਸ ਤਰ੍ਹਾਂ ਦਾ ਇਹ ਦੁਰਲੱਭ ਮਾਮਲਾ ਹੈ।

5/6
ਸਾਊਥ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਮੁਤਾਬਿਕ, ਮੁਟਿਆਰ ਚੀਨ ਦੇ ਪੱਛਮੀ ਉੱਤਰ ਸੂਬੇ ਸ਼ਾਂਕਸੀ ਦੀ ਰਹਿਣ ਵਾਲੀ ਹੈ। ਉਸ ਦਾ ਨਾਂ ਜਾਹਿਰ ਨਹੀਂ ਕੀਤਾ ਗਿਆ ਹੈ। ਉਹ ਜਦੋਂ ਆਨਲਾਈਨ ਗੇਮ 'ਆਨਰ ਆਫ਼ ਕਿੰਗਸ' ਖੇਡ ਰਹੀ ਸੀ ਉਦੋਂ ਹੀ ਉਸ ਦੀ ਸੱਜੀ ਅੱਖ ਤੋਂ ਨਜ਼ਰ ਆਉਣਾ ਬੰਦ ਹੋ ਗਿਆ।

6/6
ਇਕ ਦਿਨ ਉਹ ਲਗਾਤਾਰ 24 ਘੰਟੇ ਤਕ ਆਪਣੇ ਮੋਬਾਈਲ 'ਤੇ ਗੇਮ ਖੇਡਦੀ ਰਹੀ ਤੇ ਅਚਾਨਕ ਉਸ ਦੀ ਸੱਜੀ ਅੱਖ ਸਾਹਮਣੇ ਹਨੇਰਾ ਛਾ ਗਿਆ।

Sponsored Links by Taboola

ਟਾਪ ਹੈਡਲਾਈਨ

Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!

 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?

 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ

Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ

Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 

Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ

Embed widget